Elige una pista para reproducir

Pull up on that shit, on that G-shit
You don't know these streets like we do (Jind Bains)
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਜ਼ਿੰਦਗੀ ਅਸੂਲਾਂ ਨਾਲ ਜੇਹੜਾ ਫਿਰੇ ਕੱਟਦਾ
ਪੁੱਤ ਜੱਟ ਦਾ
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
I'ma leave you down up on them streets
Hit you with the heat, hit you with the heat
ਅਸਲਾ ਲਾਇਸੈਂਸੀ ਹੁਣ ਡੱਬ ਵਿੱਚ ਰੱਖਦਾ ਏ
ਪਾਇਆ ਜੇਹੜਾ ਝੱਗਾ ਓਹ ਵੀ ਪੂਰੇ ਸਵਾ ਲੱਖ ਦਾ ਏ
ਵੋਟਾਂ ਵਿੱਚ ਖੜ੍ਹਦਾ ਨੀ ਗੱਬਰੂ ਰਕਾਨੇ
ਨਹੀਂ ਤਾਂ ਇਲਾਕਾ ਸਾਰਾ ਓਹਦੇ ਹੀ ਤਾਂ ਹੱਕ ਦਾ ਏ
ਜੀਦਾ ਵੋਲਕੈਨੋ ਦਾ ਨੀ ਪਤਾ ਕਦੋਂ ਹਾਂ ਫੱਟ ਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਛੱਡ ਦਾ ਨੀ ਹੱਥ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਬੱਚੀ ਬੱਚੀ ਬੀਬਾ ਦਿਲਾਂ ਦਾ ਵੀ ਓਹ ਠੱਗ ਏ
ਨੱਸਾਂ ਵਿੱਚ ਰਚ ਜੁਗਾ ਨਿਰਾ ਹੀ ਡਰੱਗ ਏ
ਪਾਣੀ ਵਾਂਗ ਵਿਛ ਦਾ ਨੀ ਗੱਬਰੂ ਰਕਾਨੇ
ਭਾਮਬੜ੍ਹ ਓਹ ਅੱਗ ਦਾ ਅੱਗ ਏ ਅੱਗ ਏ
ਸੋਏਗੀ ਸਰਾਣਾ ਲਾ ਕੇ ਫੇਰ ਤੂੰ ਪੱਟ ਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
Pull up on that shit, on that G-shit
ਪੁੱਤ ਜੱਟ ਦਾ
ਪੁੱਤ ਜੱਟ ਦਾ
You don't know these streets like we do
ਦਿਲ ਤੋਂ ਆ ਦੇਸੀ ਵਾਈਟ ਕਾਲਰਾਂ ਨਾਲ ਬਹਿੰਦਾ ਏ
ਮੋਢਿਆਂ ਤੇ ਜ਼ਿੰਮੇਵਾਰੀਆਂ ਦਾ ਭਾਰ ਰਹਿੰਦਾ ਏ
ਬੈਂਸ ਬੈਂਸ ਬੈਂਸ ਬੈਂਸ ਗੱਬਰੂ ਕਰਾਈ ਫਿਰੇ
ਸਕਸੈੱਸ ਪਾਉਣਾ ਸਾਹ ਕਿੱਥੇ ਹੁਣ ਲੈਂਦਾ ਏ
ਐਂਟੀਆਂ ਦਾ ਬੀਪੀ ਓਹਨੂੰ ਦੇਖ ਕੇ ਘੱਟ ਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ
ਛੱਡ ਦਾ ਨੀ ਗਿੱਠ ਨਾ ਹੀ ਪੈਰ ਪਿੱਛੇ ਪੱਟਦਾ
ਪੁੱਤ ਜੱਟ ਦਾ
ਪੁੱਤ ਜੱਟ ਦਾ