Elige una pista para reproducir
ਕਦੇ ਨਾ ਰਾਂਝਾ ਕੰਨ ਪਡਵੌਂਦਾ ਹੀਰ ਖਵੋਨਦੀ ਚੂਰੀ ਨਾ
ਇਸ਼੍ਕ਼ ਨੇ ਯਾਰੋ ਮਰ ਜਾਣਾ ਸੀ ਜੇ ਆਸ਼ਿਕ਼ ਚੜ੍ਹ ਦੇ ਸੂਲੀ ਨਾ
ਪਰ ਅੱਜ ਦੇ ਰਾਂਝੇ ਦੀ ਕਹਾਣੀ ਹੈ ਕੁਝ ਹੋਰ
ਹੋ ਅੱਜ ਦੇ ਰਾਂਝੇ ਦੀ ਕਹਾਣੀ ਹੈ ਕੁਝ ਹੋਰ
ਮੈਂ ਅੱਜ ਦਾ ਰਾਂਝਾ ਪੀਂਦਾ ਗਾਂਜਾ
ਹੋ ਮਾਰਾ ਸੁੱਟੇ ਲਵਾ ਸਮੈਕ ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਮੇਰੀ ਰਾਹ ਹੋ ਲੰਘ ਗਯੀ ਏ
ਮੈਂ ਅੱਜ ਦਾ ਰਾਂਝਾ ਪੀਂਦਾ ਗਾਂਜਾ
ਹੋ ਮਾਰਾ ਸੁੱਟੇ ਲਵਾ ਸਮੈਕ ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਕਲੇਯਾ ਨੂ ਛਡ ਗਯੀ ਹੈ
ਓ ਓ ਓ ਓ
ਜੱਦ ਜਾਵਾ ਸ਼ਨਿਵਾਰ ਕਲੱਬ ਰਾਤੀ ਮੈਂ ਨੀ ਕੱਲੇ
ਦੇਖਾ ਮੁੰਡੇਯਾ ਦੇ ਵਲ ਕੂਡਿਆ ਨਾ ਦਾ ਲੈਂਦੇ ਬੁੱਲੇ
ਜੱਦ ਜਾਵਾ ਸ਼ਨਿਵਾਰ ਕਲੱਬ ਰਾਤੀ ਮੈਂ ਨੀ ਕੱਲੇ
ਦੇਖਾ ਮੁੰਡੇਯਾ ਦੇ ਵਲ ਕੂਡਿਆ ਨਾ ਦਾ ਲੈਂਦੇ ਬੁੱਲੇ
ਫਿਰ ਕਰਾਂ ਯਾਦ ਹੀਰ ਆਪਣੀ ਨੂ ਛੱਡ ਗਯੀ
ਜੋ ਪੈਰੀ ਸਪਨੀ ਨੂ ਫੇਰ ਚੱਕ ਦਾ ਗ੍ਲਾਸ,
ਖਿਂਚਾ ਨੀਟ ਹੋ ਮਾਰਾ ਲੀਨਾ ਯੂਨ ਤੋ ਵੀਡ
ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਮੇਰੀ ਰਾਹ ਹੋ ਲੰਘ ਗਯੀ ਏ
ਮੈਂ ਅੱਜ ਦਾ ਰਾਂਝਾ ਪੀਂਦਾ ਗਾਂਜਾ
ਹੋ ਮਾਰਾ ਸੁੱਟੇ ਲਵਾ ਸਮੈਕ ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਕਲੇਯਾ ਨੂ ਛਡ ਗਯੀ ਹੈ
ਓ ਓ ਓ ਓ ਓ
ਹੰਜੂ ਵੇਖਣ ‘ਚ ਲਗਤਾ ਮੈਂ ਦੁਨਿਯਾ ‘ਚ ਖੁਸ਼ ਹਾਏ
ਮੈਨੂ ਅੰਦਰੋਂ ਦੀ ਪਤਾ ਕਿੰਨਾ ਭਰਾ ਮੈਂ ਦੁਖ
ਹੰਜੂ ਵੇਖਣ ‘ਚ ਲਗਤਾ ਮੈਂ ਦੁਨਿਯਾ ‘ਚ ਖੁਸ਼ ਹਾਏ
ਮੈਨੂ ਅੰਦਰੋਂ ਦੀ ਪਤਾ ਕਿੰਨਾ ਭਰਾ ਮੈਂ ਦੁਖ
ਹੁੰਨ ਸਾਲੀ ਔਂਦੀ ਵੀ ਨਾ ਛੇਤੀ ਮੈਨੂ ਮੌਤ
ਏਕੋ ਠੰਡ ਟਿਕਣਾ ਵੀ ਔਖਾ ਬੌਤ
ਫਿਰ ਬਣ ਕੇ ਮੈਂ ਹਿਪੀ ਜਾਵਾ ਕਸੌਲ
ਹੋ ਕਰਾ ਐਸ਼ ਬਣਾ ਮਖੌਲ
ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਮੇਰੀ ਰਾਹ ਹੋ ਲੰਘ ਗਯੀ ਏ
ਮੈਂ ਅੱਜ ਦਾ ਰਾਂਝਾ ਪੀਂਦਾ ਗਾਂਜਾ
ਹੋ ਮਾਰਾ ਸੁੱਟੇ ਲਵਾ ਸਮੈਕ ਕ੍ਯੂਂਕਿ ਤੂ ਮੈਨੂ ਛੱਡ ਗਯੀ ਏ
ਕਲੇਯਾ ਨੂ ਛਡ ਗਯੀ ਹੈ
ਓ ਓ ਓ ਓ ਓ ਓ