Elige una pista para reproducir
ਕਰਿਆ ਮਨ ਤਾਣਿਆ ਸੀਨਾ
ਕਰਿਆ ਮਨ ਤਾਣਿਆ ਸੀਨਾ
ਹਾਂ ਮਹਿੰਗਾ ਜੱਟ ਨੂੰ ਪੇ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਸਾਡੀ ਘੁੱਗੀ ਖੋ ਕੇ ਲੈ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਵਿਚ ਵਾਰਾਂਦੇ ਛੱਡਿਆਂ ਸੀ
ਇਸ਼ਕ ਦਾ ਪਾਕੇ ਚੋਗਾ
ਖਾਬ ਖਿਲਾਰੀ ਫਿਰਦੀ ਸੀ ਮੈਂ
ਕਰਤਾ ਉੱਡਣੇ ਜੋਗਾ
ਹੋ ਹੋ
ਵਿਚ ਵਾਰੰਦੇ ਚੜ੍ਹਿਆ ਸੀ
ਇਸ਼ਕ ਦਾ ਪਾ ਕੇ ਚੋਗਾ
ਖਾਭ ਖਿਲਾਰੀ ਫਿਰਦੀ ਸੀ ਮੈਂ
ਕਰਤਾ ਉਡਣੇ ਜੋਗਾ
ਇਸ਼ਕ ਜੱਟੀ ਦਾ ਯਾਰੋ ਜੱਟ ਦੇ
ਹੱਡਾਂ ਦੇ ਵਿਚ ਬੇਹ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਸਾਡੀ ਘੁੱਗੀ ਖੋ ਕੇ ਲੈ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਨੀਮੀ ਹੋਕੇ ਲੰਘ ’ਗੀ ਓਟ ਕੀ
ਕਰਤੀ ਪੱਲ ’ਦਾਨ ਦੀ
ਅੱਖਾਂ ਮੁਰੋ ਉੱਡ ਜਾਣ ਮੁੱਢ ਤੋਹ
ਫਿਤਰਤ ਅਲੱੜਾਂ ਦੀ
ਹੋ ਓ
ਨੀਮੀ ਹੋਕੇ ਲੰਘ ’ਗੀ ਓਟ ਕੀ
ਕਰਤੀ ਪੱਲ ’ਦਾਨ ਦੀ
ਅੱਖਾਂ ਮੁਰੋ ਉੱਡ ਜਾਣ ਮੁੱਢ ਤੋਹ
ਫਿਤਰਤ ਅਲੱੜਾਂ ਦੀ
ਐਨਾ ਧੱਕਾ ਕੋਈ ਨੀ ਝੱਲਦਾ
ਇਹੁ ਤਾਂ ਸਾਡਾ ਦਿਲ ਹੀ ਸਹਿ ਗਿਆ
ਅੱਖਾਂ ਬਿਲੀਆਂ ਕਬੂਤਰ ਚੀਨਾ
ਅੱਖਾਂ ਬਿਲੀਆਂ ਕਬੂਤਰ ਚੀਨਾ
ਸਾਡੀ ਗੁਗੀ ਖੋ ਕੇ ਲੈ ਗਿਆ
ਅੱਖਾਂ ਬਿਲੀਆਂ ਕਬੂਤਰ ਚੀਨਾ
ਅੱਖਾਂ ਬਿਲੀਆਂ ਕਬੂਤਰ ਚੀਨਾ
ਅੱਖਾਂ ਬਿਲੀਆਂ ਕਬੂਤਰ ਚੀਨਾ
ਬੈਂਸ ਬੈਂਸ ਰਹੀ ਕਰਦੀ ਪੀਰ ਨਾਲ
ਪਾਗਲ ਜੱਟ ਨੂੰ ਕਰਤਾ
ਬੜੇ ਤਰੀਕੇ ਨਾਲ ਵਰਤਿਆ
ਖੂੰਜੇ ਲਾਕੇ ਧਰਤਾ
ਹੋ ਓ
ਬੈਂਸ ਬੈਂਸ ਰਹੀ ਕਰਦੀ ਪੀਰ ਨਾਲ
ਪਾਗਲ ਜੱਟ ਨੂੰ ਕਰਤਾ
ਬੜੇ ਤਰੀਕੇ ਨਾਲ ਵਰਤਿਆ
ਖੂੰਜੇ ਲਾਕੇ ਧਰਤਾ
ਪਿੰਡ ਧੰਨਠੇ ਬੈਠਾ ‘ਬੰਟੀ ’ ਗਾਣੇ ਜੋੜ ਦਾ ਰਹਿ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਸਾਡੀ ਘੁੱਗੀ ਖੋਖੇ ਲੈ ਗਿਆ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ
ਅੱਖਾਂ ਬਿੱਲੀਆਂ ਕਬੂਤਰ ਚੀਨਾ