Elige una pista para reproducir

ਬਹਿੰਦੀ ਬਹਿੰਦੀ ਨਾਲ
ਬਹਿੰਦੀ ਬਹਿੰਦੀ ਨਾਲ
ਜੱਡਾ ਵਿਚ ਬੇਹਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਨੀ ਮੰਨ ਤੋ ਲਹਿਗੀ ਮਿੱਤਰਾ ਦੇ
ਹਾਏ ਚਾਲਾਂ ਚਲਦੀਏ ਨੀ
ਹਾਏ ਚਾਲਾਂ ਚਲਦੀਏ
ਅੱਸੀ ਬਦਲਕੇ ਤੋੜ ਠਰਦਿਆਂ ਗੇ
ਕਹਿਣਾ ਕੁਝ ਬਸ ਤੈਨੂੰ Ignore ਕਰਦਿਆਂਗੇ
ਮੈਂ ਕਹਿਆ ਪੱਤਾ ਨੀ ਲਗਣਾ
ਨਾਲ ਹੇਗੀ ਕੇ ਹੈਨੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਨੀ ਮੰਨ ਤੋ ਲਹਿਗੀ ਮਿੱਤਰਾ ਦੇ
ਆ ਤੈਨੂੰ ਮੂਹਰੇ ਨੀ
ਆ ਤੈਨੂੰ ਮੂਹਰੇ ਲਾਇਆ
ਓਹਦਾ ਪਿੱਛੇ ਲੱਖ ’ਆ ਨੀ
ਨਜਰਾਂ ਸਭ ਦੇ ਜੰਨੀ ਖਣੀ ਤੇ
ਰੱਖਦੇ ਅੱਖਾਂ ਨਹੀਂ
ਉਊ ਅੱਖ ਤੋ ਬੱਚੀ ਹੋਊਗੀ ਕੋਈ
ਸ਼ਾਇਦ ਹੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਨੀ ਮੰਨ ਤੋ ਲਹਿਗੀ ਮਿੱਤਰਾ ਦੇ
ਹੁਣ ਕੀ ਫ਼ਾਇਦਾ ਹਾਏ
ਹੁਣ ਕੀ ਫ਼ਾਇਦਾ ਜਿੰਨ੍ਹਾਂ ਮਰਜੀ
ਕਰਲਾ ਹੇਜ ਕੁੜੇ
ਨੀ ਕੱਚੇ ਲਹਿਗੀ
ਬਣਦੀ ਸੀ ਤੂੰ ਵਾਲੀ ਤੇਜ਼ ਕੁੜੇ
ਕਦੇ ਨਕਸ਼ੇ ਬੰਗੂ
ਦਿਲ ਤੇ ਸੀ ਤੂੰ ਬੇਹਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਨੀ ਮੰਨ ਤੋ ਲਹਿਗੀ ਮਿੱਤਰਾ ਦੇ
ਪਹਿਲੀ ਗੱਲ ਨਾ
ਪਹਿਲੀ ਗੱਲ ਨਾ
ਦੂਜੀ ਵਾਰੀ ਕਰਾ ਯਕੀਨ ਕਦੇ
ਉਹ ਦੂਜੀ ਗੱਲ ਨਾਹ ਪਿੱਛੇ ਮੁੜਕੇ
ਝਾਕਿਆ ਦਿਆਂ ਕਦੇ
ਗੱਲ ਤੀਜ਼ੀ ਗੀਤ ਬਨਾਦੂ
ਯਾਦ ਜੇ ਰਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਉਹ ਤੂੰ ਸਿਰ ਸਿਰ ਤੇ ਚੜ ਦੀ ਚੜ ਦੀ
ਮੰਨ ਤੋ ਲਹਿਗੀ ਮਿੱਤਰਾ ਦੇ
ਨੀ ਮੰਨ ਤੋ ਲਹਿਗੀ ਮਿੱਤਰਾ ਦੇ