Elige una pista para reproducir
ਮੇਰੇ ਦੋ ਨੇ ਠਿਕਾਣੇ ਪਾਣੀ ਅੰਦਰ
ਯਾ ਬਦਲ ਤੇ ਮਿਲਾਂਗਾ ਤੁਹਾਨੂੰ ਹਮੇਸ਼ਾ ਕੱਲੇ
ਕਦੇ ਗਾਣੇ ਚ ਕਦੇ ਭਾਣੇ ਚ
ਕਬੂਲ ਵੇ
ਸਰੂਰ ਵੇ
ਮੇਰੇ ਸ਼ਹਿਰ ਨੂ ਆ ਮਾਣ ਮੇਰੇ ਉੱਤੇ
ਕਬੂਲ ਵੇ
ਸਰੂਰ ਵੇ
ਮੇਰੇ ਸ਼ਹਿਰ ਨੂੰ ਆ ਮਾਣ ਮੇਰੇ ਉੱਤੇ
ਯਾ
ਕਬੂਲ ਵੇ (ਕਬੂਲ ਵੇ)
ਸਰੂਰ ਵੇ (ਸਰੂਰ ਵੇ)
ਮੇਰੇ ਸ਼ਹਿਰ ਨੂ ਆ ਮਾਣ ਮੇਰੇ ਉੱਤੇ (ਤਾਲਿਯਾ ਦੀ ਗੂੰਜ ਦਾ ਗਰੂਰ ਵੇ)
ਕਬੂਲ ਵੇ (ਕਬੂਲ ਵੇ)
ਸਰੂਰ ਵੇ (ਸਰੂਰ ਵੇ)
ਮੇਰੇ ਸ਼ਹਿਰ ਨੂ ਆ ਮਾਨ ਮੇਰੇ ਉੱਤੇ
ਸੁੱਤਾ ਸੀ ਮੈਂ ਸੋਬਰ
ਉਠਿਆ ਮੈਂ ਨਸ਼ੇ ਚ (ਸੁਪਨੇਯਾ ਨੇ ਪੀਲਤੀ ਇਦਾ ਨਾਇਓ ਪੀਂਦਾ ਮੈਂ )
ਸੁੱਤਾ ਸੀ ਮੈਂ ਸੋਬਰ
ਉਠਿਆ ਮੈਂ ਨਸ਼ੇ ਚ (ਰੱਬਾ ਅਜ ਬਚਾ ਲੇ ਅੱਗੇ ਤੋ ਨੀ ਸੋਣਾ ਮੈਂ )
ਸੁੱਤਾ ਸੀ ਮੈਂ ਸੋਬਰ
ਉਠਿਆ ਮੈਂ ਨਸ਼ੇ ਚ
ਗਲਿਯਾ ਚ ਕਿੱਤਾ ਕੰਮ
ਸੜਕਾਂ ਤੇ ਬ੍ਲੋ ਉਪ
ਸ਼ੈਤਾਨ ਆਯਾ ਚੁਰਾ ਮੇਰੇ ਘੂਪਣ
ਰਬ ਆਪੇ ਥੱਲੇ ਆਇਆ ਕਬਰ ਮੇਰੀ ਖੋਦਨ
ਦਸ ਦੋ ਫੇਰ
ਕਿੱਦਾ ਕਰਨਾ ਤੁਹਨੂ ਮਾਫ
ਵਦਗੇ ਨੋਟ
ਵੱਡਾ ਨੀ ਹੋਇਆ ਦਿਮਾਗ
ਮੰਨ ਚ ਚੋਰ
ਗੁਰਦਵਾਰੇ ਚ ਬੈਠਾ ਵੇ ਕਿਉ
ਬੂੰਦ ਚ ਨੀ
ਗਰੀਬਾ ਤੇ ਚਲਦਾ ਜ਼ੋਰ
ਅਖ੍ਹਾ ਤੇ ਤੁਹਾਡੇ ਪੱਟੀ
