Elige una pista para reproducir
Jind Muzik
ਜੋ ਟੁਟਿਆ ਵੀ ਨਾ ਮੁਕਣਗੇ ਨੀ ਤਾਰੇ ਥੋੜੀਆਂ
ਆਸ਼ਿਕ ਹਾਲੇ ਚੁੱਪ ਬੈਠੇ ਨੇ ਹਾਰੇ ਥੋੜੀਆਂ
ਤੂੰ ਸਾਡੇ ਵਰਗੇ ਲੱਭੀ ਜਾਵੇ, ਸਾਨੂੰ ਛੱਡ ਕੇ ਨੀ,
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਨਜ਼ਰਾਂ ਦੇ ਵਿਚ ਆਮ ਹੀ ਰੱਖਦੇ ਨੇ ਖ਼ਾਸ ਨਹੀਂ ਕਰਦੇ
ਇਕ ਦੂਜੇ ਤੋ ਚੇਤੀ ਅੱਕ ਜਾਣਦੇ, ਬਰਦਾਸ਼ਤ ਨਹੀਂ ਕਰਦੇ
ਅੱਜ ਕੱਲ ਦੀਆਂ ਹੀਰਾਂ ਰਾਂਝਿਆਂ ਨੂੰ ਹੀ ਲੁੱਟੀ ਜਾਂਦੀਆਂ ਨੇ
ਯਾਰੀਆਂ ਦੀ ਮਿਆਦ ਘੱਟੀ, ਛੇਤੀ ਟੁੱਟੀ ਜਾਂਦੀਆਂ ਨੇ
ਜੋ ਆਉਂਦਾ ਏ ਸੱਟਣੇ ਨੂੰ ਫਿਰਦਾ ਸਹਾਰੇ ਥੋੜੀਆਂ
ਆਉਂਦਾ ਜੋ ਸੱਟਣੇ ਨੂੰ ਫਿਰਦਾ ਸਹਾਰੇ ਥੋੜੀਆਂ
ਤੂੰ ਸਾਡੇ ਵਰਗੇ ਲੱਭੀ ਜਾਵੇ, ਸਾਨੂੰ ਛੱਡ ਕੇ ਨੀ
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਤੇਰੇ ਫੇਸ ਤੋ ਮੈਨੂੰ ਨੋਟ ਕਰਾਂ
ਆਉਂਦਾ ਜਾਂਦਾ ਰੰਗ ਜਿੱਥੇ ਰਹਿੰਦੀ ਸੀਗੀ ਕੱਲੀ ਕਦੇ ਸੰਗ
ਗੋਰੀ ਏ ਮੈਨੂੰ ਲੱਗਿਆ ਰੀਜ਼ਨ ਬਣੇਗੀ
ਤੇਰੇ ਅੱਜ ਕੱਲ ਬਦਲ ਗਏ ਰੰਗ ਗੋਰੀਏ
ਰਾਤ ਚਾਂਦਨੀ ਵਿੱਚ ਪਏ ਲਿਸ਼ਕਣ ਤਾਰੇ ਹਾਣਦੀਏ
ਅੱਖਾਂ ਦੇ ਵਿੱਚ ਅੱਥਰੂ ਮੇਰੇ ਖਾਰੇ ਹਾਣਦੀਏ
ਜੇ ਮੈਂ ਤੇਰੇ ਦਿਲ ਤੋਂ ਲੈ ਗਿਆ ਸਿੱਧਾ ਦੱਸਦੇ ਨੀ
ਕਾ ਤੋਂ ਐਵੇਂ ਲਾਈ ਜਾਵੇ ਲਾਰੇ ਹਾਣਦੀਏ
ਇਹ ਤਾਂ ਗੱਲ ਦਿਲ ਦੀ, ਜਿੱਥੇ ਬੈਠੇ ਆਂ ਚੁੱਪ ਕਰਕੇ ਨੀ
ਅਸੀਂ ਵੀ ਬੈਠੇ ਦੁਨੀਆ ਚੜ੍ਹੀ ਵਿਚਾਰੇ ਥੋੜੀਆਂ
ਤੂੰ ਸਾਡੇ ਵਰਗੇ ਲੱਭੀ ਜਾਵੇ, ਸਾਨੂੰ ਛੱਡ ਕੇ ਨੀ,
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਤੂੰ ਸਾਡੇ ਵਰਗੇ ਲੱਭੀ ਜਾਵੇ, ਸਾਨੂੰ ਛੱਡ ਕੇ ਨੀ,
ਚੱਲੀਏ ਇੱਥੇ ਸਾਡੇ ਵਰਗੇ ਸਾਰੇ ਥੋੜੀਆਂ
ਹਰ ਦਮ ਜਿਹੜੇ ਖਿੜੇ ਰਹਿੰਦੇ ਨੇ ਵਾਂਗ ਫ਼ਰਿਸ਼ਤੇਆਂ ਦੇ
ਸੱਜਣ ਮਾਰੇ ਮਾਰੇ ਫਿਰਦੇ ਰੀਜ਼ਨ ਟੁੱਟੇ ਰਿਸ਼ਤੇਆਂ ਦੇ
ਝੱਲ ਨੀ ਹੁੰਦੇ ਔਖੇ ਜਦੋਂ ਵਿਛੋੜੇ ਪੈ ਜਾਂਦੇ
ਜਾਂਦੇ ਜਾਂਦੇ ਸੱਜਣ ਹਾਸੇ ਖੋ ਕੇ ਲੈ ਜਾਂਦੇ
ਇਸ ਆਪ ਮੁਹਾਰੀ ਦੁਨੀਆ ਦੇ ਵਿੱਚ ਸਭ ਹੀ ਅਕਲਾਂ ਵਾਲੇ ਨੇ
ਲੋਕ ਵੇਖਣ ਨੂੰ ਜੋ ਸੋਹਣੇ ਨੇ ਪਰ ਅੰਦਰੋਂ ਦਿਲ ਦੇ ਕਾਲੇ ਨੇ
ਤੈਨੂੰ ਲੱਗਦਾ ਅੱਧਾ ਮੈਂ ਤੇਰੇ ਬਿਨ ਰਹਿ ਜੂੰਗਾ
ਮੇਰੀ ਜ਼ਿੰਦਗੀ ਦੇ ਵਿੱਚ ਹਰ ਗੱਲ ਤੇਰੇ ਬਾਰੇ ਥੋੜੀਆਂ