Elige una pista para reproducir
ਹੋ ਅਜ ਤੱਕ ਜੋ ਜੋ ਵੀ ਮੰਗਿਆ ਦਵਾਇਆ ਏ
ਆਪ ਓਹੀ ਜਾਣੇ, ਓਹਨੇ ਕਿ ਕੀ ਗਵਾਇਆ ਏ
ਜੋੜ ਜੋੜ, ਓਹਨੇ ਓ ਉਡਾਉਣ ਜੋਗੇ ਕਰਤੇ
ਬਾਪੂ ਨੇ ਪੜ੍ਹਾਕੇ, ਆ ਕਮਾਉਣ ਜੋਗੇ ਕਰਤੇ
ਕਮਾਕੇ ਅੱਜ ਬਾਪੂ ਲਈ ਗਿਫਟ ਲੈਕੇ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਦਵਾ ਕੇ ਸਾਨੂੰ Nike , ਉਹ ਲੋਕਲ ਹੀ ਪਾਉਂਦਾ ਰਿਹਾ
ਸਾਨੂੰ ਨਾ ਹੀ ਕੀਤੀ, ਆਪ ਖਰਚੇ ਘਟਾਉਂਦਾ ਰਿਹਾ
ਕੱਲਿਆਂ ਦਾ ਖਰਚਾ ਨਹੀਂ ਸਾਡੇ ਕੋਲੋਂ ਚੱਕ ਹੁੰਦਾ
ਸੋਚਦੇ ਹੰ ਚਾਰਾਂ ਦੇ, ਉਹ ਕਿਵੇਂ ਸੀ ਚਲਾਉਂਦਾ ਰਿਹਾ
ਰਾਜੇ ਰਾਣੀਆਂ ਦੇ ਵਾਂਗੂ ਬਾਪੂ ਨੇ ਰਜਾਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਅੱਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਹੋ ਚੰਗੇ ਦਿਨ ਦੇਖੇ, ਮਾੜੇ ਦਿਨ ਸਾਡੇ known ਨੇ
Landline ਨਹੀਂ ਸੀ ਘਰ, 3 iPhone ਨੇ
ਪਤਾ ਨਹੀਂ ਸੀ ਯਾਰ, ਹੋਟਲਾਂ ਚ ਖਾਣੇ ਖਾਣਗੇ
ਕਪੜੇ ਨਹੀਂ ਸੋਚਿਆ ਸੀ, ਰੱਖੇ ਵੀ ਨਹੀਂ ਜਾਣਗੇ
ਭਰੀ ਅਲਮਾਰੀ ਪਈ, ਹੋਰ ਲੈਕੇ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਰਕਤਾਂ ਲੈਕੇ ਆਏ ਪਾਠ ਮੇਰੀ ਮਾਂ ਦੇ
ਨਾਲੇ ਮੱਥੇ ਟੇਕੇ ਹੋਏ ਬਾਬਾ ਜੀ ਦੀ ਥਾ ਦੇ
ਸੁੱਖ ਸ਼ਾਂਤੀ ਹੈ, ਨਾਲੇ ਥੋੜ੍ਹਾ ਜਿਹਾ ਸਬਰ ਏ
ਸਾਰਾ ਕੁਝ ਠੀਕ ਹੈ ਬੱਬੂ, ਰੱਬ ਦਾ ਸ਼ੁਕਰ ਏ
ਜੇ ਬੱਚੇ ਹੋਏ ਹਨ ਚੌਪਾਈ ਸਾਹਿਬ ਦੇ ਬਚਾਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬੱਸਾਂ ਵਿੱਚ ਜਾ ਜਾ ਕੇ ਗੱਡੀਆਂ ਦਵਾ ਤੀ ਆ
ਮਿਹਨਤਾਂ ਨਾਲ ਘਰ ਦੀਆਂ ਗੁੱਡੀਆਂ ਚੜ੍ਹਾ ਤਿ ਆਂ
TV ਦੇਖਦੇ ਯੂ ਨੂ, ਏਹ ਕਦੋਂ ਅਹਿਸਾਸ ਸੀ
ਕਿ ਸਾਨੂੰ ਸੈਟ ਕਰਨ ਨੂੰ ਉਮਰਾਂ ਲਗਾ ਤੀਆਂ
ਲਾਇਕ ਨਹੀਂ ਏਹਦੇ ਜਿੱਥੇ ਬਾਪੂ ਨੇ ਬਿਠਾਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ
ਬਾਪੂ ਦੀਆਂ ਮਿਹਨਤਾਂ ਨਾਲ ਇਥੇ ਤੱਕ ਆਏ ਹਾਂ
ਨੀ ਇਥੇ ਤੱਕ ਆਏ ਹਾਂ