Elige una pista para reproducir
ਨਾ ਸਤਾਵੀ ਮਾਹੀਆ ਵੇ ਨਾ ਸਤਾਵੀ ਨਾ
ਮੈਨੂੰ ਤੇਰੀ ਯਾਦ ਆਵੇ ਕੀ ਕਰਾ ਹੁਣ ਦੱਸ ਜਾ
ਮੈਨੂੰ ਛੱਡ ਗਈ ਕੱਲੇ ਹੁਣ ਕੁਝ ਵੀ ਨਾ ਪੱਲੇ
ਹੁਣ ਰਹ ਨਹੀਂਓ ਹੁੰਦਾ ਕੱਲੇ ਕੱਲੇ
ਕਿਉਂ ਰੁੱਸ ਗਈ ਐ ਮੈਥੋਂ ਇਕ ਵਾਰੀ ਦੱਸ ਦੇ
ਮੈਨੂੰ ਹੋਰ ਨਾ ਮਿਲਣੀ ਤੇਰੀ ਜੇਹੀ ਸੋਣੀਏ
ਮੈਨੂੰ ਛੱਡ ਗਈ ਕੱਲੇ ਹੁਣ ਕੁਝ ਵੀ ਨਾ ਪੱਲੇ
ਹੁਣ ਰਹ ਨਹੀਂਓ ਹੁੰਦਾ ਕੱਲੇ ਕੱਲੇ
ਨਾ ਰੁਲਾਵੀ ਮਾਹੀਆ ਵੇ ਨਾ ਰੁਲਾਵੀ ਨਾ
ਨਾ ਭੁਲਾਵੀ ਮਾਹੀਆ ਵੇ
ਪਈਆ ਵੇ ਜੁਦਾਈਆ ਰੁਸੀ ਜ਼ਿੰਦਗੀ ਦਾ ਮਾਹੀ ਮੇਰੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਦਿਲ ਵਿਚ ਖਲਬਲੀ ਹੈ, ਦਿਲ ਵਿਚ ਖਲਬਲੀ ਹੈ
ਦਿਲ ਵਿਚ ਖਲਬਲੀ ਹੈ ਖਲਬਲੀ ਹੈ
ਦਿਲ ਵਿਚ ਖਲਬਲੀ ਹੈ ਖਲਬਲੀ ਹੈ
ਹੋ ਆਵੇ ਜੇ ਹੋਵੇ ਮੈਨੂੰ ਤੇਰਾ ਦੀਦਾਰ, ਆਵੇ ਜੇ ਹੋਵੇ ਦੀਦਾਰ
ਮੰਗਾ ਮੈ ਮੰਗਾ ਬਸ ਇਕੋ ਤੇਰਾ ਪਿਆਰ, ਮਿਲ ਜਾਵੇ ਤੇ ਸੋਣਾ ਦਿਲਦਾਰ
ਕਿਵੇਂ ਕੱਟਾਂਗਾ ਦਿਨ ਦੱਸ ਹੁਣ ਤੇਰੇ ਬਿਨ, ਲੱਗਦਾ ਨਾ ਦਿਲ ਮਾਹੀਆ
ਨਾ ਰੁਲਾਵੀ ਮਾਹੀਆ ਵੇ ਨਾ ਰੁਲਾਵੀ ਨਾ
ਨਾ ਭੁਲਾਵੀ ਮਾਹੀਆ ਵੇ
ਪਈਆ ਵੇ ਜੁਦਾਈਆ ਰੁਸੀ ਜ਼ਿੰਦਗੀ ਦਾ ਮਾਹੀ ਮੇਰੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਖਲਬਲੀ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਹੋ ਐ ਕਿਵੇਂ ਹੋ ਸਕਦਾ ਐ ਤੂੰ ਯਾਦ ਨਾ ਆਵੇ
ਸੁਪਨੇ ਦੇ ਵਿਚ ਹਰ ਵੇਲੇ ਮੈਨੂੰ ਤੂੰ ਹੀਓ ਨਜ਼ਰ ਆਉਂਦਾ ਐ
ਦਾਦੀ ਕੀਤੀਆਂ ਨੇ ਬੇਪਰਵਾਹੀਆਂ, ਸੁਣ ਲੈ ਅਰਜ਼ੀ ਮੇਰੀ ਦੇਰ ਨਾ ਲਾਈਆਂ
ਹੋਰ ਨਾ ਤਰਸਾ ਵੇ ਮਾਹੀਆ ਹੋਰ ਨਾ ਤਰਸਾ
ਗੱਲ ਤੇ ਮੇਰੀ ਸੁਣ ਲੈ ਮਾਹੀ , ਸਿਫ਼ਤਾ ਮੈ ਮਿੰਤਾ ਰੋਜ਼ ਹਜ਼ਾਰਾ ਕਰਾ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ
ਖਲਬਲੀ ਹੈ ਖਲਬਲੀ ਹੈ ਦਿਲ ਵਿਚ ਖਲਬਲੀ ਹਾਏ
ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ
ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ ਖਲਬਲੀ ਹੈ
ਦਿਲ ਵਿਚ ਦਿਲ ਵਿਚ ਖਲਬਲੀ ਹੈ