Elige una pista para reproducir
ਏ ਯੋ ,The Kidd
ਹੋ ਤੇਰੀਆਂ ਸਹੇਲੀਆਂ ਤੋ ਪੁੱਛਾ ਤੇਰੇ ਬਾਰੇ ਨੀ
ਸੁਣਕੇ ਸਿਫਤ ਖੁਸ਼ੀ ਹੁੰਦੀ ਮੁਟਿਆਰੇ ਨੀ
ਹੋ ਤੇਰੀਆਂ ਸਹੇਲੀਆਂ ਤੋ ਪੁੱਛਾ ਤੇਰੇ ਬਾਰੇ ਨੀ
ਸੁਣਕੇ ਸਿਫਤ ਖੁਸ਼ੀ ਹੁੰਦੀ ਮੁਟਿਆਰੇ ਨੀ
ਹੋ ਤੇਰੀਆਂ ਸਹੇਲੀਆਂ ਤੋ ਪੁੱਛਾ ਤੇਰੇ ਬਾਰੇ ਨੀ
ਸੁਣਕੇ ਸਿਫਤ ਖੁਸ਼ੀ ਹੁੰਦੀ ਮੁਟਿਆਰੇ ਨੀ
ਹੋ ਵਿਚੋ ਵਿਚ ਤੂੰ ਵੀ ਮੈਨੂੰ ਕਰਦੀ ਪਸੰਦ
ਵਿਚੋ ਵਿਚ ਤੂੰ ਵੀ ਮੈਨੂੰ ਕਰਦੀ ਪਸੰਦ
ਬਸ ਹਾ ਤੇ ਖੜੀ ਏ ਸਾਰੀ ਗੇਮ ਸੋਹਣੀਏ
ਬਸ ਹਾ ਤੇ ਖੜੀ ਏ ਸਾਰੀ ਗੇਮ ਸੋਹਣੀਏ
ਹੋ ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਆਉਂਦੇ ਸਾਲ ਲਾ ਦੁ surname ਸੋਹਣੀਏ
ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਛੇਤੀ ਛੇਤੀ ਲਾ ਦੁ surname ਸੋਹਣੀਏ
ਜੇ ਕਰਕੇ ਯਕੀਨ ਮੇਰੇ ਨਾਲ ਤੂੰ ਖੜੀ
ਸਾਰੀ ਜ਼ਿੰਦਗੀ ਮੈਂ ਛੱਡੂਂਗਾ ਨਾ ਹੱਥ ਨੀ
ਜੇ ਕਰਕੇ ਯਕੀਨ ਮੇਰੇ ਨਾਲ ਤੂੰ ਖੜੀ
ਸਾਰੀ ਜ਼ਿੰਦਗੀ ਮੈਂ ਛੱਡੂਂਗਾ ਨਾ ਹੱਥ ਨੀ
Court marriage ਦੀ ਗੱਲ Jung Sandhu ਨਾ ਕਰੇ
ਜਾਂਦਾ Lahore ਜੱਟ ਦਾ stand ਨੀ
Court marriage ਦੀ ਗੱਲ Jung Sandhu ਨਾ ਕਰੇ
ਜਾਂਦਾ Lahore ਜੱਟ ਦਾ stand ਨੀ
ਦੋਹਾਂ ਪਰਿਵਾਰਾਂ ਦੀ ਨੀ ਰਜ਼ਾਮੰਦੀ ਨਾਲ
ਦੋਹਾਂ ਪਰਿਵਾਰਾਂ ਦੀ ਨੀ ਰਜ਼ਾਮੰਦੀ ਨਾਲ
ਅੱਪਾਂ ਲੈਕੇ ਆਉਣਾ ਖੁਸ਼ੀਆਂ ਦਾ time ਸੋਹਣੀਏ
ਅੱਪਾਂ ਲੈਕੇ ਆਉਣਾ ਖੁਸ਼ੀਆਂ ਦਾ time ਸੋਹਣੀਏ
ਹੋ ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਆਉਂਦੇ ਸਾਲ ਲਾ ਦੁ surname ਸੋਹਣੀਏ
ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਛੇਤੀ ਛੇਤੀ ਲਾ ਦੁ surname ਸੋਹਣੀਏ
ਹੋ Z Ford ਤੇ ਲੈ ਜਾਨੀ ਡੋਲੀ ਲਾਡੋ ਰਾਣੀਏ
ਕਰੀ ਬੈਠਾ ਜੱਟ ਸਾਰੇ ਹੀ plan ਨੀ
ਹੋ Z Ford ਤੇ ਲੈ ਜਾਨੀ ਡੋਲੀ ਲਾਡੋ ਰਾਣੀਏ
ਕਰੀ ਬੈਠਾ ਜੱਟ ਸਾਰੇ ਹੀ plan ਨੀ
ਉੱਚੀ ਸੋਚ ਵਾਲੇ ਉੱਚੇ ਸਰਦਾਰ ਬਲਿਏ
ਕੰਮ ਦਾਜ ਦੂਜ ਵਾਲੇ ਰੱਖਦੇ ਆ ban ਨੀ
ਉੱਚੀ ਸੋਚ ਵਾਲੇ ਉੱਚੇ ਸਰਦਾਰ ਬਲਿਏ
ਕੰਮ ਦਾਜ ਦੂਜ ਵਾਲੇ ਰੱਖਦੇ ਆ ban ਨੀ
ਉਮਰਾਂ ਦੇ ਵਾਅਦੇ ਤੇਰੇ ਨਾਲ ਕਰਦਾ
ਉਮਰਾਂ ਦੇ ਵਾਅਦੇ ਤੇਰੇ ਨਾਲ ਕਰਦਾ
ਕਦੇ feeling ਆ ਨਾ ਕਰੂਂਗਾ scam ਸੋਹਣੀਏ
ਹੋ ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਆਉਂਦੇ ਸਾਲ ਲਾ ਦੁ surname ਸੋਹਣੀਏ
ਜਿੰਦ ਜਾਨ ਤੇਰੇ ਨਾਲ ਮਿਲਾ ਲਈ ਜੱਟ ਨੇ
ਨੀ ਛੇਤੀ ਛੇਤੀ ਲਾ ਦੁ surname ਸੋਹਣੀਏ ਓ