Elige una pista para reproducir
ਤਜੁਰਬਾ ਤਾਂ ਬਹੁਤ ਐ ਨੀਂ ਬਹੁਤ ਐ ਨੀਂ
ਕੰਮ ਸਾਰੇ ਲੋਟ ਨੀਂ ਕੰਮ ਸਾਰੇ ਲੋਟ ਐ ਨੀਂ
ਤਜੁਰਬਾ ਤਾਂ ਬਹੁਤ ਐ ਨੀਂ ਕੰਮ ਸਾਰੇ ਲੋਟ ਐ ਨੀਂ
ਤਜੁਰਬਾ ਤਾਂ ਬਹੁਤ ਐ ਨੀਂ ਕੰਮ ਸਾਰੇ ਲੋਟ ਐ ਨੀਂ
ਝਾਕਣੀ ਚ ਖਿੱਚ ਐ ਤੇ ਨੀਤਾਂ ਚ ਨਾ ਖੋਟ ਐ
Sorted ਐ present ਤੇ ਅੱਜ ਚ ਹੀ ਜੀਨੇ ਆ
Past ਵੀ ਚੇਤੇ ਕੁਝ ਵੀ ਨਾ forgot ਐ
ਦਬੋਚਲਾ ਗੇ ਮਾੜਾ ਸਮਾਂ kosy ਨਹੀਂ
ਪੂਰਾ ਕੀਤਾ ਖੱਬਾ ਨੂੰ ਪਲੋਸਿਏ ਨਹੀਂ
Thon ਪਤਾ ਪੁੱਛਦੇ ਆ ਮੇਰਿਆ ਜੋ ਰਾਹਵਾਂ ਦਾ
Born brought up ਆ ਮੁੰਡਾ ਜਗਰਾਵਾਂ ਦਾ
ਨੀਂ ਮਿੱਤਰਾਂ ਦੀ ਪੁੱਛ ਗਿੱਛ ਜਦੋਂ ਦੀ ਹੋਈ ਬਹੁਤ ਐ
ਨੀਂ ਬਿਨਾਂ ਗੱਲੋਂ ਕਈਆਂ ਨੇ ਵਧਾਲਿਆ ਵਿਰੋਧ ਐ
ਤਜੁਰਬਾ ਤਾਂ ਬਹੁਤ ਐ ਨੀਂ ਕੰਮ ਸਾਰੇ ਲੋਟ ਐ ਨੀਂ
ਝਾਕਣੀ ਚ ਖਿੱਚ ਐ ਤੇ ਨੀਤਾਂ ਚ ਨਾ ਖੋਟ ਐ
Sorted ਐ present ਤੇ ਅੱਜ ਚ ਹੀ ਜੀਨੇ ਆ
Past ਵੀ ਚੇਤੇ ਕੁਝ ਵੀ ਨਾ forgot ਐ
ਉਹ ਲੀੜੇ ਲੱਤੇ ਖੁੱਲੇ ਨੇ ਤੇ ਖੁੱਲੇ ਕਾਰੋਬਾਰ ਨੇ
ਰਾਤਾਂ ਨੂੰ studio ਦਿਨੇ ਵੀ ਕੰਮਕਾਰ ਨੇ
ਕਹਿੰਦੀਆਂ ਕਹੋਂਦਿਆਂ ਦੇ ਖਿੱਚਦੇ ਨੇ ਝਾਕੇ
ਨੀਂ ਚੋਬਰ ਸੁਨੱਖੇਆ ਨਾ ਸੌਖੇ ਕਿੱਥੇ ਠਾਕੇ
ਹੋ ਬੋਲਬਾਣੀ ਖਰੀ ਐ ਨੀਂ ਮੁੱਢ ਤੋ record ਐ
ਜਾਦਾਂ ਨੇ ਪੰਜਾਬ ਰਹਿਣ ਸਹਿਣ abroad ਐ
ਤਜੁਰਬਾ ਤਾਂ ਬਹੁਤ ਐ ਨੀਂ ਕੰਮ ਸਾਰੇ ਲੋਟ ਐ ਨੀਂ
ਝਾਕਣੀ ਚ ਖਿੱਚ ਐ ਤੇ ਨੀਤਾਂ ਚ ਨਾ ਖੋਟ ਐ
Sorted ਐ present ਤੇ ਅੱਜ ਚ ਹੀ ਜੀਨੇ ਆ
Past ਵੀ ਚੇਤੇ ਕੁਝ ਵੀ ਨਾ forgot ਐ
ਹੋ ਤੋਰੇ ਫ਼ੇਰੇ ਨਿੱਤ ਦੇ ਤੇ casual plan ਨੇ
Circle ਵਿਚ ਜਿੰਨੇ ਸਾਰੇ ਏ main man ਨੇ
Can ਹੁੰਦੇ ਹੱਥਾਂ ਚ ਤੇ ban ਕੋਈ thing ਐ
ਮਿਲੇ ਮੇਰੇ ਯਾਰਾਂ ਕੋਲੋਂ ਕਹਿੰਦੇ ਬਹੁਤ link ਐ
ਉਹ ਸਿਖਰਾਂ ਤੇ ਜ਼ਿੰਦਗੀ babe ਦੀ full ਓਟ ਐ
ਪੁੱਛਲੀ ishan ਬਾਰੇ ok report ਐ
ਤਜੁਰਬਾ ਤਾਂ ਬਹੁਤ ਐ ਨੀਂ ਕੰਮ ਸਾਰੇ ਲੋਟ ਐ ਨੀਂ
ਝਾਕਣੀ ਚ ਖਿੱਚ ਐ ਤੇ ਨੀਤਾਂ ਚ ਨਾ ਖੋਟ ਐ
Sorted ਐ present ਤੇ ਅੱਜ ਚ ਹੀ ਜੀਨੇ ਆ
Past ਵੀ ਚੇਤੇ ਕੁਝ ਵੀ ਨਾ forgot ਐ