Elige una pista para reproducir
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਅੱਖੀਆਂ ਵਿਚ ਤੂੰ ਏ ਤੇ ਖ੍ਵਬਾਂ ਵਿਚ ਤੂੰ ਏ
ਹੰਜੂਆ ਵਿਚ ਤੂੰ ਏ ਸ਼ਰਾਬਾਂ ਵਿਚ ਤੂੰ ਏ
ਅੱਖੀਆਂ ਵਿਚ ਤੂੰ ਏ ਤੇ ਖ੍ਵਬਾਂ ਵਿਚ ਤੂੰ ਏ
ਹੰਜੂਆ ਵਿਚ ਤੂੰ ਏ ਸ਼ਰਾਬਾਂ ਵਿਚ ਤੂੰ ਏ
ਨੀਂਦਰਾਂ ਨੂੰ ਲੈ ਗਏ ਲੁੱਟ ਯਾਦਾਂ ਵਾਲੇ ਚੋਰ
ਨੀਂਦਰਾਂ ਨੂੰ ਲੈ ਗਏ ਲੁੱਟ ਯਾਦਾਂ ਵਾਲੇ ਚੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਦਿਲ ਦੀਆਂ ਦਿਲ ਚ ਹੇ ਰਿਹ ਜਾਣਿਆ ਨੇ
ਅਲਫ਼ਾਜ਼ ਨੇ ਕਾਗਜ਼ ਨੂੰ ਕਿਹ ਜਾਣਿਆ ਨੇ
ਦਿਲ ਦੀਆਂ ਦਿਲ ਚ ਹੇ ਰਿਹ ਜਾਣਿਆ ਨੇ
ਅਲਫ਼ਾਜ਼ ਨੇ ਕਾਗਜ਼ ਨੂੰ ਕਿਹ ਜਾਣਿਆ ਨੇ
ਗੀਤ ਲਿਖਦਾ ਜੀ ਊ ਨਾ ਤੇ ਨਾਕੋਰ
ਗੀਤ ਲਿਖਦਾ ਗ ਓ ਨਵਾ ਤੇ ਨਾਕੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ
ਕੁੜੀਆਂ ਤੇ ਲਖਾਂ ਨਾ ਤੇਰੇ ਜਿਹੀ ਹੋਰ
ਤੇਰੇ ਉੱਤੋਂ ਵਾਰ ਦਈਏ ਸਾਹਾਂ ਵਾਲੀ ਡੋਰ