ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ

ਦੌਲਤ ਨਹੀ ਮੰਗਦੇ ਸ਼ੋਹਰਤ ਨਹੀ ਮੰਗਦੇ
ਦੌਲਤ ਨਹੀ ਮੰਗਦੇ ਸ਼ੋਹਰਤ ਨਹੀ ਮੰਗਦੇ
ਮਿਲ ਜਾਵੇ ਮਾਂ ਤੇਰਾ ਨਾਮ
ਮਿਲ ਜਾਵੇ ਮਾਂ ਤੇਰਾ ਨਾਮ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਅਰਜੀ ਐ ਸਾਡੀ ਸ਼ੇਰਾਵਾਲੀ
ਹੋ ਹੋ ਹੋ ਹੋ ਹੋ
ਅਰਜੀ ਐ ਸਾਡੀ ਸ਼ੇਰਾਵਾਲੀ
ਦੇਖੀ ਤੂੰ ਕਰ ਦੀ ਨ ਨਾ
ਦੇਖੀ ਤੂੰ ਕਰ ਦੀ ਨ ਨਾ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਦੁਨਿਯਾ ਐ ਝੂਠੀ ਝੂਠੇ ਨੇ ਲਾਰੇ
ਸ਼ੇਰਾਵਾਲੀਏ
ਦੁਨਿਯਾ ਐ ਝੂਠੀ ਝੂਠੇ ਨੇ ਲਾਰੇ
ਸ੍ਚਾ ਏ ਮਾਂ ਤੇਰਾ ਨਾਮ
ਸ੍ਚਾ ਏ ਮਾਂ ਤੇਰਾ ਨਾਮ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਾਂ ਮਾਂ ਮਿਲ ਜਾਵੇ ਮੰਦਿਰਾਂ ਚ ਥਾਂ
ਮਾਂ ਮਾਂ ਮਿਲ ਜਾਵੇ ਮੰਦਿਰਾਂ ਚ ਥਾਂ
ਸਾਗਰ ਨੂ ਮਾਏ ਚਰਣੀ ਲਗਾਯਾ
ਹੋ ਹੋ ਹਾਂ ਹਾਂ
ਸਾਗਰ ਨੂ ਮਾਏ ਚਰਣੀ ਲਗਾਯਾ
ਤਾਣੁ ਦੀ ਸੁਣ ਲੈ ਸਦਾ
ਤਾਣੁ ਦੀ ਸੁਣ ਲੈ ਸਦਾ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਾਏ ਨੀ ਮੇਰੀਏ ਮੰਦਿਰਾ ਚ ਤੇਰੇ ਮਿਲ ਜਾਵੇ ਥੋਡੀ ਜੀ ਥਾਂ
ਮਿਲ ਜਾਵੇ ਥੋਡੀ ਜੀ ਥਾਂ, ਮਿਲ ਜਾਵੇ ਥੋਡੀ ਜੀ ਥਾਂ
ਮਿਲ ਜਾਵੇ ਥੋਡੀ ਜੀ ਥਾਂ