Elige una pista para reproducir
ਹੋ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੇ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੇ
ਤੇ ਤੀਜਾ ਰੋਬ ਥਾਣੇਦਾਰ ਦਾ
ਕੋਈ ਤੇਨਾ ਵਿੱਚੋ ਜਾੜ ਥੱਲੇ ਆ ਜਾਵੇ
ਫਿਰ ਜੱਟ ਘੱਟ ਨੇ ਗੁਜਾਰਦਾ
ਤੇ ਫਸਿਆ ਵਾ ਚੁਪ ਧਾਰਦਾ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੇ
ਚੰਗਾ ਖਾਣਾ ਪੀਣਾ ਵਧੀਆ ਕਮਾਈ ਆ
ਉੰਜ ਸਾਰੇ ਪੱਸੇ ਜੱਟ ਦੇ ਚੜਾਈ ਆ
ਉੰਜ ਸਾਰੇ ਪੱਸੇ ਜੱਟ ਦੇ ਚੜਾਈ ਆ
ਚੰਗਾ ਖਾਣਾ ਪੀਣਾ ਵਧੀਆ ਕਮਾਈ ਆ
ਉੰਜ ਸਾਰੇ ਪੱਸੇ ਜੱਟ ਦੇ ਚੜਾਈ ਆ
ਵੇਖ ਐਨਾਂ ਤਾਈ ਖੂਨ ਰਹਿੰਦਾ ਖੋਲਦਾ
ਹੋਰ ਕੁਝ ਨੇ ਕਿਸੇ ਨੂ ਜੱਟ ਗੌਲਦਾ
ਤੇ ਏਹੋ ਗੱਲ ਹੈ ਵਿਚਰਦਾ
ਕੋਈ ਤੇਨਾ ਵਿੱਚੋ ਜਾੜ ਥੱਲੇ ਆ ਜਾਵੇ
ਫਿਰ ਜੱਟ ਘੱਟ ਨੇ ਗੁਜਾਰਦਾ
ਤੇ ਫਸਿਆ ਵਾ ਚੁਪ ਧਾਰਦਾ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੀ ਓ
ਹੁੰਦੇ ਹਰ ਥਾਂ ਤੇ ਜੱਟ ਜੱਟ ਜੱਟ ਜੀ
ਸਾਰੇ ਆਖਦੇ ਨੇ ਜੱਟ ਕੇ ਤੇ ਘੱਟ ਕੇ
ਸਾਰੇ ਆਖਦੇ ਨੇ ਜੱਟ ਕੇ ਤੇ ਘੱਟ ਕੇ
ਹੁੰਦੇ ਹਰ ਥਾਂ ਤੇ ਜੱਟ ਜੱਟ ਜੱਟ ਜੀ
ਸਾਰੇ ਆਖਦੇ ਨੇ ਜੱਟ ਕੇ ਤੇ ਘੱਟ ਕੇ
ਆ ਕੇ ਪੁੱਛੇ ਕੋਈ ਜੱਟ ਤਾਈ ਹਾਲ ਜੀ
ਮੁੱਕੇ ਤਿੰਨੇ ਥਾਈ ਮੁੱਛ ਦਾ ਸਵਾਲ ਜੀ
ਤੇ ਖੁਦ ਚ ਫੁਕਾਰੇ ਮਾਰਦਾ
ਕੋਈ ਤੇਨਾ ਵਿੱਚੋ ਡਰ ਥੱਲੇ ਆ ਜਾਵੇ
ਫਿਰ ਜੱਟ ਘੱਟ ਨੇ ਗੁਜਾਰਦਾ
ਤੇ ਫਸਿਆ ਵਾ ਚੁਪ ਧਾਰਦਾ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੇ
ਜੱਟ ਭੁੱਖਾ ਵੀ ਨੇ ਚੰਗਾ ਨਹੀਂ ਰਜੇਆ
ਜਦੋ ਰਜੇਆ ਮਦਾਇਣ ਆ ਕੇ ਗਜੇਆ
ਜਦੋ ਰਜੇਆ ਮਦਾਇਣ ਆ ਕੇ ਗਜੇਆ
ਜੱਟ ਭੁੱਖਾ ਵੀ ਨੇ ਚੰਗਾ ਨਹੀਂ ਰਜੇਆ
ਜਦੋ ਰਜੇਆ ਮਦਾਇਣ ਆ ਕੇ ਗਜੇਆ
ਰਾਜ ਭਮੇ ਜੱਟ ਬਹੁਤਾ ਨੇ ਗਰੀਬ ਭਾਈ
ਵੱਟ ਕਦੇ ਜਾਣਦੇ ਵਾਹੇ ਤੇ ਜਰੀਬ ਭਾਈ
ਓਹ ਥੱਕਿਆ ਵਿਆਜ ਤਾਰਦਾ
ਕੋਈ ਤੇਨਾ ਵਿੱਚੋ ਜਾੜ ਥੱਲੇ ਆ ਜਾਵੇ
ਫਿਰ ਜੱਟ ਘੱਟ ਨੇ ਗੁਜਾਰਦਾ
ਤੇ ਫਸਿਆ ਵਾ ਚੁਪ ਧਾਰਦਾ
ਇੱਕ ਆੜਤੀਆ ਦੂਜਾ ਪਟਵਾਰੀ
ਇਨ੍ਹਾਂ ਦੋਹਾਂ ਨੇ ਜੱਟਾ ਦੇ ਮੱਤ ਮਾਰੇ