Elige una pista para reproducir
ਗੁੱਸਾ ਕਰਦੇ ਐ ਕੌਣ ਦੱਸ ਮੈਂ ਨੀਂ ਵੇ ਤੂੰ
ਤੰਗ ਕਰਦਾ ਐ ਕੌਣ ਦੱਸ ਮੈਂ ਨੀਂ ਵੇ ਤੂੰ
ਗੁੱਸਾ ਕਰਦੇ ਐ ਕੌਣ ਦੱਸ ਮੈਂ ਨੀਂ ਵੇ ਤੂੰ
ਤੰਗ ਕਰਦਾ ਐ ਕੌਣ ਦੱਸ ਮੈਂ ਨੀਂ ਵੇ ਤੂੰ
ਕਲ ਟਪਾਤੀ ਹੱਧ ਮਾਰਜਾਣਿਆ ਵੇ
ਮੇਰੀ ਸਹੇਲੀ ਚ ਨਜ਼ਰ ਮੈਨੂੰ ਆਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ
ਹਾਂ ਗਲ ਪੁੱਛ ਤੈਨੂੰ ਕਰੂ ਹਾਮੀ ਵਿਚ ਹਾਮੀ ਭਰੀ
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰੀ
ਹਾਂ ਗੱਲ ਪੁੱਛ ਤੈਨੂੰ ਕਰੂ ਹਾਮੀ ਵਿਚ ਹਾਮੀ ਭਰੀ
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰੀ
Guru sekhon ਵੇ ਮੈਂ ਹਾਲ਼ੇ ਸੁੱਤੀ ਵੀ ਨਹੀਂ ਸੀ
ਵੇ ਤੂੰ ਸੁਪਨੇ ਚ ਆਕੇ ਗੀਤ ਗਾਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ
ਹਾਂ ਕੌਣ ਮਾਰਦੀ ਤੇਰੇ ਤੇ ਕਾਹਤੋਂ ਕਰਾਂ ਮੈਂ ਫਿਕਰ
ਤੇਰੇ ਬੁੱਲ੍ਹਾ ਉੱਤੇ ਚਾਹੀਦਾ ਐ ਮੇਰਾ ਹੀ ਜ਼ਿਕਰ
ਹਾਂ ਕੌਣ ਮਾਰਦੀ ਤੇਰੇ ਤੇ ਕਾਹਤੋਂ ਕਰਾਂ ਮੈਂ ਫਿਕਰ
ਤੇਰੇ ਬੁੱਲ੍ਹਾ ਉੱਤੇ ਚਾਹੀਦਾ ਐ ਮੇਰਾ ਹੀ ਜ਼ਿਕਰ
ਹਾਂ ਤੈਥੋਂ ਗੁੱਸੇ ਹੋਣ ਦਾ ਵੀ ਮੈਨੂੰ ਲੱਗਦਾ ਨੀਂ ਫਾਇਦਾ
ਛੱਤ ਲੈਣਾ ਐ ਹਸਾ ਤੂੰ ਮਨਾਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ
ਐਨਾ ਤਾਂ tv ਤੇ ਡੋਰਾਏਮੋਨ ਵੀ ਨੀਂ ਆਉਂਦਾ
ਜਿੰਨ੍ਹਾਂ ਖ਼ਿਆਲਾ ਮੇਰਿਆ ਚ ਵੇ ਤੂੰ ਆਉਣ ਲੱਗਿਆ