ਇਨ੍ਸਾਫ ਤੇ ਹੋਣਾ ਵ ਨੀ
ਮੈਂ ਰੋਣਾ ਵ ਨੀ
ਰੋਅਂਦਾ ਮੈਂ ਲੋਕਾ ਨੂ
ਖੋਣਾ ਮੈਨੂੰ
ਖਵਤਾ ਮੈਂ ਲੋਕਾ ਨੂ
ਜਿਨ੍ਹਾ ਵ ਸੀ
ਵਾਦੇ ਮਈ ਲੋਕਾ ਤੋਹ ਕ੍ਰਦਾ ਵ ਨੀ
ਕਿਉਂਕਿ ਕਦੀ ਮੈਂ ਸ਼ਹਿਰ ਚ
ਕਦੇ ਮੈਂ ਬਾਦਲ ਤੇ
ਕਦੇ ਫੜਾ ਮੈਂ ਚੋਰ
ਕਦੇ ਸਿਪਾਹੀ
ਕਦੇ ਮੈਂ ਮਲਹੇ ਦੇ ਬਾਰ
ਕਦੇ ਪੂਰਾ ਮਲਹਾ ਅੰਦਰ ਵੇ
ਤਿਹਾੜ ਚ ਬੇਹਿਕੇ ਵੇ ਖੇਡ ਦੇ ਜੂਆ
ਤੁਲਾ ਵੇ ਵੇਖਦਾ ਭੇਦ ਦੇ ਬੁਆ
ਮੁੰਡੇ ਨੀ ਲਿਟ ਯਾ
18 ਏ ਲਿਟ ਯਾ
ਪ੍ਰਭ ਵ ਲਿਟ
ਆਜ਼ਾਦੀ ਵ ਲਿਟ
ਦਿੱਲੀ ਵ ਲਿਟ
ਸੁਪਨੇ ਨੇ ਲਿਟ
ਮੇਰੇ ਦੋ ਨੇ ਠਿਕਾਣੇ
ਪਾਣੀ ਅੰਦਰ
ਯਾ ਬਾਦਲ ਤੇ
ਮਿਲਾਂਗਾ ਤੁਹਾਨੂੰ ਹਮੇਸ਼ਾ ਕੱਲੇ
ਕਦੇ ਗਾਨੇ ਚ ਕਦੇ ਭਾਣੇ ਚ
ਕਬੂਲ ਵੇ (ਕਬੂਲ ਵੇ)
ਸਰੂਰ ਵੇ (ਸਰੂਰ ਵੇ)
ਮੇਰੇ ਸ਼ਹਿਰ ਨੂੰ ਹੈ ਮਾਣ ਮੇਰੇ ਉੱਤੇ (ਤਾਲਿਯਾ ਦੀ ਗੂੰਜ ਦਾ ਗਰੂਰ ਵੇ)
ਕਬੂਲ ਵੇ (ਕਬੂਲ ਵੇ)
ਸਰੂਰ ਵੇ (ਸਰੂਰ ਵੇ)
ਮੇਰੇ ਸ਼ਹਿਰ ਨੂੰ ਹੈ ਮਾਣ ਮੇਰੇ ਉੱਤੇ
ਯਾ
ਕਬੂਲ ਵੇ (ਕਬੂਲ ਵੇ )
ਸਰੂਰ ਵੇ (ਸਰੂਰ ਵੇ)
ਮੇਰੇ ਸ਼ਹਿਰ ਨੂੰ ਹੈ ਮਾਣ ਮੇਰੇ ਉੱਤੇ (ਤਾਲੀਆਂ ਦੀ ਗੂੰਜ ਦਾ ਗ਼ਰੂਰ ਵੇ )
ਕਬੂਲ ਵੇ (ਕਬੂਲ ਵੇ )
ਸਰੂਰ ਵੇ (ਸਰੂਰ ਵੇ ਮੇਰੇ ਸ਼ਹਿਰ ਨੂੰ ਹੈ ਮਾਨ ਮੇਰੇ ਉੱਤੇ)