Elige una pista para reproducir
ਜੋ ਲੱਥੇ ਨਾ ਉੱਡੇ ਓਹੀ ਰੰਗ ਪੱਕਾ
ਜੋ ਪੀਵੀਂ ਉਹ ਚੱਕੀ 'ਚੋਂ ਚੱਲੀ ਉਹ ਚੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ
ਜੋ ਪੀਵੀਂ ਉਹ ਚੱਕੀ ਚੋਂ ਚੱਲੀ ਉਹ ਚੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਇਹ ਦੁੱਖਾਂ ਨੇ ਸਾਰਾ ਤੇ ਗ਼ੁਰਬਤ ਉਖਾੜਾਂ
ਬੇਅਕਲੀ ਦੇ ਕੁੱਕੜਾਂ ਨੂੰ ਕੁੰਡਿਆਂ ਚੋਂ ਵਾੜੋ
ਇਹ ਦੁੱਖਾਂ ਨੇ ਸਾਰਾ ਤੇ ਗ਼ੁਰਬਤ ਉਖਾੜਾਂ
ਬੇਅਕਲੀ ਦੇ ਕੁੱਕੜਾਂ ਨੂੰ ਕੁੰਡਿਆਂ ਚੋਂ ਵਾੜੋ
ਕੇ ਹਿੰਮਤ ਦੇ ਯਾਰੋ ਨਾ ਚੀਰੋ ਉਦਾਸੀ
ਕੇ ਇਲਮੀ ਗੁਹਾਰੇ ਨਾ ਗ਼ਫ਼ਲਤ ਨੂੰ ਪਾੜੋ
ਨਹੀਂ ਤਾਂ ਫੇ ਹਾੜਾ ਹੀ ਰਹਿ ਜਾਣਾ ਬਾਕੀ
ਕੇ ਜੇਕਰ ਕੁਹਾੜੇ ਚੋਂ ਕੱਢ ਦਈਏ ਤੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ
ਜੋ ਪੀਵੀਂ ਉਹ ਚੱਕੀ ਚੋਂ ਚੱਲੀ ਉਹ ਚੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਇਹ ਕੁਦਰਤ ਨੂੰ ਜਾਣੋ, ਖੁਦਾ ਨੂੰ ਪਛਾਣੋ
ਇਹ ਜੰਨਤ ਕਾਇਨਾਤ ਨੂੰ ਵੀ ਤਾਂ ਮਾਣੋ
ਇਹ ਕੁਦਰਤ ਨੂੰ ਜਾਣੋ, ਖੁਦਾ ਨੂੰ ਪਛਾਣੋ
ਇਹ ਜੰਨਤ ਕਾਇਨਾਤ ਨੂੰ ਵੀ ਤਾਂ ਮਾਣੋ
ਇਹ ਕੀ ਹੈ ਜੋ ਮਹਿਕੇ ਗੁਲਾਬਾਂ ਦੇ ਅੰਦਰ
ਇਹ ਝਰਨੇ 'ਚ ਕੀ ਹੈ ਇੱਦਾਂ ਪਾਣੀ ਛਾਣੋ
ਜਦੋਂ ਆਦਮੀ ਨੂੰ ਹੈ ਦਿਸਦੀ ਖ਼ੁਦਾਈ
ਤਾਂ ਹੈਰਤ ਨਾ ਦੇਖੇ ਰਹੇ ਹੱਕਾ-ਬੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਤੇ ਗੋਲੇ ਦੇ ਵਾਦੇ ਤੋਂ ਵੱਡਾ ਏ ਯੱਕਾ
ਇਹ ਸਭੇ ਜਗ੍ਹਾਵਾਂ ਤੇ ਲੱਗੀਆਂ ਜੋ ਭੀੜਾਂ
ਇਹ ਖ਼ੁਸ਼ੀਆਂ ਦੇ ਆਸ਼ਕ ਸਤਾਏ ਨੇ ਪੀੜਾਂ
ਇਹ ਸਭੇ ਜਗ੍ਹਾਵਾਂ ਤੇ ਲੱਗੀਆਂ ਜੋ ਭੀੜਾਂ
ਇਹ ਖ਼ੁਸ਼ੀਆਂ ਦੇ ਆਸ਼ਕ ਸਤਾਏ ਨੇ ਪੀੜਾਂ
ਇਹ ਸਦਵਾ ਵੇ ਝੁਕ ਕੇ ਸਲਾਮਾਂ ਨੇ ਕਰਦੇ
ਉਹ ਬੜੀਆਂ ਹੀ ਨਾਜ਼ਕ ਨੇ ਇੰਨਾਂ ਦੀਆਂ
ਕੇ ਆਪੇ ਮੁਨਾਸਬ ਜਗ੍ਹਾ ਪਹੁੰਚਾ ਜਾਂਦੇ
ਕਈ ਵਾਰੀ ਐਸਾ ਵੀ ਵੱਜਦਾ ਐ ਧੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਤੂੰ ਕਰ ਐਨੀ ਬਖ਼ਸ਼ ਤੇ ਕਰ ਮਿਹਰਬਾਨੀ
ਕੇ Sartaaj ਨੂੰ ਦੇ-ਦੇ ਰੂਹਾਂ ਦੇ ਜਾਨੀ
ਤੂੰ ਕਰ ਐਨੀ ਬਖ਼ਸ਼ ਤੇ ਕਰ ਮਿਹਰਬਾਨੀ
ਕੇ Sartaaj ਨੂੰ ਦੇ-ਦੇ ਰੂਹਾਂ ਦੇ ਜਾਨੀ
ਮੈਂ ਇਸ਼ਕ-ਏ-ਹਕੀਕੀ ਦੇ ਪੈਂਦੇ ਮੁਕਾਵਾਂ
ਕਲਮ ਨੂੰ ਵੀ ਦੇ-ਦੇ ਤੂੰ ਮੌਲਾ ਰਵਾਨੀ
ਕੇ ਸੱਜਣਾਂ ਦਾ ਪਿੰਡ ਜਾਪੇ ਸ਼ਹਿਰ-ਏ-Medina
ਕੇ ਯਾਰਾਂ ਦਾ ਘਰ ਜਾਪੇ Kaaba ਤੇ Mecca
ਕੇ ਸੱਜਣਾਂ ਦਾ ਪਿੰਡ ਜਾਪੇ ਸ਼ਹਿਰ-ਏ-Medina
ਕੇ ਯਾਰਾਂ ਦਾ ਘਰ ਜਾਪੇ Kaaba ਤੇ Mecca
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ
ਜੋ ਪੀਵੀਂ ਉਹ ਚੱਕੀ ਚੋਂ ਚੱਲੀ ਉਹ ਚੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਜੋ ਲੱਥੇ ਨਾ ਉੱਡੇ ਉਹੀ ਰੰਗ ਪੱਕਾ
ਜੋ ਪੀਵੀਂ ਉਹ ਚੱਕੀ ਚੋਂ ਚੱਲੀ ਉਹ ਚੱਕਾ
ਜੋ ਖੇਲਣ ਉਹ ਜਾਨਣ ਤੇ ਉਹੀ ਪਛਾਣਣ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਕੇ ਗੋਲੇ ਤੇ ਵਾਦੇ ਤੋਂ ਵੱਡਾ ਏ ਯੱਕਾ
ਯੱਕਾ
ਯੱਕਾ
ਵੱਡਾ ਏ ਯੱਕਾ
ਵੱਡਾ ਏ ਯੱਕਾ
ਵੱਡਾ ਏ ਯੱਕਾ