ਐਦਾਂ ਅੜੀਆਂ ਨਾ ਕਰ ਤੂ
ਮੈਂ ਨਰ੍ਮ ਜਹੇ ਦਿਲ ਦੀ ਆਂ
ਤੂ ਰੋਹਬ ਚ ਰਿਹਨਾ ਏ
ਮੈਂ ਤਾਂ ਸੰਗ ਕੇ ਮਿਲਦੀ ਆਂ
ਤੈਨੂ ਕੌਣ ਜਾਣਦਾ ਨੀ
ਮੈਂ ਆਮ ਜਹੀ ਸੱਜਣਾ
ਤੂ ਚੰਨ ਤੋਂ ਸੋਹਣਾ ਵੇ
ਮੈਂ ਸ਼ਾਮ ਜਹੀ ਸੱਜਣਾ
ਤੈਨੂ ਕੌਣ ਜਾਣਦਾ ਨੀ
ਮੈਂ ਆਮ ਜਹੀ ਸੱਜਣਾ
ਤੂ ਚੰਨ ਤੋਂ ਸੋਹਣਾ ਵੇ
ਮੈਂ ਸ਼ਾਮ ਜਹੀ ਸੱਜਣਾ
ਮੈਂ ਸ਼ਾਮ ਜਹੀ ਸੱਜਣਾ
ਮੈਂ ਸ਼ਾਮ ਜਹੀ ਸੱਜਣਾ
Trending ਵਿਚ ਰਿਹਨਾ ਏ ਤੂ
ਮੈਂ ਘਰ ਚੋਂ ਨਿਕਲਾ ਨਾ
ਤੂ pistol ਰਖਦਾ ਵੇ
ਮੈਂ ਡਰ ਚੋਂ ਨਿਕਲਾ ਨਾ
Trending ਵਿਚ ਰਿਹਨਾ ਏ ਤੂ
ਮੈਂ ਘਰ ਚੋਂ ਨਿਕਲਾ ਨਾ
ਤੂ pistol ਰਖਦਾ ਵੇ
ਮੈਂ ਡਰ ਚੋਂ ਨਿਕਲਾ ਨਾ
ਸਾਡੇ ਨਾਮ ਚ ਗੱਲ ਕਿਥੇ
ਤੇਰੇ ਨਾਮ ਜਹੀ ਸੱਜਣਾ
ਤੂ ਚੰਨ ਤੋਂ ਸੋਹਣਾ ਵੇ
ਮੈਂ ਸ਼ਾਮ ਜਹੀ ਸੱਜਣਾ
ਥਾਂ ਥਾਂ ਤੇ ਫਿਰਦੇ ਵੇ
ਐਥੇ ਦੁਸ਼ਮਣ ਪ੍ਯਾਰਾਂ ਦੇ
ਪੱਲਾ ਭਾਰੀ ਵੇਖਦੇ ਨੇ
ਵਾਂਗੂ ਸਰਕਾਰਾਂ ਦੇ
ਥਾਂ ਥਾਂ ਤੇ ਫਿਰਦੇ ਵੇ
ਐਥੇ ਦੁਸ਼ਮਣ ਪ੍ਯਾਰਾਂ ਦੇ
ਪੱਲਾ ਭਾਰੀ ਵੇਖਦੇ ਨੇ
ਵਾਂਗੂ ਸਰਕਾਰਾਂ ਦੇ
ਲੁੱਕ ਛਿਪਿਆ ਨਾ ਕਰ ਜਯੀ
ਸ਼ਰੇਆਮ ਰਹੀ ਸੱਜਣਾ
ਤੂ ਚੰਨ ਤੋਂ ਸੋਹਣਾ ਵੇ
ਮੈਂ ਸ਼ਾਮ ਜਹੀ ਸੱਜਣਾ
ਆ ਆ ਆ ਆ
ਤੂ ਤਾਂ ਹੱਸ ਕੇ ਟਾਲਦੇ ਦੇਵੇ
ਮਸਲੇ ਵੱਡੇ ਵੱਡੇ ਵੇ
ਮੈਂਥੋਂ ਰੋਣਾ ਰੁਕ੍ਦਾ ਨੀ
ਜੇ ਗੱਲ ਮੇਰੇ ਦਿਲ ਤੇ ਲੱਗੇ ਵੇ
ਤੂ ਤਾਂ ਹੱਸ ਕੇ ਟਾਲਦੇ ਦੇਵੇ
ਮਸਲੇ ਵੱਡੇ ਵੱਡੇ ਵੇ
ਮੈਂਥੋਂ ਰੋਣਾ ਰੁਕ੍ਦਾ ਨੀ
ਜੇ ਗੱਲ ਮੇਰੇ ਦਿਲ ਤੇ ਲੱਗੇ ਵੇ
ਮੈਂ ਤੇਰੇ ਫਿਕਰ ਚ ਰਿਹਨੀ ਆਂ
ਪਰੇਸ਼ਾਨ ਜਹੀ ਸੱਜਣਾ
ਤੂ ਚੰਨ ਤੋਂ ਸੋਹਣਾ ਵੇ
ਮੈਂ ਸ਼ਾਮ ਜਹੀ ਸੱਜਣਾ