ਨਾ ਮੈਂ ਲਿਖਦਾ ਦਾਰੂ ਪੀਕੇ ਨਾ ਸ਼ਿਵ ਦੀਆਂ ਕਿਤਾਬਾਂ ਚੋ
ਅੱਜ ਤੱਕ ਲਿਖੇਯਾ ਜੋ ਏ ਸਿਖੇਆ ਜ਼ਿੰਦਗੀ ਦਿਆ ਹਿਸਾਬਾਂ ਚੋ
ਹਾਂ ਹਾਂ ਹਾਂ ਹਾਂ
ਤੇਰੇ ਸ਼ਹਿਰ ਚੋਂ ਗਯਾ ਮੈਂ ਕੱਡਿਯਾ
ਤੇਰੇ ਸ਼ਹਿਰ ਚੋਂ ਗਯਾ ਮੈਂ ਕੱਡਿਯਾ ਤੇ ਦਿਲ ਵਿਚੋਂ ਤੂੰ ਕੱਢ ਗਯੀ
ਨੀ ਜਦੋਂ ਸਾਨੂੰ ਤੇਰੀ ਲੋੜ ਪਯੀ ਹਾਨਣੇ
ਹਾਏ ਨੀ ਓਹਦੋ ਤੂੰ ਛੱਡ ਗਯੀ
ਹਾਏ ਨੀ ਓਹਦੋ ਤੂੰ ਛੱਡ ਗਯੀ ਹਾਏ ਨੀ ਓਹਦੋ ਤੂੰ ਛੱਡ ਗਯੀ
ਮਾੜਾ time ਹੁੰਦਾ ਜ਼ਿੰਦਗੀ ਦਾ ਹਿੱਸਾ
ਮਾੜਾ time ਹੁੰਦਾ ਜ਼ਿੰਦਗੀ ਦਾ ਹਿੱਸਾ ਤੇ ਮੈਂ ਵੀ ਸ਼ਿਕਾਰ ਹੋ ਗਯਾ
ਓ ਸਾਲਾ ਪਤਾ ਨਹਿਓ ਕਿੱਦਾਂ ਵਾਰੀ ਅਠਵੀ ਵੀ ਦਿੱਲੋਂ ਸੱਚਾ ਪਿਆਰ ਹੋ ਗਯਾ
ਤੀਰ ਹਿਜ਼ਰਾਂ ਦਾ ਜਾਣਾ ਨਹਿਓ ਕੱਡੇਯਾ
ਤੀਰ ਹਿਜ਼ਰਾਂ ਦਾ ਜਾਣਾ ਨਹਿਓ ਕੱਡੇਯਾ ਜੋ ਸੀਨੇ ਵਿਚ ਤੂੰ ਕੱਡ ਗਯੀ
ਨੀ ਜਦੋਂ ਸਾਨੂੰ ਤੇਰੀ ਲੋੜ ਪਯੀ ਹਾਨਣੇ
ਹਾਏ ਨੀ ਓਹਦੋ ਤੂੰ ਛੱਡ ਗਯੀ
ਹਾਏ ਨੀ ਓਹਦੋ ਤੂੰ ਛੱਡ ਗਯੀ ਹਾਏ ਨੀ ਓਹਦੋ ਤੂੰ ਛੱਡ ਗਯੀ
ਖੂੰਜੇ ਲਾ ਗਿਆ ਤੇ ਗਾਣੇ ਵੀ ਲਿਖਾ ਗਯਾ
ਖੂੰਜੇ ਲਾ ਗਿਆ ਤੇ ਗਾਣੇ ਵੀ ਲਿਖਾ ਗਯਾ ਨੀ ਜਿਹੜਾ ਫੱਟ ਤੂੰ ਮਾਰੇਯਾ
ਐਵੇਈਂ ਫਿਕਰ ਕਰੀ ਨਾ ਜਾਨ ਮੇਰੀਏ ਨੀ ਕਾਂਬਈ ਤੇਰਾ ਨਹਿਓ ਹਾਰੇਯਾ
ਏਕ ਦਿਨ ਮੁੜ ਸ਼ਹਿਰ ਤੇਰੇ ਆਉਂਗਾ
ਵਹਿਮ ਰਖੀ ਨਾ ਕੇ ਗੱਲ ਨਾਲੇ ਲਾਉਗਾ ਤੂ ਹਥੀ ਮੇਰੀ ਜੜ ਵਢ ਗਯੀ
ਨੀ ਜਦੋਂ ਸਾਨੂੰ ਤੇਰੀ ਲੋੜ ਪਯੀ ਹਾਨਨੇ
ਹਾਏ ਨੀ ਓਹਦੋ ਤੂੰ ਛੱਡ ਗਯੀ
ਹਾਏ ਨੀ ਓਹਦੋ ਤੂੰ ਛੱਡ ਗਯੀ ਹਾਏ ਨੀ ਓਹਦੋ ਤੂੰ ਛੱਡ ਗਯੀ