Elige una pista para reproducir
ਹੋ ਧਰਤੀ ਵੀ ਗੇੜਾ ਖਾ ਜੇ ਮੁੱਛਾਂ ਵਾਲੇ ਵੱਟ ਨਾਹ ਵੇ
ਬਸ ਕਰ, ਬਸ ਕਰ ਹੋਰ ਥੁੜਾਂ ਪੱਟ ਨਾ
ਵੇ ਧਰਤੀ ਵੀ ਗੇੜਾ ਖਾ ਜੇ ਮੁੱਛਾਂ ਵਾਲੇ ਵੱਟ ਨਾਹ ਵੇ
ਬਸ ਕਰ, ਬਸ ਕਰ ਹੋਰ ਥੁੜਾਂ ਪੱਟ ਨਾ
ਵੈਸੇ ਤਾਂ ਕਈ ਉਡਣੇ ਮੈਂ ਸੱਪ ਵੀ ਨਿਚੋੜੇ
ਵੱਡ ਖਾਣਿਆਂ ਤੂੰ ਡੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਕਿਸੇ ਦਿਨ ਮੈਨੂੰ ਆ ਸਿੱਖਾਂ ਦੇ ਵੇ ਚਲੋਨੀ
ਜਿਹਦੀ ਮੋਢੇ ਉੱਤੇ ਟੰਗੀ ਹੋਈ ਆਂ
ਹਾ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਹੋ ਮਰਦੀ ਸ਼ੌਕੀਨੀ ਉੱਤੇ fan ਇਸ ਗੱਲ ਦੀ
ਕੇ 36 ਪਿੰਡਾਂ ਵਿਚ ਤੇਰੀ ਦਾਦਾਗਿਰੀ ਚੱਲਦੀ
36 ਪਿੰਡਾਂ ਵਿਚ ਤੇਰੀ ਦਾਦਾਗਿਰੀ ਚੱਲਦੀ
ਹੋ ਮਰਦੀ ਸ਼ੌਕੀਨੀ ਉੱਤੇ fan ਇਸ ਗੱਲ ਦੀ
ਵੇ 36 ਪਿੰਡਾਂ ਵਿਚ ਤੇਰੀ ਦਾਦਾਗਿਰੀ ਚੱਲਦੀ
ਆ ਜਿਹੜੀ ਪੋਕਟ ਲਾਗੌਡ ਮੇਰੀ ਪੈਡ ਦੱਬਦੀ
ਵੇ ਤੂੰ ਕਿੰਨੀ ਵਾਰੀ ਚੰਬੀ ਹੋਈ ਆਂ
ਹੋ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਹੋ ਚੁੰਨੀ ਦੇ ਗੋਟੇ ਨਾਲ ਕਰਾਂ match nail paint
ਵੇ ਤੂੰ angry ਸੁਬਾਹ ਦਾ ਕਰਦੀ ਨਾ complaint
ਵੇ ਤੂੰ angry ਸੁਬਾਹ ਦਾ ਕਰਦੀ ਨਾ complaint ਵੇ
ਹੋ ਚੁੰਨੀ ਦੇ ਗੋਟੇ ਨਾਲ ਕਰਾਂ match nail paint
ਵੇ ਤੂੰ angry ਸੁਬਾਹ ਦਾ ਕਰਦੀ ਨਾ complaint ਵੇ
ਵੇ ਮੈਂ ਡਰਦੀ ਤੂੰ ਮਿੰਟੋ ਮਿੰਟ ਛਿੱਲ ਦੇਗਾ ਜੱਟਾ
ਬਾਕੀ ਮਿੰਨਾ ਮਿੰਨਾ ਸੰਗੀ ਹੋਈ ਆਂ
ਹੋ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
Titanic ਵਾਂਗੂ ਅਖਾਂ ਚ ਡੁਬੋਈ ਬੈਠਾ ਨਾਰ ਨੂੰ
Sharp ਦਿਮਾਗ ਪਰਤੋਂਦਾਂ ਰਹਿੰਦਾ ਪਿਆਰ ਨੂੰ
Sharp ਦਿਮਾਗ ਪਰਤੋਂਦਾਂ ਰਹਿੰਦਾ ਪਿਆਰ ਨੂੰ
Titanic ਵਾਂਗੂ ਅਖਾਂ ਚ ਡੁਬੋਈ ਬੈਠਾ ਨਾਰ ਨੂੰ
Sharp ਦਿਮਾਗ ਪਰਤੋਂਦਾਂ ਰਹਿੰਦਾ ਪਿਆਰ ਨੂੰ
ਬੁਲਿਆਂ ਤੇ ਰਿਹੰਦਾ Kaptaan Kaptaan
ਰੰਗਾ ਤੇਰਿਆਂ ਚ ਰੰਗੀ ਹੋਈ ਆਂ
ਹੋ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਕਿਸੇ ਦਿਨ ਮੈਨੂੰ ਆ ਸਿੱਖਾਂ ਦੇ ਵੇ ਚਲੋਨੀ
ਜਿਹਦੀ ਮੋਢੇ ਉੱਤੇ ਟੰਗੀ ਹੋਈ ਆਂ
ਹੋ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ
ਵੇ ਸਹੇਲੀਆਂ ਵੀ ਰਹਿੰਦੀਆਂ ਨੇ ਡਰ ਡਰ ਕੇ
ਕੇ ਜੱਟੀ ਵੈਲੀ ਨਾਲ ਮੰਗੀ ਹੋਈ ਆਂ