Elige una pista para reproducir
Sencillo / Pista
ਆਉਂਦੀ ਏਹ ਨੀ ਆਉਂਦੀ, ਤੇਰੀ ਯਾਦ ਮੈਨੂੰ ਆਉਂਦੀ
ਹਾਲੇ ਤੱਕ ਏ ਸਤਾਉਂਦੀ , ਏਹ ਕਿਉਂ ਨੀ ਚਲੀ ਜਾਂਦੀ
ਮੇਰੀ ਅੱਖਾਂ ਨੂੰ ਰੁਲਾਂਦੀ, ਫਿਰ ਦਿਲ ਨੂੰ ਦੁਖਾਂਦੀ
ਸਾਡੀ ਜਾਨ ਕਢੀ ਜਾਂਦੀ, ਮਰ ਜਾਣੀ ਕਿਉਂ ਨੀ ਜਾਂਦੀ
ਨ ਜਾ ਸੋਹਣੇਆ, ਤੂੰ ਮੇਰੀ ਜ਼ਿੰਦਗੀ ਹੈ ਮੋਹਣੇਆ
ਮੈਂ ਤੇਰੀ ਰਾਹਾਂ ਵੇਖਾਂਗਾ ਸਦਾ, ਹੋ ਨ ਪਾਊਂ ਜੁਦਾ
ਅਹ ਕੇ ਕਹਿ ਜਾ ਨੀ, ਕਹਿ ਤੂੰ ਵੀ ਹੋਈਗੀ ਮੇਰੀ ਰਹਿ ਜਾ ਨੀ
ਨੀ ਸਾਨੂੰ ਐਵੇਂ ਦੇ ਨ ਤੂੰ ਸਜ਼ਾ, ਆ ਜਾ ਨਾ, ਆ ਜਾ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਐਵੇਂ ਛੱਡ ਨਾ, ਨ ਜਾ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਐਵੇਂ ਛੱਡ ਨਾ, ਨ ਜਾ ਨਾ
ਦਿਲ ਨੂੰ ਮਨਾਵਾਂ, ਮਾਨਾ ਹੁਣ ਮਨ ਜਾ ਵੇ
ਓਹ ਨੇ ਵਾਪਸ ਨੀ ਆਉਣਾ, ਛੱਡ ਰਾਹਾਂ ਵੇਖੀ ਜਾਣਾ
ਐਵੇਂ ਚੰਗਾ ਨਹੀਂ ਹੁੰਦਾ ਝੂਠੇ ਸਪਨੇ ਸਜਾਣਾ
ਓਹ ਦੀ ਯਾਦਾਂ ਨੂੰ, ਦਿਲ ਦੇ, ਕੋਨੇ ਚ ਲੁਕਾਣਾ
ਦੱਸ ਨੀ ਤੂੰ ਸੱਚੀ ਕਦੇ ਪਿਆਰ ਵੀ ਸੀ ਕੀਤਾ
ਕੇ ਤੂੰ ਐਵੇਂ ਹੱਸਿਆਂ ਚ ਸੀਗਾ ਸਾਨੂੰ ਰੌਲ ਦਿੱਤਾ
ਅਸੀਂ ਦੱਸ ਕੀ ਨੀ ਕੀਤਾ, ਸਾਨੂੰ ਜਾਉਂਦੇ ਮਾਰ ਦਿੱਤਾ
ਬਸ ਪਿਆਰ ਸੀ ਨੀ ਕੀਤਾ, ਬਸ ਪਿਆਰ ਹੀ ਸੀ ਕੀਤਾ
ਨਾ ਜਾ ਸੋਹਣੇਆ, ਤੂੰ ਮੇਰੀ ਜ਼ਿੰਦਗੀ ਹੈ ਮੋਹਣੇਆ
ਮੈਂ ਤੇਰੀ ਰਹਾਂ ਵੇਖਾਂਗਾ ਸਦਾ, ਹੋ ਨ ਪਾਊਂ ਜੁਦਾ
ਅਹ ਕੇ ਕਹਿ ਜਾ ਨੀ, ਕਹਿ ਤੂੰ ਵੀ ਹੋਈਗੀ ਮੇਰੀ ਰਹਿ ਜਾ ਨੀ
ਨੀ ਸਾਨੂੰ ਐਵੇਂ ਦੇ ਨ ਤੂੰ ਸਜ਼ਾ, ਆ ਜਾ ਨਾ, ਆ ਜਾ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਐਵੇਂ ਛੱਡ ਨਾ, ਛੱਡ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗੇਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਇੰਝ ਛੱਡ ਨਾ, ਨ ਜਾ ਨਾ
ਜਾਣਾ ਯਾਦ ਤੂੰ ਆ ਨਾ
ਚਾਹੂੰ ਭੂਲ ਮੈਂ ਜਾ ਨਾ
ਜਾ ਨਾ ਯਾਦ ਤੂੰ ਆ ਨਾ
ਚਾਹੂੰ ਭੂਲ ਮੈਂ ਜਾ ਨਾ, ਜਾਣਾ, ਜਾ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਇੰਜ ਛੱਡ ਨਾ, ਛੱਡ ਨਾ
ਮਾਹੀਆ, ਤੇਰੇ ਬਿਨ ਨ ਵੇ ਦਿਲ ਲੱਗਨਾ
ਮੈਨੂੰ ਇੱਕ ਵਾਰੀ ਮਿਲ ਸੱਜਣਾ
ਸਾਨੂੰ ਰਾਹਾਂ ਵਿੱਚ ਇੰਜ ਛੱਡ ਨਾ, ਨਾ ਜਾ ਨਾ