Selfie ਕਰਾਉਣੀ ਰੀਝ ਯਾਰ ਦੀ
Apsy Singh
ਹਾ ਹਾ ਹਾ ਆ ਆ ਆ
ਬਹੁਤ ਤੇਰਿਆਂ ਪੁਗਾਈਆਂ ਇਕ ਸਾਡੀ ਏ ਅਧੂਰੀ
ਨਾਂ ਨੁਕਰਾਂ ਤੋਹ ਬਿਨਾਂ ਬੀਬਾ ਕਰ ਦੇਵੀ ਪੂਰੀ
Yo check it out now
ਬਹੁਤ ਤੇਰਿਆਂ ਪੁਗਾਈਆਂ ,ਇਕ ਸਾਡੀ ਏ ਅਧੂਰੀ
ਨਾਂ ਨੁਕਰਾਂ ਤੋਹ ਬਿਨਾਂ ਬੀਬਾ ਕਰ ਦੇਵੀ ਪੂਰੀ
ਦੇਖੀ ਮੋੜ੍ਹੀ , ਨਾਂ ਮੋੜੀ ਨਾਂ ਸੋਹਣੀਏ
ਗੱਲ ਅੱਖੀਂ ਹੋਈ ਅਜ਼ੀਜ਼ ਯਾਰ ਦੀ
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ
ਬਿੱਲੋ selfie ਕਰਾਉਣੀ ਰੀਝ ਯਾਰ ਦੀ
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ
ਬਿੱਲੋ selfie ਕਰਾਉਣੀ ਰੀਝ ਯਾਰ ਦੀ
ਮੈਨੂੰ ਪਤਾ ਏ ਤੂੰ ਬੈਗ ਵਿਚ ਰੱਖਦੀ
ਪਾ ਕੇ selfie stick ਗੋਰੀਏ
ਸਾਡੇ ਨਾਲ ਨਾਂ ਕਾਰਵੈਂ ਹੋਰ ਦੱਸਦੇ
ਕਰੇ ਕਿਦੇ ਨਾਂ click ਗੋਰੀਏ
ਕਿਦੇ ਨਾਂ click ਗੋਰੀਏ
ਮੈਨੂੰ ਪਤਾ ਏ ਤੂੰ ਬੈਗ ਵਿਚ ਰੱਖਦੀ
ਪਾ ਕੇ selfie stick ਗੋਰੀਏ
ਸਾਡੇ ਨਾਲ ਨਾਂ ਕਾਰਵੈਂ ਹੋਰ ਦੱਸਦੇ
ਕਰੇ ਕਿਦੇ ਨਾਂ click ਗੋਰੀਏ
ਤੇਰੇ ਪਿਆਰ ਚ ਬਿਮਾਰ ਹੋਇਆ ਫਿਰਦਾ
ਸਾਰ ਪੁੱਛ ਲੇ ਮੇਰੀਜ਼ ਯਾਰ ਦੀ
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ
ਬਿੱਲੋ selfie ਕਰਾਉਣੀ ਰੀਝ ਯਾਰ ਦੀ
ਤੇਰੇ ਲੱਕ ਦੇ ਦੁਵਾਲੇ ਹੱਥ ਰੱਖਕੇ
ਬਿੱਲੋ selfie ਕਰਾਉਣੀ ਰੀਝ ਯਾਰ ਦੀ
ਨਾ ਨਾ ਨਾ ਨਾ ਨਾ
ਮੋਗੇ ਵਾਲੇ ਨੂੰ ਤੂੰ ਜਦੋਂ Sorry ਕਹਿ ਗਈ
ਨੀ ਉਹ ਕੱਖਾਂ ਨਾਲੋਂ ਹੌਲਾ ਹੋਕੇ ਬੇਹ ਗਿਆ
ਇਕ ਦਿੱਲੀ ਅਰਮਾਨ ਸੀ ਅਮਰ ਦਾ
ਤੇਰੇ ਕਰਕੇ ਅਧੂਰਾ ਉਹਵੀ ਰਹ ਗਿਆ
ਕਰਕੇ ਅਧੂਰਾ ਉਹਵੀ ਰਹ ਗਿਆ
ਮੋਗੇ ਵਾਲੇ ਨੂੰ ਤੂੰ ਜਦੋਂ sorry ਕਹਿ ਗਈ
ਨੀ ਉਹ ਕੱਖਾਂ ਨਾਲੋਂ ਹੌਲਾ ਹੋਕੇ ਬੇਹ ਗਿਆ
ਇਕ ਦਿੱਲੀ ਅਰਮਾਨ ਸੀ ਅਮਰ ਦਾ
ਤੇਰੇ ਕਰਕੇ ਅਧੂਰਾ ਉਹਵੀ ਰਹ ਗਿਆ
ਹੁਨ ਕੱਲੇ ਹੀ ਕਰਈਏ ਬੀਬਾ selfie
ਨੀ ਤੂੰ ਮੰਨੀ ਨਾਂ please ਯਾਰ ਦੀ
ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ
ਹੁਨ selfie ਕਰਾਉਣੀ ਰੀਝ ਯਾਰ ਦੀ
ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ
ਹੁਨ selfie ਕਰਾਉਣੀ ਰੀਝ ਯਾਰ ਦੀ
ਮੇਰੇ ਲੱਕ ਦੇ ਦੁਵਾਲੇ ਹੱਥ ਰੱਖ ਕੇ
ਹੁਨ selfie ਕਰਾਉਣੀ ਰੀਝ ਯਾਰ ਦੀ