Elige una pista para reproducir
ਦੇਹ ਸ਼ਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋ ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ

ਚਾਹੀਦੇ ਕਲਗੀਧਰ ਵਰਗੇ
ਜੋ ਨੇਜਿਆਂ ਤੇ ਪੁੱਤ ਟੰਗੋਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਚੜਦੀ ਨਾਮ ਦੀ ਮਸਤੀ ਨਾ
ਚੜਦੀ ਨਾਮ ਦੀ ਮਸਤੀ ਨਾ
ਧੱਕੇ ਨਾਲ ਮਸਤ ਕਹਾਉਂਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਪਿੰਡੋ ਭਰ ਭਰ ਜਾਣ ਟਰਾਲੀਆਂ ਭਾਈ, ਇਹਨਾ ਦੇ ਵੱਲ ਨੂੰ
ਬੱਚਾ ਵੀ ਪੈਦਾ ਨਹੀਂ ਹੋਣਾ ਪੰਜਾਬ 'ਚ ਕੱਲ ਨੂੰ

ਨਸ਼ੇ ਐਨ ਕਸੂਤੇ ਨੇ ਜਿਹੜੇ ਗੁਨਾਹ ਸ਼ਰੀਰ ਨੂੰ ਲਾਉਂਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਚਾਹੀਦੇ ਕਲਗੀਧਰ ਵਰਗੇ ਨੇ, ਜੋ ਨੇਜਿਆਂ ਤੇ ਪੁੱਤ ਟੰਗੋਦੇ

ਮੰਗੇ ਦੇਸ਼ ਕੁਰਬਾਨੀਆਂ, ਆਓ ਮੈਦਾਨੇ ਉਤਰੋ
ਚਿੱਟਾ ਪੀ ਪੀ ਨਾ ਫੁੱਕ ਜਾਯੋ ਨਲੂਏ ਦੇ ਪੁੱਤਰੋ
ਮੰਗੇ ਦੇਸ਼ ਕੁਰਬਾਨੀਆਂ, ਆਓ ਮੈਦਾਨੇ ਉਤਰੋ
ਚਿੱਟਾ ਪੀ ਪੀ ਨਾ ਫੁੱਕ ਜਾਯੋ ਨਲੂਏ ਦੇ ਪੁੱਤਰੋ
ਦੇਖ ਕੇ ਕੌਮ ਦੇ ਲੀਡਰ ਮੈਂ, ਪੈਰੀ ਹੱਥ ਇਹਨਾ ਦੇ ਲਾਉਂਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਚਾਹੀਦੇ ਕਲਗੀਧਰ ਵਰਗੇ ਨੇ, ਜੋ ਨੇਜਿਆਂ ਤੇ ਪੁੱਤ ਟੰਗੋਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਉਲਝ ਗਿਆ ਸੀ ਝਿੰਝਰ ਵੀ, ਨਸ਼ੇ ਹੁਣ ਨੀ ਕਰਦਾ
ਤੌਬਾ ਕਰ ਗਿਆ ਪੁੱਠੇ ਕੰਮਾਂ ਤੋਂ, ਅੰਜਾਮ ਤੋਂ ਡਰਦਾ

ਖੋਹ ਕੇ ਪੁੱਤ ਮਾਪਿਆਂ ਦੇ, ਝਿੰਝਰਾ ਸੈਂਟਰਾ ਵਿਚ ਥਿਆਉਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਚੜਦੀ ਨਾਮ ਦੀ ਮਸਤੀ ਨਾ, ਧੱਕੇ ਨਾਲ ਮਸਤ ਕਹਾਉਂਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਓ ਕਾਹਦੇ ਬਾਬੇ ਨੇ, ਜੋ ਮੰਡੀਰ ਨਸ਼ੇ ਤੇ ਲਾਉਂਦੇ
ਚਾਹੀਦੇ ਕਲਗੀਧਰ ਵਰਗੇ, ਜੋ ਨੇਜਿਆਂ ਤੇ ਪੁੱਤ ਟੰਗੋਦੇ