Elige una pista para reproducir
ਓ ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਲੱਗਦਾ ਏ
ਪਲ ਦੋ ਪਲ ਜੇ ਤੂੰ ਕੋਲ ਖੜੇ
ਮੈਂ ਵੇਖ ਲਵਾਂ ਤੇਰਾ ਕੀ ਲੱਗਦਾ ਏ
ਓ ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਕਰਦਾ ਏ
ਤੇਰੇ ਨਾਲ ਰਹਾਂ
ਹਰ ਹਾਲ ਰਹਾਂ
ਤੈਨੂੰ ਪਿਆਰ ਕਹਾਂ
ਤੈਨੂੰ ਯਾਰ ਕਹਾਂ
ਤੂੰ ਹੀ ਆ ਜੋ ਮੈਂ ਸੋਚ ਰਿਹਾ
ਮੇਰੀ ਹੋ ਜਾਵੇ
ਕੀ ਇਹ ਹੋ ਸਕਦਾ ਏ
ਓ ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਕਰਦਾ ਏ
ਨੀ ਤੇਰੀ ਅਦਾ ਚ ਤੇਰੀ ਨਿਗਾਹ ਚ
ਡੁੱਬਿਆ ਮੈਂ ਲੁੱਟਿਆ ਮੈਂ
ਨਾ ਕਰੀ ਖਤਾ ਨੀ ਇਹੀ ਦੁਆ ਐ
ਤੇਰੇ ਕੋ ਆ ਕੇ ਰੁਕਿਆ ਮੈਂ
ਓ ਸੁਣ ਲੈ ਇਕ ਅਰਜ਼ ਪੁਕਾਰ ਰਿਹਾ
ਤੂੰ ਨਾ ਹੋਵੈਂ ਦਿਲ ਨੀ ਲੱਗਦਾ
ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਲੱਗਦਾ ਏ
ਹੁਣ ਨਾਲ ਰਹੇ ਤਸਵੀਰ ਤੇਰੀ
ਨੀ ਮੈਂ ਜਾਗ ਬਣਾ ਤੂੰ ਹੀਰ ਮੇਰੀ
ਨਿਰਵੈਰ ਨੂੰ ਰੋਜ਼ ਹੀ ਰੱਬ ਮਿਲਦਾ ਏ
ਕੁਝ ਬਾਕੀ ਐ ਫਿਰ ਵੀ ਲੱਗਦਾ ਏ
ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਲੱਗਦਾ ਏ
ਇਕ ਤੂੰ ਹੋਵੈਂ ਇਕ ਮੈਂ ਹੋਵਾਂ
ਮੈਨੂੰ ਨਾਲ ਰੱਖੇ ਮੇਰਾ ਜੀ ਲੱਗਦਾ ਏ