Elige una pista para reproducir
ਨੀ ਮਿੱਤਰਾਂ ਦੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ one by one ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਯਾਰ ਵੀ ਏ chill ਵੀ ਏ ਨਾਰ ਵੱਲੋਂ ਢਿੱਲ ਵੀ ਏ
ਤੀਜੇ ਦਿਨ hill ਵੀ ਏ ਖੁੱਲ੍ਹੇ ਬਣੇ bill ਵੀ ਏ
ਹੱਦੋਂ ਸੋਹਣਾ ਦਿਲ ਵੀ ਏ ਕੱਢੇ ਬੜੇ ਕੇਲ ਠੋਕ ਲੀੜੇ ਲੱਤੇ ਪਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ one by one ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ ਕੰਮ ਵਾਲਾ ਪਾ ਕੇ ਯਾਰੋ top ਰੱਖਿਓ
ਹੋਰ ਰੱਖੋ ਜੋ ਵੀ ਦਿਲ ਚ ਨਾ ਪਾਪ ਰੱਖਿਓ
ਭਾਵੇਂ ਜਿੰਨਾ ਮਰਜੀ ਏ ਯਾਰੀਆਂ ਕਮਾਓ
ਪਰ ਯਾਰ rank one ਉੱਤੇ baap ਰੱਖਿਓ
ਓਹ ਡੋਲਣ ਨਾ ਦਿੱਤਾ ਓਏ ਜ਼ਮੀਰ ਕਦੇ ਵੀ
ਬਿਨਾਂ ਲੜੇ ਬਦਲੇ ਨਾ ਤਕਦੀਰ ਕਦੇ ਵੀ
ਉਂਝ ਤਾਂ ਮੈਂ nature ਦਾ cool ਪੂਰਾ ਜੱਟ
ਨੇੜੇ ਲੱਗਣ ਦਿੰਦਾ ਬੰਦਾ leer ਕਦੇ ਵੀ
ਓਹ ਚੀਟੇ ਮਾਰ ਕਿਸੇ ਦੇ ਓਏ fame ਨੀਓ ਪਾਈ
ਕਦੇ ਵੀ ਗਰੀਬ ਉੱਤੇ game ਨੀਓ ਪਾਈ
ਅੱਖ ਆਪ ਰੋਲੇ ਬੰਦਾ ਧੁਰ ਤੱਕ
ਚੰਗਿਆਂ ਨੂੰ ਫੱਟੇ ਮਾੜਿਆਂ ਨੂੰ ਹੁੰਦੀ bye
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ one by one ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਜਿਹੜੇ ਤਿੰਨ ਚਾਰ ਨਾਲ ਪੱਕੇ ਨਾਲ ਰਹਿਣਗੇ
ਓਏ ਬਸ ਇੱਦਾਂ ਈ ਚਲਦੇ ਆ ਕਾਬੀ ਚਾਲ ਰਹਿਣਗੇ
ਖਾਤੇ ਨਫੇ ਬੜਿਆਂ ਤੇ ਆਉਣੇ ਵੀ ਏ ਪੱਕਾ
ਸਦਾ ਚੜ੍ਹਦੀ ਕਲਾ ਵਿੱਚ ਸਾਡੇ ਹਾਲ ਰਹਿਣਗੇ
ਹੱਥ ਜੋੜਿਆਂ ਨਾ ਗੱਲ ਬਣਦੇ ਧੱਕ ਪਾਉਣੀ ਪੈਂਦੀ
ਜਿੱਥੇ ਸੋਚ ਵੀ ਜਾਵੇ ਓਥੇ ਤੱਕ ਪਾਉਣੀ ਪੈਂਦੀ
ਇੱਥੇ game goom ਮਿੱਤਰਾਂ ਓਏ ਸੌਖੀ ਜੀ ਨਾ ਪਾਵੇ
ਹੋ ਮੈਂ ਕਿਹਾ ਸਾਰੀ ਸਾਰੀ ਰਾਤ ਜਾਗ ਕੇ ਥੱਕ ਪਾਉਣੀ ਪੈਂਦੀ
ਸੌ ਤੇ ਗੱਡੀ ਕਹਿੰਦੀ ਤੋਰ ਲਾ ਵੇ ਮੈਨੂੰ
Gear ਇੱਕ ਅੱਧਾ ਹੈਗਾ ਜੇ ਤੂੰ ਹੋਰ ਲਾ ਦੇ ਮੈਨੂੰ
ਲੋੜ ਨਾਲੋਂ ਜ਼ਿਆਦਾ money ਮੰਗਦਾ ਕਦੇ
ਦਿਨ ਲੰਘੇ ਜਿੰਨੇ ਰੀਝ ਨਾਲ ਹੰਢਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ
ਓਹ one by one ਪੂਰੇ ਹੋਈ ਜਾਂਦੇ ਨੇ
ਜਿਹੜੇ ਗੱਭਰੂ ਨੇ ਰੀਝ ਨਾਲ ਸੁਪਨੇ ਸਜਾਏ
ਓਹ ਮਿੱਤਰਾਂ ਨੇ ਹਾਸੇ ਵੰਡੇ ਵੈਰ ਨੀ ਕਮਾਏ
ਬੁੱਲੇ ਲੁੱਟਣ ਲਈ ਯਾਰ ਜ਼ਿੰਦਗੀ ਦੇ ਵਿੱਚ ਆਏ