Elige una pista para reproducir
ਹੋ ਤੇਰੇ ਕਰਕੇ ਮੈਂ ਸੂਟ ਜੱਟਾ ਪਾਉਣੀ ਆ
ਪਾਕੇ heel ਕਦ ਤੇਰੇ ਨਾ ਰਲਾਉਣੀ ਆ
ਓ ਜਾਂਦੀ ਮਰਦੀ ਆ ਤੇਰੇ ਉੱਤੇ ਹੂਰ ਵੇ
ਤੇਰੇ ਨਾਲ time table ਮਿਲਾਉਣੀ ਆ
ਤੂੰ ਅੜਬ ਜਾ ਤੱਕਦਾ ਹੀ ਨਾ
ਹੋ ਤੇਰਾ ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਓ ਜਮਾ ਪੱਕਾ ਆ ਲਾਲਾਰੀ ਤੋਂ ਰੰਗਉਣਾ ਰੰਗ
ਗੂੜਾ ਆ ਮੈਂ ਪਾਉਣਾ ਤੇਰੀ ਪੱਗ ਨਾਲ match ਕਰਕੇ
ਤੇਰੀ ਚਾਂਦੀ ਦੀ ਡੱਬੀ ਦੇ ਜੈਆਂ ਝਾਂਜਰਾਂ
ਮੈਂ ਤੁਰੂ ਮੋਰਾਂ ਵਾਂਗਰਾਂ ਵੇ ਪੈਰਾਂ ਨਾ attach ਕਰਕੇ
ਹੋ ਤੇਰਾ ਰੱਖਦੀ ਆ ਜੱਟੀ ਮਾਨ ਤਾਣ
ਟੁੱਟ ਪੈਨੀਆਂ ਤੇ ਰੱਖਦਾ ਹੀ ਨਾ
ਹੋ ਤੇਰਾ ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
Guri ਨਿਮਾਣਾ play this beat
ਹਾਏ ਸੋਹਣਿਆਂ ਵੇ ਤੇਰਾ ਸੋਹਣਾ ਹੱਸਣਾ
ਤੇ ਬੁੱਲੀਆਂ ਨੁੰ ਕੱਸਣਾ ਐ ਮੈਨੂੰ ਜਮਾ kill ਕਰਦਾ
ਹੋ ਮੇਰਾ 100 ਵਾਰ ਤੇਰਾ ਇੱਕ ਵਾਰ ਹਾਏ ਤੱਕਣਾ ਕਮਾਲ
ਮੇਰੇ ਦਿਲ ਚ drill ਕਰਦਾ
ਹੋ ਤੈਨੂੰ late night ਕਿੱਤੀ ਸੀ ਮੈਂ call
ਮਨਜੀਤੇਆ ਵੇ ਚੱਕਦਾ ਹੀ ਨਾ
ਹੋ ਤੇਰਾ ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਹੋ ਤੇਰਾ ਸ਼ਹਿਰ ਕਹਿੰਦੇ ਜੱਟਾ Dhariwal
ਮੇਰਾ ਹੁੰਦਾ ਬੁਰਾ ਹਾਲ
ਜਦੋਂ ਗੱਲ ਕਰੇ ਤੇਰੀ ਛਿੜ ਦੀ
ਛੇਤੀ ਲੈਜਾ ਵੇ ਤੂੰ ਦੀਪ ਸੋਹਣੀ ਨਾਰ ਨੁੰ
ਹਾਂ ਆਪਣੇ ਪਿਆਰ ਨੁੰ
ਹੋ ਗੱਲ ਤੁੱਰੇ ਬੜੇ ਚਿਰ ਦੀ
ਮੈਂ ਤੇਰੇ ਦਿਲ ਵਾਲਾ ਕੈਦਾ ਸਾਰਾ ਪੜ੍ਹਗੀ
ਤੇ ਜੱਟਾ ਕਦੇ ਪੜ੍ਹਿਆ ਹੀ ਨਾ
ਹੋ ਤੇਰਾ ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ
ਟਾਈਮ ਜੱਟੀ ਚੱਕਣੇ ਨੁੰ ਖੜਦੀ ਆ
ਤੇਰੇ ਉੱਤੇ ਮਰਦੀ ਆ ਜੱਟਾ ਕੋਲੇ ਖੜਦਾ ਹੀ ਨਾ