Elige una pista para reproducir
ਰਾਤਾਂ ਨੂ ਜਾਗੂ ਮੈਂ ਤੋ
ਦਿਨ ਰਾਤੀ ਤੇਰੀ ਬੋਲ ਬੁਲਾਵੇ
ਅੱਖੀਆਂ ਮੇਰੀ ਤੈਨੂੰ ਜੋ
ਦੇਖਾਂ ਤੇ ਬਸ ਦੇਖੀ ਜਾਵੇ
ਰਾਤਾਂ ਨੂ ਜਾਗੂ ਕੁੜੀਏ
ਦਿਨ ਰਾਤੀ ਤੇਰੇ ਸੁਪਨੇ ਆਵੇ
ਅੱਖੀਆਂ ਮੇਰੀ ਤੈਨੂੰ ਜੋ
ਦੇਖਾਂ ਤੇ ਬਸ ਦੇਖੀ ਜਾਵੇ
ਹਾਂ ਤੇਰੀ ਅੱਖੀਆਂ ਦੇ ਸਾਮਣੇ ਰਿਹਜੂ ਕੁੜੀਏ
ਨਾ ਤੈਨੂੰ ਹਰ ਇਕ ਗਲ ਮੇਰੀ ਕਹਿਜੂ ਕੁੜੀਏ
ਹਾਂ ਤੇਰੀ ਅੱਖੀਆਂ ਦੇ ਸਾਮਣੇ ਰਿਹਜੂ ਕੁੜੀਏ
ਨਾ ਤੈਨੂੰ ਹਰ ਇਕ ਗਲ ਮੇਰੀ ਕਹਿਜੂ ਕੁੜੀਏ
ਗਾਡੀ ਜੇ ਤੂੰ ਮੰਗੇਗੀ ਰਿਕਸ਼ੇ ਮੈ ਨਈ ਬਿਠਾਉਂਗਾ
ਪੈਸੇ ਜੇ ਤੂੰ ਮੰਗੇਗੀ ਚਵੰਨੀ ਨਈ ਲਾਊਂਗਾ
ਜੇ ਤੂ ਮੰਗੇਗੀ ਚੋਰੀ ਸਿਰਫ ਪਿਆਰ
ਦੇਖ ਮੇਰੀ ਰਾਣੀ ਨੇ ਚੰਦ ਪੇ ਬਿਠਾਉਂਗਾ
ਦੇਖਤਾ ਹੂ ਹਰ ਪਲ ਸਪਨੇ ਅਨੇਰੇ
ਤੇਰੇ ਮੇਰੇ
ਰਿਹਤੇ ਹੈ ਜੋ ਹਰਪਲ ਸਾਥ ਹਾ ਮੇਰੇ
ਚਰਚੇ ਤੇਰੇ
ਕਿਹਤੇ ਤੇ ਜੋ ਮੇਰੇ ਖਿਆਲ ਘਣੇਰੇ
ਰਾਤ ਸਵੇਰੇ
ਬਦਲ ਗਏ ਹੈਂ ਅਬ ਖ੍ਵਾਬ ਯੇ ਮੇਰੇ
ਹੋਕੇ ਤੇਰੇ
ਹਾਂ ਜੋ ਕਿਹ ਜਾਤੀ ਥੀ ਆਖੈ ਤੇਰੀ
ਨਾ ਵੋ ਬੈਠੀ ਥੀ ਵੋ ਸੰਸੇੀਨ ਮੇਰੀ
ਹਾਂ ਤੇਰੀ ਝੁਲਫੋਂ ਕੀ ਛਾਵ ਮੇ ਰੁਲਤਾ ਜਾਵੇ
ਨਾ ਹਾਲਤ ਮੇਰੇ ਯੇ ਕਾਬੂ ਆਵੇ
ਰਾਤਾਂ ਨੂ ਜਾਗੂ ਮੈਂ ਤੋ
ਦਿਨ ਰਾਤੀ ਤੇਰੀ ਯਾਦ ਸਤਾਵੇ
ਅੱਖੀਆਂ ਤੇਰੀ ਮੈਨੂੰ ਜੋ
ਦੇਖਾਂ ਤੇ ਬਸ ਦੇਖੀ ਜਾਵੇ
ਰਾਤਾਂ ਨੂ ਜਾਗੂ ਕੁੜੀਏ
ਦਿਨ ਰਾਤੀ ਤੇਰੇ ਸੁਪਨੇ ਆਵੇ
ਅੱਖੀਆਂ ਮੇਰੀ ਤੈਨੂੰ ਜੋ
ਦੇਖੀ ਜਾਵੇ
ਹਾਂ ਤੇਰੀ ਅੱਖੀਆਂ ਦੇ ਸਾਮਣੇ ਰਿਹਜੂ ਕੁੜੀਏ
ਹਾਂ ਤੈਨੂੰ ਹਰ ਇਕ ਗਲ ਮੇਰੀ ਕਹਿਜੂ ਕੁੜੀਏ
ਹਾਂ ਤੇਰੀ ਅੱਖੀਆਂ ਦੇ ਸਾਮਣੇ ਰਿਹਜੂ ਕੁੜੀਏ
ਨਾ ਤੈਨੂੰ ਹਰ ਇਕ ਗਲ ਮੇਰੀ ਕਹਿਜੂ ਕੁੜੀਏ
It's not difficult to make songs like this
I just prefer making songs that have some meaning to it