Elige una pista para reproducir

ਹਾਂ ਹਾਂ ਮੁੰਡਾ ਝਿੰਜਰ ਦਾ
Mr Dee
ਮਾਝੇ ਵਾਲਾ ਭਾਉ
ਹੋ ਨਿੱਤ ਨਵਾਂ ਕਰਾਈਮ ਤੇਰਾ
ਬਣੇ ਟੇਡੀ ਲਾਈਨ ਤੇਰੀ
ਨਾਮ ਬਦਨਾਮ ਓਦਾ
ਗੱਲ ਬਾਤ ਫਾਇਨ ਤੇਰੀ
ਆ
ਪੁਲਿਸ ਦੀਆਂ 2 ਗੱਡੀਆਂ
ਪਿੱਛੇ ਤੇਰੇ ਕਿਉਂ ਲੱਗੀਆਂ
ਵੇ ਯਾਰ ਡਿਫਾਲਟਰ ਤੇਰੇ
ਦਿਲਾਂ ਦਿਆਂ ਕਰਦੇ ਠੱਗੀਆਂ
ਘਰੋ ਕੱਢ ਕੱਢ
ਵੈਲੀਆਂ ਨੂੰ ਠੋਕੇ ਮੁੜਿਆ ਵੇ
ਸਰਕਾਰ ਏ ਦਰਬਾਰ ਏ
ਓ ਪੂਰੀ ਏ ਰਿਪੋਰਟ ਤੇਰੀ ਓਕ ਮੁੰਡਿਆ ਵੇ
ਸਰਕਾਰ ਏ ਦਰਬਾਰ ਏ
ਓ ਅਸੀਂ ਬਿੱਲੋ ਨੱਢੀਆਂ ਮਸ਼ੂਕਾ ਵਾਲੇ ਜੱਟ ਨੀ
ਨਾਲ ਮੇਰੇ ਪੱਕੀਆਂ ਬੰਦੂਕਾਂ ਵਾਲੇ ਜੱਟ ਨੀ
ਓ ਅੱਖਾਂ ਲਾਲ ਮੂੰਛਾ ਅਸਮਾਨ ਵਾਲ ਚੜ੍ਹਿਆ
ਹੋ ਘੁਮਦੇ ਕੈਨੇਡਾ ਥਲੇ ਕਾਲੀਆਂ ਦਨਾਲਿਆਂ
ਨਿੱਤ ਨਵਾਂ ਮੈਂ ਲਿਓਂਦਾ ਹਥਿਆਰ ਬਲਿਏ ਨੀ
ਤੇਰੇ ਟਾਊਨ ਦਾ
ਹੋ ਮਾਫੀਆ ਚਲੋਂਦਾ ਤੇਰਾ ਯਾਰ ਬਲੀਏ ਨੀ
ਤੇਰੇ ਟਾਊਨ ਦਾ
ਮਾਫੀਆ ਚਲੋਂਦਾ ਤੇਰਾ ਯਾਰ ਬਲੀਏ ਨੀ
ਤੇਰੇ ਟਾਊਨ ਦਾ
ਸੂਟਾਂ ਦੇ ਨੇ ਸ਼ੌਂਕ ਤੇ
ਮਜਾਜ਼ਆ ਦੀਆਂ ਪਟਿਆਂ
ਮਾਲਵੇ ਦੋਆਬੇ ਨਾਲੇ ਮਾਝੇ ਦੀਆਂ ਜੱਟੀਆਂ
ਓ ਹੁੰਦੀ ਬਾਈ ਬਾਈ ਮਲਵਾਈ ਜੱਟ ਵਜਦੇ
ਜੀਪਾਂ ਦੀਆਂ ਸੀਟਾਂ ਉੱਤੇ ਰਾਫਲਾਂ ਨੇ ਪਕਿਆ
ਛੰਗੀ ਜਿਹੜੀ ਚੀਜ਼ ਲੱਗੇ ਛੱਟ ਖੜੇ ਪੈਰੀ ਲੈ ਲਾਵੇ
ਜੱਟ ਖੜੇ ਪੈਰੇ ਕੜੇ ਰੌਲਿਆ ਦੇ ਫੈਸਲੇ
ਸਾਡੀ ਗੱਲ ਹੁੰਦੀ ਆਰ ਜਾ ਫੇਰ ਪਾਰ ਜੱਟੀਏ ਨੀ
ਤੇਰੇ ਟਾਊਨ ਦਾ
ਮਾਫੀਆ ਚਲੋਂਦਾ ਤੇਰਾ ਯਾਰ ਬਲੀਏ ਨੀ
ਤੇਰੇ ਟਾਊਨ ਦਾ
ਮਾਫੀਆ ਚਲੋਂਦਾ ਤੇਰਾ ਯਾਰ ਬਲੀਏ ਨੀ
ਤੇਰੇ ਟਾਊਨ ਦਾ
ਓ ਪੈਂਦੇ ਨੇ ਫਰਾਤੇ ਇਗਜ਼ਾਸਟ ਚੋ ਅੱਗ ਦੇ
ਪੁਲੋਵਰ ਨੂੰ ਮਾਮੇ ਗੱਡੀ ਰਹਿੰਦੇ ਲੱਭਦੇ
ਵੇ ਛਗ ਵੰਗੂ ਬਹਿਗੇ ਤੇਰੀ ਬੱਲੇ ਬੱਲੇ ਦੇਖ ਕੇ
3-4 ਵੈਲੀ ਜਿਹੜੇ ਫੈਨ ਜੇਹਾ ਸੀ ਚੱਕਦੇ
ਹੱਕ ਮਿਲੇ ਨਾ ਤੇ ਲੈ ਲੇਣਾ
ਖੋ ਕੇ ਮੁੰਡੇਯਾ ਵੇ
ਸਰਕਾਰ ਏ ਦਰਬਾਰ ਏ
ਓ ਪੂਰੀ ਏ ਰਿਪੋਰਟ ਤੇਰੀ ok ਮੁੰਡਿਆ ਵੇ
ਸਰਕਾਰ ਏ ਦਰਬਾਰ ਏ
ਹੋ ਮਾਫੀਆ ਚਲੋਂਦਾ ਤੇਰਾ ਯਾਰ ਬਲੀਏ ਨੀ
ਤੇਰੇ ਟਾਊਨ ਦਾ
ਓ ਪੂਰੀ ਏ ਰਿਪੋਰਟ ਤੇਰੀ ਓਕ ਮੁੰਡਿਆ ਵੇ
ਸਰਕਾਰ ਏ ਦਰਬਾਰ ਏ