Elige una pista para reproducir
Sencillo / Pista
ਹੋਏ ਹੋਏ ਹੋਏ ਹੋਏ ਹੋਏ
ਪਿੰਡ ਦੇ ਮੁੰਡਯੋ ਹੁਣ ਕਿ ਦੇਖਦੇ
ਲੱਗ ਗਈ ਮਜਾਜਣ ਖ਼ੇ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਵਡਿਆ ਸ਼ਕੀਨਾ ਗੁੱਸਾ ਜਾਣਦਾ ਨੀ ਮੇਰਾ
ਨਿਤ ਮਾਰਦਾ ਵੀਨੀ ਦੇ ਵਿਚ ਬੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ (ਹੋਏ ਹੋਏ ਹੋਏ ਹੋਏ)
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ (ਹੋਏ ਹੋਏ ਹੋਏ ਹੋਏ)
ਕਿਡੀ ਸੋਹਣੀ ਲੱਗੀ ਜਦੋ ਹਸੀ ਘੁਰੀ ਵੱਟ ਕੇ
ਹਾਏ ਰੱਬਾ ਨਖਰੇ ਮਿਜਾਜ ਲੈ ਗੀ ਪਟ ਕੇ
ਖੂ ਤੇ ਗੇੜਾ ਮਾਰੇ ਪਾਣੀ ਦੇ ਬਹਾਨੇ ਕੁੜੇ ਸੰਦਲੀ ਦੁਪੱਟਾ ਲੈ ਕੇ
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਚੱਕ ਲੋ ਰਬ ਦਾ ਨਾਂ ਲੈ ਕੇ (ਹੋਏ ਹੋਏ ਹੋਏ ਹੋਏ)
ਰਨ ਬੋਤਲ ਵਰਗੀ (ਹੋਏ ਹੋਏ ਹੋਏ ਹੋਏ)
ਪਿੰਡ ਵਿਚ ਵੈਲੀ ਅਖਵਾਉਂਦੇ ਮੇਰੇ ਵੀਰ ਵੇ (ਹੋਏ ਹੋਏ ਹੋਏ ਹੋਏ)
ਖੰਡ ਦੇ ਭੁਲੇਖੇ ਕੀਤੇ ਖਾ ਨਾ ਲਵੀ ਖੀਰ ਵੇ (ਹੋਏ ਹੋਏ ਹੋਏ ਹੋਏ)
ਪਿੰਡ ਵਿਚ ਵੈਲੀ ਅਖਵਾਉਂਦੇ ਮੇਰੇ ਵੀਰ ਵੇ
ਖੰਡ ਦੇ ਭੁਲੇਖੇ ਕੀਤੇ ਖਾ ਨਾ ਲਵੀ ਖੀਰ ਵੇ
ਲੋੜ ਤੋਂ ਬਗੈਰ ਤੇਰਾ ਮੋੜ ਤੇ ਕਿ ਕਾਮ
ਵੇ ਤੂੰ ਛੱਡ ਦੇ ਕਰਨੀਆਂ ਮੜਕਾਂ
ਬਾਪੂ ਦਾ ਕੁੰਡਾ ਕੱਢ ਦੁ ਤੇਰੀਆਂ ਰੜਕ (ਹੋਏ ਹੋਏ ਹੋਏ ਹੋਏ)
ਬਾਪੂ ਦਾ ਕੁੰਡਾ (ਹੋਏ ਹੋਏ ਹੋਏ ਹੋਏ)