Elige una pista para reproducir
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black
ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ
ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ
Look, ਰੱਬ ਨੇ ਹੁਸਨਾ ਦੀ ਰੱਖੀ ਕੋਈ ਥੋੜ੍ਹ ਨਹੀਂ
ਗੱਲਾਂ ਦੀ ਲਾਲੀ ਨੂੰ makeup ਦੀ ਕੋਈ ਲੋੜ ਨਹੀਂ
ਫੁੱਲ ਗੁਲਾਬ ਦੇ ਬੁੱਲ੍ਹ ਨੇ ਜਨਾਬ ਦੇ
ਸੌਂਹ ਲੱਗੇ ਮੰਮੀ ਦੀ ਮੈਨੂੰ, ਤੇਰਾ ਕੋਈ ਤੋੜ ਨਹੀਂ
ਠੋਡੀ 'ਤੇ ਤਿਲ ਕਾਲਾ ਕੁੜੀਆਂ ਨੀ ਬਾਤਾਂ ਪਾਵੇ
ਸੂਟ ਪਟਿਆਲਾ Gucci-vucci ਨੂੰ ਮਾਤਾਂ ਪਾਵੇ
ਘਰ ਤੇਰਾ ਨੀ ਮੈਂ ਆਪੇ ਲੱਭ ਲਉ
ਸਾਨੂੰ ਬਸ ਦੱਸ ਜਾ ਤੂੰ ਨਾਂ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black
ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ
ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ
ਜਾ ਮੁੰਡਿਆ ਵੇ ਤੇਰੇ ਵੱਸ ਦੀ ਨਹੀਂ ਗੱਲ
ਨਾ ਨੱਚ ਮੇਰੇ ਐਨਾ ਆ ਕੇ ਤੂੰ close
ਹਾਂ , ਚੱਲ ਪਤਲੀ ਗਲੀ ਵਲੋਂ ਤੂੰ ਨਿਕਲ
ਤੇਰੇ ਜੈਸੇ ਕੋ ਰਖਤੀ ਹਾਂ on toes
ਕਿਊੰ ਬੋਲੇ lie ਤੂੰ ? ਨਾ ਕਰ try ਤੂੰ
ਜਾ - ਜਾ ਤੂੰ ਬੇਟੇ ਘਰ ਜਾ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਤੇਰੀ black
ਓ, ਮੁੰਡੇ ਹੌਕੇ ਭਰਦੇ ਤੈਨੂੰ ਤੱਕ-ਤੱਕ ਕੇ
ਨੱਚੇ ਜਦੋਂ ਹੱਥ ਤੂੰ ਲੱਕ ਉਤੇ ਰੱਖ ਕੇ
Proper ਪਟੋਲਾ, ਨਖ਼ਰਾ ਏ swag
ਸੂਟ ਪਟਿਆਲਾ ਸ਼ਾਹੀ, ਚੁੰਨੀ ਮੇਰੀ black
ਓ, ਮੁੰਡੇ ਹੌਕੇ ਭਰਦੇ ਮੈਨੂੰ ਤੱਕ-ਤੱਕ ਕੇ
ਨੱਚਾਂ ਜਦੋਂ ਹੱਥ ਮੈਂ ਲੱਕ ਉਤੇ ਰੱਖ ਕੇ