Elige una pista para reproducir
ਚੁੰਨੀ ਮੇਰੀ ਉੱਡੇ ਜਿਵੇ ਮੋਰ ਵੇ ਨਿਹਾਲਿਆ
ਚੁੰਨੀ ਮੇਰੀ ਉੱਡੇ ਜਿਵੇ ਮੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਚੜ੍ਹਦੀ ਜਵਾਨੀ ਮੇਰੀ ਕਰਦੀ ਆ ਤੰਗ ਵੇ
ਡੁੱਲ ਡੁੱਲ ਪੇਂਡਾ ਮੇਰਾ ਗੋਰਾ ਗੋਰਾ ਰੰਗ ਵੇ
ਚੜ੍ਹਦੀ ਜਵਾਨੀ ਮੇਰੀ ਕਰਦੀ ਆ ਤੰਗ ਵੇ
ਡੁੱਲ ਡੁੱਲ ਪੇਂਡਾ ਮੇਰਾ ਲਾਲ ਸੂਹਾ ਰੰਗ ਵੇ
ਮੰਡਕਾ ਦੇ ਨਾਲ ਤੁਰਾ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਗੁੱਟ ਦਾ ਪ੍ਰਾੰਦਾ ਮੇਰਾ ਚੁਂਦਾ ਏ ਲੱਕ ਵੇ
ਛੱਡੇ ਨਾ ਜੇਊਂਦਾ ਮੇਰੀ ਟੂਣੇਹਾਰੀ ਅੱਖ ਵੇ
ਗੁੱਟ ਦਾ ਪ੍ਰਾੰਦਾ ਮੇਰਾ ਚੁਮਨਦਾ ਏ ਲੱਕ ਵੇ
ਛੱਡੇ ਨਾ ਜੇਊਂਦਾ ਮੇਰੀ ਟੂਣੇਹਾਰੀ ਅੱਖ ਵੇ
ਪੈਰਾਂ ਵਿਚ ਝਾਂਜਰਾਂ ਦਾ ਸ਼ੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਆਸ਼ਿਕ਼ਾਂ ਨੂ ਮਾਰਦਾ ਏ ਗੁੰਦਵਾਂ ਸ਼ਰੀਰ ਵੇ
ਮਤੇ ਉੱਤੇ ਟਿੱਕਾ ਬੇਤਾ ਰੂਪ ਦਾ ਵਜ਼ੀਰ ਵੇ
ਆਸ਼ਿਕ਼ਾਂ ਨੂ ਮਾਰਦਾ ਏ ਗੁੰਦਵਾਂ ਸ਼ਰੀਰ ਵੇ
ਮਤੇ ਉੱਤੇ ਟਿੱਕਾ ਬੇਤਾ ਰੂਪ ਦਾ ਵਜ਼ੀਰ ਵੇ
ਸੂਰਮਾ ਅਖਾਂ ਦੇ ਵਿਚ ਚੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਚੁੰਨੀ ਮੇਰੀ ਉੱਡੇ ਜਿਵੇ ਮੋਰ ਵੇ ਨਿਹਾਲਿਆ
ਚੁੰਨੀ ਮੇਰੀ ਉੱਡੇ ਜਿਵੇ ਮੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ
ਤੂ ਗਡਬਾ ਮੈਂ ਤੇਰੀ ਡੋਰ ਵੇ ਨਿਹਾਲਿਆ