Elige una pista para reproducir
Sencillo / Pista
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਵੇ ਘਰਦੇ ਕਹਿੰਦੇ ਮੁੰਡਾ ਤਾਂ ਕੁਝ ਕਰਦਾ ਕੋਈ ਨੀ
ਤੂੰ ਕਿਹੜੇ ਘਰਦਿਆਂ ਨੂੰ ਭੁੱਖਾ ਵੀ ਮਰਦਾ ਕੋਈ ਨੀ
ਹੋ ਵੀਰ ਮੇਰੇ ਕੋਲ ਰੱਖਦੇ ਆ ਗੰਡਾਸੇ ਚੰਦੇ
ਨੀ ਹੱਥ ਮੇਰੇ ਮੈਨੂੰ ਦਿਸਦੇ ਬੱਲੀਏ ਖੂਨ ਰੰਗੇ
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਨੀ ਰੜਕਾਂ ਤੇ ਮੜਕਾਂ ਬੱਲੀਏ ਭੰਨਣ ਆਏ ਆ
ਗਰਮੀ ਤਾਂ ਹੋਊ ਆਪੇ ਨੀ ਸੂਰਜ ਦੇ ਜਾਏ ਆ
ਕੀ ਲੈਣਾ ਰੜਕਾਂ ਭੰਨ ਕੇ ਵੇ ਸਾਡੀ ਟੁੱਟ ਜੂ ਜੋੜੀ
ਹਾਏ ਉਹਨਾਂ ਦੇ ਕਿਹੜਾ ਚੂੜੀਆਂ ਨੇ ਕਰ ਅਕਲ ਤੂੰ ਥੋੜੀ
ਹੋ ਸਾਡੇ ਮੂਹਰੇ ਖੰਗੇ ਨੇ ਜੋ ਗਏ ਨੇ ਟੰਗੇ
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਹੋ ਜੋਗੀ ਉੱਤਰ ਪਹਾੜੋਂ ਆਏ
ਹੋ ਜੋਗੀ ਉੱਤਰ ਪਹਾੜੋਂ ਆਏ ਤੈਨੂੰ ਕੁੜੇ ਕੀਲਣ ਨੂੰ
ਨੀ ਜੋਗੀ ਉੱਤਰ ਪਹਾੜੋਂ ਆਏ
ਹੋ ਵੈਲੀ ਕਿਉਂ ਬਣਦਾ ਪਾ ਕੱਪੜੇ ਕਾਲੇ
ਸਾਡਾ ਸਾਥ ਨੀ ਦੀਹੰਦਾ ਹੁੰਦਾ ਤੂੰ ਮੁਕਲਾਵੇ ਭਾਲੇ
ਨੀ ਸਾਥੋਂ ਕਿੱਥੇ ਹਲੀਮੀ ਕੁੜੀਏ ਰੱਖ ਹੁੰਦੀ ਆ
ਨੀ ਅੱਗ ਰੰਗੇ ਤੇਰੇ ਸੂਟ ਹੁੰਦੇ ਸਾਡੀ ਅੱਖ ਹੁੰਦੀ ਆ
ਹੋ ਤੋੜਾਂ ਨਾਲ ਲੰਘਾਉਣਾ ਨੀ ਜਿਹੜਾ ਵਕ਼ਤ ਵੀ ਲੰਘੇ
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ
ਜੱਟਾ ਵੇ ਜੱਟਾ ਰਹਿੰਦੇ ਵੇ ਨਾ ਲੈ ਪੰਗੇ
ਨੀ ਪੰਗੇ ਪੁੰਗੇ ਹੁੰਦੇ ਆ ਜੱਟਾਂ ਨੂੰ ਚੰਗੇ