Elige una pista para reproducir
ਤੂੰ ਧੜਕਣ ਬਣ ਗਿਆ ਏ ਦਿਲ ਦੀ
ਤੈਨੂੰ ਸਾਹਾਂ ਵਿਚ ਪਰੋ ਲਵਾੰ
(ਤੈਨੂੰ ਸਾਹਾਂ ਵਿਚ ਪਰੋ ਲਵਾੰ)
ਹਰ ਇਕ ਪਲ ਮੈਂ ਜ਼ਿੰਦਗੀ ਦਾ
ਯਾਰਾ ਤੇਰੇ ਨਾਲ ਸੰਜੋ ਲਵਾੰ
(ਯਾਰਾ ਤੇਰੇ ਨਾਲ ਸੰਜੋ ਲਵਾੰ)
ਤੂੰ ਧੜਕਣ ਬਣ ਗਿਆ ਏ ਦਿਲ ਦੀ
ਤੈਨੂੰ ਸਾਹਾਂ ਵਿਚ ਪਰੋ ਲਵਾੰ
ਹਰ ਇਕ ਪਲ ਮੈਂ ਜ਼ਿੰਦਗੀ ਦਾ
ਯਾਰਾ ਤੇਰੇ ਨਾਲ ਸੰਜੋ ਲਵਾੰ
ਦਿਲ ਡਰਦਾ ਏ ਪੁੱਤ ਜਦੋਂ
ਦੂਰ ਹੋਵੇ ਮੈਨੂੰ ਵੱਖ ਕਰਕੇ ਹਾਏ
ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਹਰ ਹਾਲ ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋੰ ਦੁਆਵਾਂ ਕਰਕੇ
ਹਰ ਹਾਲ ਤੇ ਪਾ ਲੈਣਾ ਆ ਆ
ਸਾਰੇ ਤਾਰੇ ਤੋੜ ਲੈ ਆਵਾੰ
ਤੇਰੇ ਕਦਮਾਂ ਚ ਰੱਖ ਦਿਆਂ ਮੈਂ
ਇੱਕ ਵਾਰੀ ਸਾਡੇ ਕੋਲ ਤੂੰ ਆਜਾ
ਹੋਰ ਨਾ ਮੰਗਾ ਤੇਰੇ ਕੋਲੋਂ ਮੈਂ
ਹੰਝੂਆਂ ਵਿਚ ਡੁੱਬ ਨਾ ਸਾਨੂੰ
ਆਪਣੀ ਅੱਖੀਆਂ ਚ ਰੱਖ ਲਏ ਵੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਹੀਂ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਕੁੜੀ ਕੱਖੀਆਂ ਨੂੰ ਰਹਿੰਦੀ ਏ ਰਹਿੰਦੀ ਏ ਤੇਰੀ ਰਾਹਾਂ ਦੀ
ਮੈਨੂੰ ਤੇਰੀ ਲੋੜ ਏ ਐਨੀ ਜਿੰਨੀ ਹੁੰਦੀ ਏ ਸਾਹਾਂ ਦੀ
ਕੁੜੀ ਕੱਖੀਆਂ ਨੂੰ ਰਹਿੰਦੀ ਏ ਰਹਿੰਦੀ ਏ ਤੇਰੀ ਰਾਹਾਂ ਦੀ
ਮੈਨੂੰ ਤੇਰੀ ਲੋੜ ਏ ਐਨੀ ਜਿੰਨੀ ਹੁੰਦੀ ਏ ਸਾਹਾਂ ਦੀ
ਤੇਰੇ ਬਿਨ ਨਹੀਂ ਜੀ ਸਕਣਾ ਮੈਂ
ਤੈਥੋਂ ਵੱਖ ਹੋਵਾੰ ਹੁਣ ਮੈਂ ਮਰਕੇ ਹਾ ਆ ਆ
ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਹਰ ਹਾਲ ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋੰ ਦੁਆਵਾਂ ਕਰਕੇ
ਹਰ ਹਾਲ ਤੇ ਪਾ ਲੈਣਾ ਆ ਆ
ਵਾਦੇ ਕਰਕੇ, ਤੁਰ ਗਈ ਲੜ ਕੇ
ਗੱਲ ਵੀ ਹੋਈ ਨਾ, ਸਾਡੀ ਰੱਜ ਕੇ
ਕੱਲੀਆਂ ਬਹਿ ਕੇ ਜੀ ਨਹੀਓਂ ਲੱਗਦਾ
ਬਿਨ ਤੇਰੇ ਬਿੱਲੋ, ਕੁਝ ਨਹੀਓਂ ਸੱਜਦਾ
ਤੇਰੇ ਇਸ਼ਕ ਵਿਚ ਬਣ ਕੇ ਮਲੰਗ ਵੇ
ਸਾਨੂੰ ਆਪਣੇ ਰੰਗ ਵਿਚ ਰੰਗ ਦੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਯਾ ਤੇ ਨਹੀਂ ਜੀਣਾ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਕਿਵੇਂ ਭੁੱਲ ਗਿਆ ਏ ਤੂੰ
ਸਾਡੇ ਹੱਸਦੇ ਵੇਲਿਆਂ ਨੂਂ
ਸਾਨੂੰ ਕਹਿ ਦੇ ਇੱਕ ਵਾਰ
ਐਵੇਂ ਰੁੱਸ ਕੇ ਨਹੀਂ ਤੁਰ ਗਈ ਆ ਕਿਉਂ
ਤੇਰੀ ਯਾਦ ਸਤੋਂਦੀ ਏ
ਸਾਨੂੰ ਚੈਨ ਨਾ ਆਉਂਦਾ ਵੇ
ਆਜਾ ਵੇ ਇੱਕ ਵਾਰੀ ਵੇ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਮੈਂ ਕਿਹਾ ਆਜਾ ਵੇ ਮਾਹੀਆ
ਦੀਪ ਤੂੰ ਬਣੀ ਰਾਜਾ ਮੇਰਾ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਅਮਰ ਜੋ ਹੋ ਜਾਏ ਦੁਨੀਆਂ ਤੇ
ਉਹ ਇਸ਼ਕ ਕਹਾਣੀ ਬਣ ਜਾਵਾਂ
ਦੀਪ ਤੂੰ ਬਣੀ ਰਾਜਾ ਮੇਰਾ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਅਮਰ ਜੋ ਹੋ ਜਾਏ ਦੁਨੀਆਂ ਤੇ
ਉਹ ਇਸ਼ਕ ਕਹਾਣੀ ਬਣ ਜਾਵਾਂ
ਵੱਡਾ ਔਖਾ ਤੈਨੂੰ ਪਾਇਆ
ਪਾਇਆ ਦੁਨੀਆਂ ਤੋਂ ਮੈਂ ਲੜ ਕੇ ਹਾਏ
ਇਹ ਦਿਲ ਮੇਰਾ ਜੋ ਧੜਕੇ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਹਰ ਹਾਲ ਤੇ ਪਾ ਲੈਣਾ
ਮੈਂ ਤੈਨੂੰ ਰੱਬ ਤੋੰ ਦੁਆਵਾਂ ਕਰਕੇ
ਹਰ ਹਾਲ ਤੇ ਪਾ ਲੈਣਾ