ਤੈਨੂੰ ਏ ਲਗਦਾ ਮੈਨੂ ਕੇ ਤੇਰੀ ਏ ਲੋੜ ਤੇ ਤੇਰੀ ਏ ਭੁਲ
ਬਾਹਲਾ ਨਾ ਚੜ ਵੇ ਸਿਰੀ ਵੇ ਬਚ ਜਾ ਨਈ ਤੇ ਖਾਵੇਗਾ ਖੁੱਲ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾ ਚੱਲਾਕੀਆਂ ਤੇਰੀਆ ਸੋਹਨੇਆ ਸਾਡੇ ਤੂੰ ਅਗੇ ਨਾ ਡੁੱਲ
ਤੈਨੂੰ ਆਹ ਲੱਗਦਾ ਮੈਨੂੰ ਕੇ ਤੇਰੀ ਆਹ ਲੋਰ ਤੇ ਤੇਰੀ ਆਹ ਭੁੱਲ
ਬਾਲਾ ਨਾ ਚੜ੍ਹ ਵੇ ਸਿਰੇ ਵੇ ਬਚ ਜਾ ਨਹੀਂ ਤੇ ਖਾਏਂਗਾ ਖੁੱਲ੍ਹ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾਂ ਚਲਾਕੀਆਂ ਤੇਰੀਆਂ ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ, ਡੁੱਲ੍ਹ
ਸੁਭਾਵਾਂ ਦੇ ਕੱਬੇ ਆਂ ਫੁੱਲ
ਲੋਕਾਂ ਦੇ ਦਿਲਾਂ ਚ ਵੱਸਦੇ
ਏਹੀ ਕਮਾਈ ਆ ਕੁੱਲ
ਯਾਰ ਤੇਰੇ ਜਿੱਥੇ ਰੱਖੇ ਪੈਰ ਓਦੋ ਖਾਦੇ ਉਹਨੇ ਨਹੀਂ ਉਹ ਪੱਟੇ
ਲਾਉਣ ਨੂੰ ਤਾਂ ਕਈ ਫਿਰਦੇ ਆ ਪਰ ਹਾਲੇ ਤਾਈਂ ਨੀ ਲਾ ਸਕੇ
ਮੋਢਿਆਂ ਨਾਲ ਜੁੜੇ ਮੋਢੇ No Hand Sign ਸਿੱਧੀ ਵੱਜੇ ਜੱਫੀ
ਐ ਸ਼ੇਰ ਬੰਦੇ ਅਹੋ ਜਿਹੇ ਨੇ ਜਿਹੜੇ ਯਾਰਾ ਬਸ ਖਾਂਦੇ ਆ ਪੱਠੇ
ਪੁੱਠੀਆਂ ਜਾਣੀਆਂ ਪਾਏ
ਸਕੀਮਾਂ ਤੂੰ ਲਾਉਂਦਾ ਰਹਿ
ਜੇ ਖੜ੍ਹੇ ਤੇ ਹਿੱਕ ਤੇ ਰੱਖ ਕੇ ਪੈਰ ਖੜਾਂਗੇ
ਜੇ ਬੈਠੇ ਤੇ ਜੋੜਾਂ ਵਿੱਚ ਜਾਵਾਂਗੇ ਬਹਿ
ਰਹਿ ਹੱਦ ਚ ਹਦਾ ਚੋਂ ਟੱਪੇ ਜੋ ਦਿੱਤੇ ਆ ਦੱਬ
ਥੋੜ੍ਹੇ ਆ ਖੜ੍ਹੇ ਜੋ ਨਾਲ ਪਰ ਰੱਖੀਂ ਤੂੰ ਯਾਦ ਵੇ
ਪੈਣ ਤੇ ਲੋੜ ਵੇ ਹਿੱਕਾਂ ਸਹਿਣਗੇ ਡੱਕ
ਕਾਕਾ ਤੂੰ ਲੱਗਾ ਰਹਿ ਜ਼ੋਰ ਤੂੰ ਲਾ ਲੈ ਵੇ
ਜਿੰਨਾ ਤੂੰ ਲਾਉਣਾ ਪਰ ਕੁਝ ਨੀ ਸਾਡਾ ਤੂੰ ਸਕੇਂਗਾ ਪੱਟ
ਤੇ ਰੌਲਾ ਕੋਈ ਹਿੱਕਾਂ ਚ ਆਕੇ ਵੇ ਵੱਜ
ਜੇ ਆਉਣ ਨੀ ਹੁੰਦਾ ਤੇ ਸਾਨੂੰ ਨਾ ਸਾੜ
ਤੈਨੂੰ ਆਹ ਲੱਗਦਾ ਮੈਨੂੰ ਕੇ ਤੇਰੀ ਆਹ ਲੋਰ ਤੇ ਤੇਰੀ ਆਹ ਭੁੱਲ
ਬਾਲਾ ਨਾ ਚੜ੍ਹ ਵੇ ਸਿਰੇ ਵੇ ਬਚ ਜਾ ਨਹੀਂ ਤੇ ਖਾਏਂਗਾ ਖੁੱਲ੍ਹ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾਂ ਚਲਾਕੀਆਂ ਤੇਰੀਆਂ ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਤੈਨੂੰ ਆਹ ਲੱਗਦਾ ਮੈਨੂੰ ਕੇ ਤੇਰੀ ਆਹ ਲੋਰ ਤੇ ਤੇਰੀ ਆਹ ਭੁੱਲ
