Elige una pista para reproducir
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਿਹੰਦੀ
ਲਾਓ ਨੀ ਲਾਓ ਇਹਨੂੰ ਸ਼ਗਨਾ ਦੀ ਮਿਹੰਦੀ
ਮਿਹੰਦੀ ਕਰੇ ਹੱਥ ਲਾਲ, ਮੇਰੇ ਬੰਨੜੇ ਦੇ
ਮਿਹੰਦੀ ਕਰੇ ਹੱਥ ਲਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਪਾਓ ਨੀ ਪਾਓ ਇਹਨੂੰ ਸ਼ਗਨਾ ਦਾ ਗਾਨਾ
ਪਾਓ ਨੀ ਪਾਓ ਇਹਨੂੰ ਸ਼ਗਨਾ ਦਾ ਗਾਨਾ
ਗਾਨੇ ਤੇ ਰੰਗ ਨੇ ਕਮਾਲ, ਮੇਰੇ ਬੰਨੜੇ ਦੇ
ਗਾਨੇ ਤੇ ਰੰਗ ਨੇ ਕਮਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਆਈਆਂ ਨੀ ਆਈਆਂ ਭੈਣਾਂ ਮਿਹੰਦੀ ਲੈਕੇ
ਆਈਆਂ ਨੀ ਆਈਆਂ ਭੈਣਾਂ ਮਿਹੰਦੀ ਲੈਕੇ
ਭੈਣਾਂ ਨੂੰ ਕਿੰਨ੍ਹੇ ਨੇ ਖਿਆਲ, ਮੇਰੇ ਬੰਨੜੇ ਦੇ
ਭੈਣਾਂ ਨੂੰ ਕਿੰਨ੍ਹੇ ਨੇ ਖਿਆਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ
ਮੱਥੇ ਤੇ ਚੱਮਕਣ ਵਾਲ, ਮੇਰੇ ਬੰਨੜੇ ਦੇ