Elige una pista para reproducir
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
Keep on moving nonstop, stop, stop, stop, stop, stop, stop
Keep on moving nonstop, stop, stop, stop, stop, stop, stop
I can make you sweat right now (Woow)
Make the club go lit right now (Woow)
ਸਾੜੀ ਬਣਾ ਕੇ you look fit right now
You know the name, I make hits right now
ਸੈਰ ਕਰਾ ਕੇ, ਤੈਨੂੰ dance ਕਰਾ ਕੇ, ਫਿਕਰ ਨਾ ਕਰੇ ਤੇਰੇ friends ਭੁਲਾ ਕੇ
ਥੋੜਾ drinks ਪਿਲਾ ਕੇ, ਥੋੜਾ share ਕਰਾ ਕੇ
No rules, ਪੂਰਾ ਸ਼ਹਿਰ ਨੂੰ ਸਜਾ ਕੇ
Baby girl let me explore you, time to adore you
When I see you dance I applaud you
Every time you move it, want me uh gon' want you
Want you, gyal let me know
Girl let me take control, I wanna get close to you, oh yeah
We can go nice and slow, put your body on pilot mode
ਪੈੱਗ ਲਾਕੇ ਮੈਨੂੰ ਲੱਗੇ ਤੂੰ ਪਿਆਰੀ
ਖਿੱਚ ਲਈ ਜੱਟ ਨੇ ਅੱਜ ਤਿਆਰੀ
ਬਣ ਗਿਆ ਮੈਂ ਦਿਲ ਦਾ ਖਿਲਾਡੀ
We can get on tonight
I just wanna ਨਾਚ , ਕਰਾ ਤੇਨੂੰ touch
ਬਣ ਮੇਰੀ ਰਾਣੀ, ਪੁੱਛਾ not too much
Tell me if you wanna ਮੈਂ ਗੱਡੀ ਪਿਛ ਲਾਵਾਂ
ਸੋਚਾਂ ਕਿਹੜੇ route ਉਤੇ ਤੇਨੂੰ ਲੈ ਜਾਵਾਂ
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
Keep on moving nonstop, stop, stop, stop, stop, stop, stop
Keep on moving nonstop, stop, stop, stop, stop, stop, stop
ਕੁੜੀ ਤੂੰ ਕੱਲੀ ਮੈਂ ਮੁੰਡਾ ਕਵਾਰਾ, ਜੇ ਤੂੰ ਨਹੀਂ ਵੇਖਣੀ ਤੈਨੂੰ ਵਖਾਂਦਾ
ਹਾਂ ਕਰਦੇ ਮੈਨੂੰ ਪੁੱਛ ਨਾ ਦੁਬਾਰਾ, I'm international man like Lebara
ਕਿਥੋਂ ਆਈ ਤੂੰ ਲੱਗਦੀ ਨੇ ਕਮਾਲ, you got every man hitting in at your palm
ਮੇਰੇ ਵਲ ਵੇਖੀ ਜਾਵੇ ਕਰਦੀ ਪਛਾਣ
ਅੱਖਾਂ ਨਾਲ ਗੋਲੀਆਂ ਮਾਰੇ ਤੇ ਕੱਢ ਦੀ ਏ ਜੁਬਾਨ
ਅੱਡੀ ਚੱਕ ਜਰਾ ਲੱਕ ਨੂੰ ਹਿਲਾ ਬਿਲੋ
ਤੇਰੇ ਲੱਕ ਪਿੱਛੇ ਹੋਗੇ ਸਾਰੇ ਮੈਡ ਬਿਲੋ
ਇੱਕ ਵਾਰੀ ਤੂੰ ਮੇਰੇ ਨਾਲ ਨੱਚ ਬਿਲੋ, ਤੇਰੇ ਨਖਰੇ ਦਾ ਹੋ ਗਿਆ fan ਬਿਲੋ
ਗਿੱਧਿਆਂ ਦੀ ਰਾਣੀ ਬਣ ਗਿੱਧਿਆਂ ਚ ਆਈ ਨੀ
ਤੂੰ ਮੁੰਡਿਆਂ ਨੂੰ ਦੇਖ ਕੇ ਤੂੰ ਕਰਤਾ ਸ਼ੁਦਾਈ ਨੀ
ਤੇਰੇ ਲੱਕ ਦੇ ਹੁਲਾਰਿਆਂ ਨੇ ਕਰਤੇ ਸ਼ਰਾਬੀ
ਸਾਰੇ ਅੱਜ ਤੇਰੇ ਪਿੱਛੇ ਸਾਡੀ ਲੱਗੂ ਗੀ ਲੜਾਈ
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
ਤੁਝੇ ਮੈਂ dance ਕਰਾਵਾਂ, ਸੈਰ ਕਰਾਵਾਂ
ਪੂਰੀ ਦੁਨੀਆ ਦੀ ਸੈਰ ਕਰਾਵਾਂ, ਤੇਨੂੰ dance ਕਰਾਵਾਂ
I can make you sweat right now
Girl let me know
ਮੈਨੂੰ ਪੁੱਛ ਨਾ ਦੁਬਾਰਾ
ਇੱਕ ਵਾਰੀ ਤੂੰ ਮੇਰੇ ਨਾਲ ਨੱਚ ਬਿਲੋ, ਬਿਲੋ, ਬਿਲੋ, ਬਿਲੋ
ਇੱਕ ਵਾਰੀ ਤੂੰ ਮੇਰੇ ਨਾਲ ਨੱਚ ਬਿਲੋ, ਬਿਲੋ, ਬਿਲੋ, ਬਿਲੋ