Elige una pista para reproducir
Oh my god is that GK
Gk production
ਹੋ ਕੋਕੇ ਆਲੀਏ ਨੀ ਬਾਜ਼ੀ ਹਾਰ੍ਗੀ
ਹਾਰ ਤੂ ਗਾਯੀ ਆਏ ਬੀਬਾ ਜੱਟ ਤੋਂ
ਕਿਹੰਦੇ ਆ ਖਿਡਾਰੀ ਮੁੰਡਾ ਦਿਲਾਂ ਦਾ
ਔਖਾ ਥੋਡਾ ਬਚਨਾ ਏ ਜੱਟ ਤੋਹ
ਹੋ ਕਿਦਾ ਨੀ ਤੂ deal ਕਰੇਂਗੀ
ਜੱਟ ਜ਼ੇਹਾਰ ਵਰਗਾ ਨੀ ਕਿਦਾ ਜਰੇਂਗੀ
ਓ ਵੱਜ ਗੀ ਜੇ ਸੱਟ ਤੇਰੇ ਕਚੀ ਉਮਰੇ
ਯਾਦਾਂ ਆਲੀ ਆਗ ਚ ਤੂ ਨਿਤ ਸੜੇਗੀ
ਹੋ ਯਾਦਾਂ ਆਲੀ ਆਗ ਚ ਤੂ ਨਿਤ ਸੜੇਗੀ
ਓ ਭੇਜੇ message ਆਂ ਨੂ ਯਾਦ ਕਰੇਂਗੀ
ਭੁਲਨੇ ਨੀ ਬੀਬਾ ਰੋਜ ਪਪੜੇਂਗੀ
ਸੁੱਤੀ ਨੂ ਮੈ ਸੁਪਨੇ ਚ ਰੋਜ ਮਿਲੂਂਗਾ
ਖ੍ਯਲਂ ਮੇਰੇਯਾ ਨਾਲ ਨਿਤ ਲੜੇੰਗੀ
ਹੋ ਉਂਗਲੀ ਚ ਚੱਲਾ ਪਾਯਾ ਨਾਇਓ ਲੱਥਣਾ ਨੀ
ਤੈਨੂੰ ਜੱਟ ਵਲੋ ਦਿਤਾ ਹੋਇਆ ਹਕ ਤੋਂ
ਹੋ ਕੋਕੇ ਆਲੀਏ ਨੀ ਬਾਜ਼ੀ ਹਾਰ੍ਗੀ
ਹਾਰ ਤੂ ਗਯੀ ਏ ਬੀਬਾ ਜੱਟ ਤੋਂ
ਕਿਹੰਦੇ ਆ ਖਿਡਾਰੀ ਮੁੰਡਾ ਦਿਲਾਂ ਦਾ
ਔਖਾ ਥੋਡਾ ਬਚਨਾ ਏ ਜੱਟ ਤੋਹ
ਹਾਂ ਔਖਾ ਥੋਡਾ ਬਚਨਾ ਏ ਜੱਟ ਤੋਹ
ਹਾਰ ਤੂੰ ਗਈ ਹੈਂ ਬੀਬਾ ਜੱਟ ਤੋਂ
ਓ ਮੇਰੇਯਾਨ ਹੱਥਾਂ ਚ ਅੱਜ ਹਥ ਤੇਰੇ ਨੀ
ਕਲ ਨੂ ਹੋਣੇ ਆ ਕਿਸੇ ਹੋਰ ਦੇ
ਹੱਦ ਤੋਡ਼ਨੇ ਚ ਤੇ ਆ degree ਰਾਕਾਨੇ
ਪਰ ਸ਼ੋੰਕ ਨਾਲ ਦਿਲ ਵ ਆ ਤੋੜ ਦੇ
ਹੋ ਬਾਰ ਬਾਰ ਚੇਤੇ ਅਔਉਣਾ ਤੈਨੂੰ ਅਲੜੇ
ਸਾਡਾ ਬਨਾ ਸਰਨਾ ਜਿਹਦਾ ਪੱਟ ਤੋਂ
ਹੋ ਕੋਕੇ ਆਲੀਏ ਨੀ ਬਾਜ਼ੀ ਹਾਰ੍ਗੀ
ਹਾਰ ਤੂ ਗਾਯੀ ਆਏ ਬੀਬਾ ਜੱਟ ਤੋਂ
ਕਿਹੰਦੇ ਆ ਖਿਡਾਰੀ ਮੁੰਡਾ ਦਿਲਾਂ ਦਾ
ਔਖਾ ਥੋਡਾ ਬਚਨਾ ਏ ਜੱਟ ਤੋਹ
ਹਨ ਔਖਾ ਥੋਡਾ ਬਚਨਾ ਏ ਜੱਟ ਤੋਹ
ਹੋ ਕੋਕੇ ਆਲੀਏ ਨੀ
ਹਾਰ ਤੂ ਗਯੀ ਏ ਬੀਬਾ ਜੱਟ ਤੋਂ
ਹਾਰ ਤੂ ਗਯੀ ਏ ਬੀਬਾ ਜੱਟ ਤੋਂ