Elige una pista para reproducir
ਗੱਲਾ ਤੇਰਿਆ ਦੀ ਮੈਂ fan ਹੋ ਗਯੀ
ਪਹਿਲਾ ਨਾਲ ਜੱਟੀ ਹੁਣ ਕੈਮ ਹੋ ਗਯੀ
ਗੱਲਾ ਤੇਰਿਆ ਦੀ ਮੈਂ fan ਹੋ ਗਯੀ
ਪਹਿਲਾ ਨਾਲ ਜੱਟੀ ਹੁਣ ਕੈਮ ਹੋ ਗਯੀ
ਛੇਤੀ ਛੇਤੀ ਹੁਣ ਖੜਾਦੇ ਹੁਣ ਆਣ ਕੇ
ਬੂਹੇ ਸਾਡੇ ਫੁਲਾ ਵਾਲੀ ਕਾਰ ਨੂ
ਬੂਹੇ ਸਾਡੇ ਫੁਲਾ ਵਾਲੀ ਕਾਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵੀਯਲੀ ਮੁਟਿਆਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵੀਯਲੀ ਮੁਟਿਆਰ ਨੂ
ਜਿੱਦ ਦਿਨ ਦੀ ਹੋਈ ਤੇਰੇ ਨਾਲ ਮੁਲਾਕਾਤ ਵੇ
ਲਗਦਾ ਨੀ ਚੰਗਾ ਹੋਰ ਦੇਖੋ ਵ ਨਾ ਸਾਤ ਵੇ
ਜਿੱਦ ਦਿਨ ਦੀ ਹੋਈ ਤੇਰੇ ਨਾਲ ਮੁਲਾਕਾਤ ਵੇ
ਲਗਦਾ ਨੀ ਚੰਗਾ ਹੋਰ ਦੇਖੋ ਵ ਨਾ ਸਾਤ ਵੇ
ਤੀਨਾ ਤੋਲਿਆ ਦਾ ਕੜਾ ਤੇਰੇ ਵਾਸ੍ਤੇ
ਕਰੁਣਾ ਮਮੀ ਨੇ ਦਿੱਤਾ ਸੁਨਿਆਰ ਨੂੰ
ਕਰੁਣਾ ਮਮੀ ਨੇ ਦਿੱਤਾ ਸੁਨਿਆਰ ਨੂੰ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵਿਆਲੀ ਮੁਟਿਆਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵੀਆਲੀ ਮੁਟਿਆਰ ਨੂ
ਦਾਜ ਦਿਯਾਂ ਚਾਦਰਾ ਹਥ ਫੁਲ ਕੱਢ ਦੀ
ਖੁਸੀ ਵਿਚ ਝਲੀ ਹੋਈ ਫਿਰਾ ਸੌ ਰਬ ਦੀ
ਦਾਜ ਦਿਯਾਂ ਚਾਦਰਾ ਹਥ ਫੁਲ ਕੱਢ ਦੀ
ਖੁਸੀ ਵਿਚ ਝਲੀ ਹੋਈ ਫਿਰਾ ਸੌ ਰਬ ਦੀ
ਕਮ ਸ਼ੁਰੂ ਆ ਸਫਾਇਆ ਵਾਲੇ ਹੋ ਗਾਏ
ਵੇ ਰੰਗ ਵਾਲਾ ਲਗ ਜੌ ਐਤਬਾਰ ਨੂ
ਵੇ ਰੰਗ ਵਾਲਾ ਲਗ ਜੌ ਐਤਬਾਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵਿਆਲੀ ਮੁਟਿਆਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵੀਆਲੀ ਮੁਟਿਆਰ ਨੂ
ਕਾਨਾ ਵੇਲ ਵਲੇਆ ਨਾ ਹੁਣ time ਟਪਦਾ
ਸ਼ਿਕਰ ਦੋਪਹਰ ਲੱਗੇ ਸੱਪ ਵਾਂਗੂ ਦਸਦਾ
ਸ਼ਿਕਰ ਦੋਪਹਰ ਲੱਗੇ ਸੱਪ ਵਾਂਗੂ ਦਸਦਾ
ਕਾਨਾ ਵੇਲ ਵਲੇਯਾ ਹੁਣ time ਨਾ ਟਪਦਾ
ਸ਼ਿਕਰ ਦੋਪਹਰ ਲੱਗੇ ਸਾਬ ਵਾਂਗੂ ਦਸਦਾ
ਮੈਂ ਜਦ ਲਾ ਲਿਯਾ ਅਮਨਦੀਪ phone ਵੇ
ਵੱਡਾ ਵੀਰਾ ਹੁਣ ਹੁਣ ਗਿਆ ਵਾਰ ਨੂ
ਵੱਡਾ ਵੀਰਾ ਹੁਣ ਹੁਣ ਗਿਆ ਵਾਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵਿਆਲੀ ਮੁਟਿਆਰ ਨੂ
ਤੇਰਾ ਦਿਲ ਤੇ ਲਿਖਯਾ ਨਾਮ ਸੋਨੇਯਾ
ਵੇ ਜਦੋ ਮਰਜ਼ੀ ਵੀਆਲੀ ਮੁਟਿਆਰ ਨੂ