Elige una pista para reproducir
ਸੋਹਣੀਯਾ smile'ਆਂ ਵੇਖੀ ਪੈ ਜਾਂ ਫਿੱਕੀਆਂ
ਗੱਲਾਂ ਉੱਤੇ ਰਹਿਣਾ ਨੀ Glow ਬੱਲੀਏ
ਧਡਕੂ ਗਾ ਦਿਲ ਚੱਕਰ ਕੀ ਪਏ ਗਿਆ
ਜੇ ਕਿੱਟੀ ਗੱਡੀ ਜੱਟਾ ਨਾ slow ਬਲਿਏ
ਨੀ Eye Lash ਵੇਖੀ ਭਿਜਦੇ
ਨੀ Eye Lash ਵੇਖੀ ਭਿਜਦੇ
ਨੀਲੇ ਨੈਣ ਜਦੋਂ ਲਭ ਲਭ ਥੱਕ ਗੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ
ਸ਼ੋੰਕ ਸੋਖੇ ਪਾਲਦੇ ਨੀ ਚਾਹੀਦੇ ਆ ਜਿਗਰੇ
ਸੌਖੇ ਸੌਖੇ ਘਰਾਂ ਤੋ ਏ ਜੱਟ ਬੇਫਿਕਰੇ
Ontario ਦੀ Born ਤੂ ਚੱਕੀ ਫਿਰੇ Bentley
ਗਲ ਕਰਨੀ ਸੀ ਸਾਡਾ ਲਾ ਦਈਏ tent ਨੀ
ਓਹੀ ਪਿਹਲਾਂ ਪਿਹਲਾਂ ਜਿਹਦੇ ਚੰਗੇ ਨਈ ਲਗਦੇ
Feeling ਛਕਾ ਜਾਂਦੇ ਮਿੰਟਾਂ ਵਿਚ ਚੰਦਰੇ
Red Red ਗੱਲਾਂ ਬਣੀ Fire ਤੂੰ Plum ਨੀ
ਹੈਗਾ ਜੇ Plan ਲਈਏ ਘੁਟ ਘੁਟ Rum ਨੀ
ਚਾਅ ਦੀ ਤਾਂ ਗਲ ਦੂਰ ਦੀ
ਚਾਅ ਦੀ ਤਾਂ ਗਲ ਦੂਰ ਦੀ
ਮਟ ਮਿਲੇ ਨਾ ਪਾਣੀ ਨੀ ਜਿਥੇ ਚਕਦੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ
ਏਕ ਵਖਰਾ ਖਲੋਣ ਦਾ Style ਬਲਿਏ
ਜਿਹਦਾ ਮਾਝੇ ਵਲੋ ਦੱਸੇ Profile ਬਲਿਏ
ਡੀ ਡੀ ਵਲੇਯਾਨ ਨੂ ਦਸਦੀ ਕਪਟੇ
ਸਾਡੇ ਦੂਰੋ ਦੂਰੋ ਲੈਣੀ ਆ Trial ਬਲਿਏ
ਨੀ ਯਾਦੀ ਯਾਦੀ ਕਾਹਤੋਂ ਕਰਦੀ
ਨੀ ਯਾਦੀ ਯਾਦੀ ਕਾਹਤੋਂ ਕਰਦੀ
ਨਾਲੇ ਦਸਦੀ ਏ Attitude ਰਖਦੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ
ਆ ਨਖਰੇ ਵੀ ਰੁਲ ਜਾਣਗੇ
ਜੇ ਸੋਹਣੀਏ ਜੱਟਾਂ ਦੇ ਪੁੱਤ ਅੱਕ ਗੇ