Elige una pista para reproducir
MixSingh in the house (house, house)
ਨਵਾਂ-ਨਵਾਂ ਪੈਰ ਪਾਇਆ, ਇਸ਼ਕੇ ਦੇ ਸ਼ਹਿਰ ਪਾਇਆ
ਕੁੱਝ ਵੀ ਪਤਾ ਨਈਂ ਮੈਨੂੰ, ਸੁਬਹ ਕਿ ਪਹਿਰ ਆਇਆ
ਪਹਿਲਾਂ-ਪਹਿਲਾਂ ਡਰ ਲੱਗਾ, ਖ਼ੁਦ ਨੂੰ ਮੈਂ ਗ਼ੈਰ ਪਾਇਆ
ਤੂੰ ਹੱਥ ਫੜਿਆ ਤੇ ਸਾਹ ਮੈਨੂੰ ਫ਼ੇਰ ਆਇਆ
ਜੇ ਹੋ ਜਾਏ ਕੋਈ ਗੁਨਾਹ, ਦੋ ਗੱਲਾਂ ਲਈ ਸੁਣਾ
ਰਾਹ 'ਚ ਤੂੰ ਛੱਡੀਂ ਨਾ, ਮੈਂ ਜਾਊਂਗੀ ਕਿਧਰ?
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ
ਓ, ਸਫ਼ਰਾਂ 'ਤੇ ਆਣਗੀਆਂ ਬਹੁਤ ਪਰੇਸ਼ਾਨੀਆਂ
ਕਦੇ ਕਰੇਂ ਤੂੰ, ਕਦੇ ਮੈਂ ਕਰੂੰ ਨਾਦਾਨੀਆਂ
ਸਫ਼ਰਾਂ 'ਤੇ ਆਣਗੀਆਂ ਬਹੁਤ ਪਰੇਸ਼ਾਨੀਆਂ
ਕਦੇ ਕਰੇਂ ਤੂੰ, ਕਦੇ ਮੈਂ ਕਰੂੰ ਨਾਦਾਨੀਆਂ
ਇਹ ਵੀ ਇੱਕ ਹਿੱਸਾ ਹੁੰਦਾ ਵਿੱਚ ਨੀ ਕਹਾਨੀਆਂ
ਯਾਦ ਫਿਰ ਆਉਣਗੀਆਂ ਛੁੱਟੀਆਂ ਨਿਸ਼ਾਨੀਆਂ
ਹੋ, ਦੇਵੀਂ ਤੂੰ ਸਿਖਾ ਕਿਵੇਂ ਐ ਚੱਲਣਾ
ਪਿੱਛੇ ਨਈਂ ਹੱਟਣਾ, Juss, ਕਰੀਂ ਤੂੰ ਸਬਰ
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ
ਮਹਿਕੇ-ਮਹਿਕੇ ਜੇ ਪਲ਼ ਨੇ, ਦੇਖਣ-ਡਏ ਸਾਡੇ ਵੱਲ਼ ਨੇ
ਰਾਤਾਂ ਨੇ ਔਰ ਰੁਸ਼ਨਾਈਆਂ, ਚੰਨ-ਤਾਰੇ ਰਹੇ ਸਭ ਜਲ਼ ਨੇ
ਮਹਿਕੇ-ਮਹਿਕੇ ਜੇ ਪਲ਼ ਨੇ, ਦੇਖਣ-ਡਏ ਸਾਡੇ ਵੱਲ਼ ਨੇ
ਰਾਤਾਂ ਨੇ ਔਰ ਰੁਸ਼ਨਾਈਆਂ, ਚੰਨ-ਤਾਰੇ ਰਹੇ ਸਭ ਜਲ਼ ਨੇ
ਗਲ਼ ਨੇ ਲੱਗੀਆਂ, ਤੇਰੀ-ਮੇਰੀ ਰੂਹ ਦੇ ਵਿੱਚ ਵਾਸਾ ਹੋਵੇ
ਗ਼ਮ ਤੇਰੇ ਨਾਲ਼ ਤੇ ਤੇਰੇ ਨਾਲ਼ ਹੀ ਮੇਰਾ ਹਾਸਾ ਹੋਵੇ
ਦੋ ਤਰਫ਼ਾ ਇਸ਼ਕ਼ ਕਦੇ ਵੀ, ਨਾ ਇਹ ਇੱਕ ਪਾਸਾ ਹੋਵੇ
ਥੋੜ੍ਹਾ-ਬਹੁਤਾਂ ਕੀ ਕਰਨਾ? ਹੋਵੇ ਤੇ ਖਾਸਾ ਹੋਵੇ
ਤੇਰਾ ਜੋ ਰਾਸਤਾ, ਮੇਰਾ ਉਹ ਰਾਸਤਾ
ਖ਼ੁਦਾ ਦਾ ਵਾਸਤਾ, ਨਾ ਜਾਈਂ ਤੂੰ ਮੁਕਰ
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ
ਤੇਰਾ-ਮੇਰਾ ਸਫ਼ਰ ਰਿਹਾ ਐ ਜੋ ਗੁਜ਼ਰ
ਮਜ਼ਾ ਤਾਂ ਆ ਰਿਹੈ, ਉੱਤੋਂ ਲੱਗੀ ਜਾਵੇ ਡਰ