Elige una pista para reproducir
Sencillo / Pista
ਤੂ ਹੋਵੇ ਤੇ ਮੈ ਹੋਵਾ
ਦੋਵੇਂ ਹੋਈਏ ਨਦੀਓ ਪਾਰ
ਤੂ ਹੋਵੇ ਇਕ ਮੈ ਹੋਵਾ
ਦੋਵੇਂ ਹੋਈਏ ਨਦੀਓ ਪਾਰ
ਕੋਲ ਆਕੇ, ਨੈਨ ਮਿਲਾਕੇ
ਕਰਿਐ ਗੱਲਾਂ ਚਾਰ
ਤੂ ਹੋਵੇ ਇਕ ਮੈ ਹੋਵਾ
ਦੋਵੇਂ ਹੋਈਏ ਨਦੀਓ ਪਾਰ
ਕੋਲ ਆਕੇ, ਨੈਨ ਮਿਲਾਕੇ
ਕਰੀਏ ਗੱਲਾਂ ਚਾਰ
ਇੱਕ ਵਾਰੀ ਆਜਾ ਮੁਖੜਾ ਦਿਖਾ ਜਾ
ਪੁਛ ਲੈ ਮੇਰਾ ਹਾਲ
ਇੱਕ ਵਾਰੀ ਆਜਾ ਮੁਖੜਾ ਦਿਖਾ ਜਾ
ਪੁਛ ਲੈ ਮੇਰਾ ਹਾਲ
ਇਕ ਵਾਰੀ ਆਜਾ ਸੀਨੇਂ ਲਾਜਾ
ਦਸਦੇ ਅਪਣਾ ਵੀ ਹਾਲ
ਤੂ ਹੋਵੇ ਇਕ ਮੈ ਹੋਵਾ
ਦੋਵੇਂ ਹੋਈਏ ਨਦੀਓ ਪਾਰ
ਕੋਲ ਆਕੇ, ਨੈਨ ਮਿਲਾਕੇ
ਕਰੀਏ ਗੱਲਾਂ ਚਾਰ
ਤੂ ਮੇਰੇ ਪਾਸ ਨਹੀਂ ਪਰ ਭੀਗੇ ਰੁਖਸਰ ਕਹਿਨ ਪਰ
ਨਮੀ ਸੇ ਬਢਤੀ ਦਰਾਰ ਮੇਰੇ ਗਲੋਂ ਪੇ ਤੇਜ਼ਾਬ ਨਹੀਂ ਪਰ
ਲੱਗੀ ਹੈ ਆਗ ਵਹਿਨ ਪਰ, ਹੈਂ ਇਹ ਮੌਸਮ ਦੁਰੁਸਤ
ਹਵਾਓਂ ਮੈਂ ਹੈ ਸਾਂਸ ਨਹੀਂ ਪਰ
ਕਿਆ ਯਹੀ ਹੈ ‘ਸ਼ਬੇਸ਼ਿਕਸਤ
ਆ ਚਲ ਚਲੀਏ ਦੂਰ ਕਿਤੇ ਨੀ
ਚਲ ਤੂ ਮੇਰੇ ਨਾਲ
ਗਲ ਸੁੰਨ ਬੱਲੀਏ
ਆ ਚਲ ਚਲੀਏ
ਚਲ ਤੂ ਮੇਰੇ ਨਾਲ
ਫੜਕੇ ਹੱਥ ਨੀ
ਹੁਣ ਮੈ ਤੇਰਾ
ਲੈ ਜਾਨਾ ਤੇਨੁ ਨਾਲ
ਤੂ ਹੋਵੇ ਇਕ ਮੈ ਹੋਵਾ
ਦੋਵੇਂ ਹੋਇ ਨਦੀਓ ਪਾਰ
ਕੋਲ ਆਕੇ, ਨੈਨ ਮਿਲਾਕੇ
ਕਰੀਏ ਗੱਲਾਂ ਚਾਰ ਐ
ਤੂ ਹੋਵੇ ਇਕ ਮੈ ਹੋਵਾ
ਦੋਵੇਂ ਹੋਇ ਨਦੀਓ ਪਾਰ
ਕੋਲ ਆਕੇ, ਨੈਨ ਮਿਲਾਕੇ
ਕਰੀਏ ਗੱਲਾਂ ਚਾਰ