ਹਾਏ, pink ਨੀ ਬੁੱਲ੍ਹੀਆਂ ਦੇ ਲਈ
ਪੱਕੀਓ ਮੈਂ ਮੁਸਕਾਨ ਲੈ ਦਿਆਂ
ਨੀ ਜੇ ਮੇਰੀ ਜਾਨ ਕਹੇ ਤਾਂ
ਇੱਕ ਬੋਲ ਤੇ ਜਾਨ ਦੇ ਦਿਆਂ
ਆਹ ਲਹਿੰਗੇ-ਲੂਹੰਗੇ ਤੇਰੇ ਲਈ ਛੋਟੀਆਂ ਨੇ ਚੀਜਾਂ
ਜੱਟ ਦੀਆਂ ਤੂੰ ਹੀ set ਕਰੇਗੀ crease'an
ਬੋਤਲ ਨੂੰ ਜਿਹੜਾ ਜਾਨੇ ਕਰਦਾ ਸੀ ਟਿੱਚਰਾਂ
ਨੀ ਤੇਰਿਆਂ ਨੈਣਾਂ ਦਾ peg ਝੱਲਦਾ ਨਾ ਤੀਜਾ
ਮਾਲਕੋ, ਗੱਲ ਕਰੋ ਜੇ
ਸਾਰੀਓਂ ਮੈਂ ਦੁਕਾਨ ਲੈ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
ਪੱਕੀਓ ਮੈਂ ਮੁਸਕਾਨ ਲੈ ਦਿਆਂ
ਨੀ ਜੇ ਮੇਰੀ ਜਾਨ ਕਹੇ ਤਾਂ
ਇੱਕ ਬੋਲ ਤੇ ਜਾਨ ਦੇ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
(ਹਾਏ, pink ਨੀ ਬੁੱਲ੍ਹੀਆਂ ਦੇ ਲਈ)
(ਹਾਏ, pink ਨੀ ਬੁੱਲ੍ਹੀਆਂ ਦੇ ਲਈ)
ਰਹਿਣ ਦੋ ਜੀ, ਰਹਿਣ ਦੋ ਜੀ, ਰਹਿਣ ਦੋ ਜੀ, ਰਹਿਣ ਦੋ ਜੀ
ਜ਼ੁਲਫ਼ ਹਟਾਇਓ ਨਾ, ਮੁੱਖ 'ਤੇ ਸੋਹਣੀ ਲੱਗੇ
ਨੀਵੀਂ ਪਾ ਕੇ ਤੁਰੇ ਜਾਂਦੇ, ਕਿਆ ਈ ਬਾਤ ਲਗਦੇ ਓ
ਮੱਲੋ-ਮੱਲੀਂ ਮੁੰਡਿਆਂ ਦੀ ਜਾਨ ਸੂਲ਼ੀ ਟੰਗੇ
ਹੁਣ ਠਹਿਰ ਨੀ, ਤੇਰੇ ਪੈਰ ਨੀ
ਦਿਲ ਕਰੇ ਚੁੰਮੀ ਜਾਵਾਂ, ਤੁਸੀਂ ਹਾਂ ਕਰੋ ਜਰਾ
ਹੱਥ ਫੜ ਥੋਡੇ ਨਾਲ਼ ਦਿਨ-ਰਾਤ ਘੁੰਮੀ ਜਾਵਾਂ
(ਫੜ ਥੋਡੇ ਨਾਲ਼ ਦਿਨ-ਰਾਤ ਘੁੰਮੀ ਜਾਵਾਂ)
Setting ਕਰਕੇ ਰੱਬ ਦੇ ਨਾਲ਼
ਮੈਂ ਅੰਬਰੀ ਮਕਾਨ ਲੈ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
ਪੱਕੀਓ ਮੈਂ ਮੁਸਕਾਨ ਲੈ ਦਿਆਂ
ਨੀ ਜੇ ਮੇਰੀ ਜਾਨ ਕਹੇ ਤਾਂ
ਇੱਕ ਬੋਲ ਤੇ ਜਾਨ ਦੇ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
ਹਾਏ, pink ਨੀ ਬੁੱਲ੍ਹੀਆਂ ਦੇ ਲਈ
(ਹਾਏ, pink ਨੀ ਬੁੱਲ੍ਹੀਆਂ ਦੇ ਲਈ)
ਤੁਸੀਂ ਜਿੰਨੇ ਸੋਹਣੇ ਆਪ ਓ, ਅਦਾਵਾਂ ਓਹਤੋਂ ਸੋਹਣੀਆਂ
ਮੈਨੂੰ ਤਾਂ ਨਹੀਂ ਲਗਦਾ ਕੋਈ ਇਹਤੋਂ ਸੋਹਣੀ ਹੋਣੀਆਂ
ਕੱਲ੍ਹ ਤੇ ਨਾ ਛੱਡੋ, ਗੱਲ ਅੱਜ ਸਿਰੇ ਲਾਓ
ਤੁਸੀਂ ਹੱਸੋ ਨਾ ਜੀ, ਦੱਸੋ ਕਦੋਂ ਗਲ਼ ਬਾਂਹਾਂ ਪਾਉਣੀਆਂ
ਤੇਰਾ ਲੱਕ ਤੇ ਮੋਟੀ ਅੱਖ ਨੀ ਜਾਨ ਸੁਕਾਉਂਦੇ
ਹੁਣ ਜਿੰਨੇ ਸੁਪਨੇ ਆਉਂਦੇ, ਤੇਰੇ ਈ ਆਉਂਦੇ
ਨੀ ਮੁੰਡਾ ਦਿਲ 'ਤੇ ਨਾਂ ਲਿਖਵਾ ਲਊ
ਐਨੀ ਜ਼ੁਬਾਨ ਦੇ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
ਪੱਕੀਓ ਮੈਂ ਮੁਸਕਾਨ ਲੈ ਦਿਆਂ
ਨੀ ਜੇ ਮੇਰੀ ਜਾਨ ਕਹੇ ਤਾਂ
ਇੱਕ ਬੋਲ ਤੇ ਜਾਨ ਦੇ ਦਿਆਂ
ਹਾਏ, pink ਨੀ ਬੁੱਲ੍ਹੀਆਂ ਦੇ ਲਈ
ਹਾਏ, pink ਨੀ ਬੁੱਲ੍ਹੀਆਂ ਦੇ ਲਈ