Elige una pista para reproducir
ਹੁਣ ਤੇਰੇ ਬਿਨ ਨਾਮੁਨ ਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਹੁਣ ਤੇਰੇ ਬਿਨ ਨਾਮੁਮਕਿਨ ਕਰਨਾ ਗੁਜ਼ਾਰਾ ਹੋ ਗਿਆ
ਅੱਲਾਹ ਦੀ ਕਸਮ ਅੱਲਾਹ ਦੀ ਕਸਮ
ਤੂੰ ਮੈਨੂੰ ਏਨਾ ਪਿਆਰਾ ਹੋ ਗਿਆ
ਤੇਰਾ ਲੜਨਾ ਵੀ ਜੰਨਤ ਏ ਤੇਰੀ ਤਮੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ
ਹੋ ਜੰਨਤ ਏ ਤੇਰਾ ਹੱਸਣਾ ਤੇਰੀ ਹਰ ਚੀਜ਼ ਜੰਨਤ ਏ