ਬਾਲਾ ਨਾ ਚੜ੍ਹ ਵੇ ਸਿਰੇ ਵੇ ਬਚ ਜਾ ਨਹੀਂ ਤੇ ਖਾਏਂਗਾ ਖੁੱਲ੍ਹ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾਂ ਚਲਾਕੀਆਂ ਤੇਰੀਆਂ ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਪੈਂਦੇ ਤੂੰ ਵੇਖੇਂਗਾ ਮੁੱਲ
ਚੜ੍ਹਾਈਆਂ ਨੂੰ ਜਾਣਗੇ ਚੜ੍ਹਦੇ
ਤੂਫਾਨ ਦੇ ਵਾਂਗ ਆ ਚੁੱਪ
ਤੂੰ ਵੇਖੀ ਜਾ ਅਸੀਂ ਕਿਵੇਂ ਵਰ੍ਹਦੇ
ਓ ਜਿਹਨਾਂ ਨਾਲ ਲੱਗੇ ਮੱਥੇ ਵੇ Head'ਆ ਚ
ਕੋਕੇ ਵੇ ਜੜਦੇ
ਮੈਂ ਜਾਣਦਾ ਉਹਨਾਂ ਨੂੰ ਉੱਤੋਂ ਜੋ
ਮਿੱਠੇ ਤੇ ਵਿੱਚੋਂ ਨੇ ਸੜਦੇ
ਪਿਆਰ ਹੋਵੇ ਯਾ ਨਫ਼ਰਤ ਆਪਾਂ ਸ਼ਰੇਆਮ ਸਦਾ ਕੀਤੀ ਆ
ਸਾਡੀ ਨਿਭਦੀ ਆ ਯਾਰਾ ਮੌਤ ਤਾਈਂ ਜੀਹਦੇ ਨਾਲ ਵੀ ਆਪਾਂ ਨੀਤੀ ਐ
ਓ ਹਾਰ ਵੇਖ game ਛੱਡੀ ਨਹੀਂ ਛੱਡੀ ਉਸ ਵੇਲੇ ਜਦੋਂ ਜਿੱਤੀ ਐ
ਕੋਲੋਂ ਦੱਸਿਆ ਨੀ ਕਹਾਣੀਆਂ ਦੱਸੀ ਉਹੀ ਜਿਹੜੀ ਪੁੱਤ ਬੀਤੀ ਐ, ਬੀਤੀ ਐ
ਤੈਨੂੰ ਆਹ ਲੱਗਦਾ ਮੈਨੂੰ ਕੇ ਤੇਰੀ ਆਹ ਲੋਰ ਤੇ ਤੇਰੀ ਆਹ ਭੁੱਲ, yeah
ਬਾਲਾ ਨਾ ਚੜ੍ਹ ਵੇ ਸਿਰੇ ਵੇ ਬਚ ਜਾ ਨਹੀਂ ਤੇ ਖਾਏਂਗਾ ਖੁੱਲ੍ਹ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾਂ ਚਲਾਕੀਆਂ ਤੇਰੀਆਂ ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਤੈਨੂੰ ਆਹ ਲੱਗਦਾ ਮੈਨੂੰ ਕੇ ਤੇਰੀ ਆਹ ਲੋਰ ਤੇ ਤੇਰੀ ਆਹ ਭੁੱਲ
ਬਾਲਾ ਨਾ ਚੜ੍ਹ ਵੇ ਸਿਰੇ ਵੇ ਬਚ ਜਾ ਨਹੀਂ ਤੇ ਖਾਏਂਗਾ ਖੁੱਲ੍ਹ
ਪਹਿਲ ਤੇ ਪਾੜੀ ਦੇ ਸਿਰ ਫਿਰ ਕਰਾ ਕੇ ਪੱਟੀਆਂ ਦੇਣੇ ਆ ਫੁੱਲ
ਜਾਣਾਂ ਚਲਾਕੀਆਂ ਤੇਰੀਆਂ ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ
ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ, ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ
ਸਾਡੇ ਤੂੰ ਅੱਗੇ ਨਾ ਡੁੱਲ੍ਹ
ਸੋਹਣਿਆਂ ਸਾਡੇ ਤੂੰ ਅੱਗੇ ਨਾ ਡੁੱਲ੍ਹ
ਸੁਣੋ