Elige una pista para reproducir
ਹੋ ਦਾਰੂ ਪੀ ਪੀ ਮਰ ਜਾਏਂਗਾ ਸੁਣ ਸੋਹਣਿਆਂ
ਜੇ ਨਾ ਕਿੱਤੀ ਫੇਰ ਮਾਰੂ ਪੱਕਾ ਗੋਰੀਏ
ਸੋਂਹ ਖਾ ਗਿਆ ਸੀ ਵੇ ਤੂੰ ਬਾਦ ਛੱਡ ਜਾਊਂ
ਨੀਂ ਆ ਯਾਰ ਬੇਲੀ ਕਰ ਜਾਣੇ ਧੱਕਾ ਗੋਰੀਏ
ਪਾਕੇ ਇਕ ਪੈਗ ਹੁੰਦੀ ਆ
ਗਲਾਸੀ ਹੱਥ ਵਿਚ ਹਾਲੇ
ਇਹ ਕਾਹਤੋਂ ਫਿਰਦੇ ਆ ਹੋਰ ਪਾਉਣ ਨੂ
ਹੋ ਤੈਨੂੰ ਦੱਸਿਆ ਸੀ ਜੇਕੋਈ
ਜੋਰ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਤੈਨੂੰ ਦੱਸਿਆ ਸੀ ਜੇਕੋਈ
ਜੋੜ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਬੈਠੀ ਮੋਟਰ ’ਆਂ ਤੇ ਰਹਿਣੀ
ਓਹ ਸ਼ਰਾਬ ਕੱਢ ਦੇ
ਅੱਸੀ ਹੀ ਮਾਰਕਾਂ ਬਣਾਉਣਾ ਬੱਲੀਏ
ਅੱਸੀ ਹੀ ਮਾਰਕਾਂ ਬਣਾਉਣਾ ਬੱਲੀਏ
ਚੰਗੇਯਾ ਤਰਾਹ ਦੇ ਕਰੇ ਯਾਰ ਬੇਲੀ ਨੇ
ਠੇਕਾ partnership ਉੱਤੇ ਪਾਉਣਾ ਬੱਲੀਏ
ਨੀਂ ਠੇਕਾ partnership ਉੱਤੇ ਪਾਉਣਾ ਬੱਲੀਏ
ਨੀਂ ਅੱਸੀ ਹੋਰਾਂ ਨਾਲ ਪੀਕੇ
ਨਾ ਲੜਾਈਆਂ ਲੜ ’ਦੇ
ਪੀ ਲਿਆ ਥੋੜੀ ਹੋਰ ਜੀ ਚੱਢਾਉਣ ਨੂ
ਹੋ ਤੈਨੂੰ ਦੱਸਿਆ ਸੀ ਦੇਖੋ
ਜੋਰ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਤੈਨੂੰ ਦੱਸਿਆ ਸੀ ਜੇਕੋਈ
ਜੋਰ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਹੋ ਮੈਨੂੰ ਕਲ ਰਾਤੀ
ਪੀਤੀ ਦਾ ਬਹਾਨਾ ਦੱਸ ਦੇ
ਹੋ ਸਾਮਣੇ ਹੋਣੀ ਸੀ ਕਲ ਪਿੰਡੋਂ ਆ ਗਏ
ਨੀਂ ਮੇਰੇ ਨਾਲ ਦੇਖ ਅੜੀ ਕਲ ਪਿੰਡੋਂ ਆ ਗਏ
ਤੂੰ ਤੇ ਮੱਥੇਆ ਤੇ ਰੱਖ ਕੇ ਗਲਾਸੀ ਨੱਚਦਾ ਸੀ
ਤੇਰੀ ਸੋਂਹ ਪਾਕੇ ਪਹਿਲਾ ਪੈਗ ਓਹ ਲਾਵਾਂ ਗਏ
ਤੇਰੀ ਸੋਂਹ ਪਾਕੇ ਪਹਿਲਾ ਪੈਗ ਓਹ ਲਾਵਾਂ ਗਏ
ਹੋ ਤੇਰੇ ਚੱਲਦੇ ਅਗਦੇ ਤੂੰ ਵਿਗਾੜੇਗਾ ਨਿਆਣੇ
ਹੋ ਯਾਰ ਦੁਨੀਆਂ ਤੇ ਆਇਆ ਸ਼ੋਰ ਪਾਉਣ ਨੂ
ਹੋ ਤੈਨੂੰ ਦੱਸਿਆ ਸੀ ਜੇਕੋਈ
ਜੋੜ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਤੈਨੂੰ ਦੱਸਿਆ ਸੀ ਜੇਕੋਈ
ਜੋੜ ਪਾਵੇ ਤੇ ਨਾ ਪੀਣਾ
ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ
ਵੇ ਤੂੰ ਤਾਂ ਪੱਕਾ ਬੰਦਾ ਰੱਖੀ
ਫਿਰੇ ਜ਼ੋਰ ਪਾਉਣ ਨੂ