ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਿ ਫਤਿਹ
ਸਤਨਾਮਸ਼੍ਰੀ ਵਾਹਿਗੁਰੂ ਸਾਹਿਬ ਜੀ
ਰਹਿਰਾਸਸਾਹਿਬ
ੴਸਤਿਗੁਰ ਪ੍ਰਸਾਦਿ ॥
ਸਲੋਕੁਮਃ ੧ ॥
ਦੁਖੁਦਾਰੂ ਸੁਖੁ ਰੋਗੁ ਭਇਆਜਾ ਸੁਖੁ ਤਾਮਿ ਨਹੋਈ ॥
ਤੂੰਕਰਤਾ ਕਰਣਾ ਮੈ ਨਾਹੀਜਾ ਹਉ ਕਰੀ ਨਹੋਈ ॥੧॥
ਬਲਿਹਾਰੀਕੁਦਰਤਿ ਵਸਿਆ ॥
ਤੇਰਾਅੰਤੁ ਨ ਜਾਈ ਲਖਿਆ॥੧॥ ਰਹਾਉ ॥
ਜਾਤਿਮਹਿ ਜੋਤਿ ਜੋਤਿ ਮਹਿਜਾਤਾ ਅਕਲ ਕਲਾ ਭਰਪੂਰਿਰਹਿਆ ॥
ਤੂੰਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋਪਾਰਿ ਪਇਆ ॥
ਕਹੁਨਾਨਕ ਕਰਤੇ ਕੀਆ ਬਾਤਾਜੋ ਕਿਛੁ ਕਰਣਾ ਸੁਕਰਿ ਰਹਿਆ ॥੨॥
ਸੋਦਰੁ ਰਾਗੁ ਆਸਾ ਮਹਲਾ੧
ੴਸਤਿਗੁਰ ਪ੍ਰਸਾਦਿ ॥
ਸੋਦਰੁ ਤੇਰਾ ਕੇਹਾ ਸੋਘਰੁ ਕੇਹਾ ਜਿਤੁ ਬਹਿਸਰਬ ਸਮਾਲੇ ॥
ਵਾਜੇਤੇਰੇ ਨਾਦ ਅਨੇਕ ਅਸੰਖਾਕੇਤੇ ਤੇਰੇ ਵਾਵਣਹਾਰੇ ॥
ਕੇਤੇਤੇਰੇ ਰਾਗ ਪਰੀ ਸਿਉਕਹੀਅਹਿ ਕੇਤੇ ਤੇਰੇ ਗਾਵਣਹਾਰੇ॥
ਗਾਵਨਿਤੁਧਨੋ ਪਵਣੁ ਪਾਣੀ ਬੈਸੰਤਰੁਗਾਵੈ ਰਾਜਾ ਧਰਮੁ ਦੁਆਰੇ॥
ਗਾਵਨਿਤੁਧਨੋ ਚਿਤੁ ਗੁਪਤੁ ਲਿਖਿਜਾਣਨਿ ਲਿਖਿ ਲਿਖਿ ਧਰਮੁਬੀਚਾਰੇ ॥
ਗਾਵਨਿਤੁਧਨੋ ਈਸਰੁ ਬ੍ਰਹਮਾ ਦੇਵੀਸੋਹਨਿ ਤੇਰੇ ਸਦਾ ਸਵਾਰੇ॥
ਗਾਵਨਿਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿਨਾਲੇ ॥
ਗਾਵਨਿਤੁਧਨੋ ਸਿਧ ਸਮਾਧੀ ਅੰਦਰਿਗਾਵਨਿ ਤੁਧਨੋ ਸਾਧ ਬੀਚਾਰੇ ॥
ਗਾਵਨਿਤੁਧਨੋ ਜਤੀ ਸਤੀ ਸੰਤੋਖੀਗਾਵਨਿ ਤੁਧਨੋ ਵੀਰ ਕਰਾਰੇ ॥
ਗਾਵਨਿਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁਜੁਗੁ ਵੇਦਾ ਨਾਲੇ ॥
ਗਾਵਨਿਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁਮਛੁ ਪਇਆਲੇ ॥
ਗਾਵਨਿਤੁਧਨੋ ਰਤਨ ਉਪਾਏ ਤੇਰੇਅਠਸਠਿ ਤੀਰਥ ਨਾਲੇ ॥
ਗਾਵਨਿਤੁਧਨੋ ਜੋਧ ਮਹਾਬਲ ਸੂਰਾਗਾਵਨਿ ਤੁਧਨੋ ਖਾਣੀ ਚਾਰੇ ॥
ਗਾਵਨਿਤੁਧਨੋ ਖੰਡ ਮੰਡਲ ਬ੍ਰਹਮੰਡਾਕਰਿ ਕਰਿ ਰਖੇ ਤੇਰੇਧਾਰੇ ॥
ਸੇਈਤੁਧਨੋ ਗਾਵਨਿ ਜੋ ਤੁਧੁ ਭਾਵਨਿਰਤੇ ਤੇਰੇ ਭਗਤ ਰਸਾਲੇ॥
ਹੋਰਿਕੇਤੇ ਤੁਧਨੋ ਗਾਵਨਿ ਸੇ ਮੈ ਚਿਤਿਨ ਆਵਨਿ ਨਾਨਕੁ ਕਿਆਬੀਚਾਰੇ ॥
ਸੋਈਸੋਈ ਸਦਾ ਸਚੁ ਸਾਹਿਬੁਸਾਚਾ ਸਾਚੀ ਨਾਈ ॥
ਹੈਭੀ ਹੋਸੀ ਜਾਇ ਨਜਾਸੀ ਰਚਨਾ ਜਿਨਿ ਰਚਾਈ॥
ਰੰਗੀਰੰਗੀ ਭਾਤੀ ਕਰਿ ਕਰਿਜਿਨਸੀ ਮਾਇਆ ਜਿਨਿ ਉਪਾਈ॥
ਕਰਿਕਰਿ ਦੇਖੈ ਕੀਤਾ ਆਪਣਾਜਿਉ ਤਿਸ ਦੀ ਵਡਿਆਈ॥
ਜੋਤਿਸੁ ਭਾਵੈ ਸੋਈ ਕਰਸੀਫਿਰਿ ਹੁਕਮੁ ਨ ਕਰਣਾ ਜਾਈ॥
ਸੋਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕਰਹਣੁ ਰਜਾਈ ॥੧॥
ਆਸਾਮਹਲਾ ੧ ॥
ਸੁਣਿਵਡਾ ਆਖੈ ਸਭੁ ਕੋਇ॥
ਕੇਵਡੁਵਡਾ ਡੀਠਾ ਹੋਇ ॥
ਕੀਮਤਿਪਾਇ ਨ ਕਹਿਆ ਜਾਇ॥
ਕਹਣੈਵਾਲੇ ਤੇਰੇ ਰਹੇ ਸਮਾਇ॥੧॥
ਵਡੇਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀਗਹੀਰਾ ॥
ਕੋਇਨ ਜਾਣੈ ਤੇਰਾ ਕੇਤਾਕੇਵਡੁ ਚੀਰਾ ॥੧॥ ਰਹਾਉ॥
ਸਭਿਸੁਰਤੀ ਮਿਲਿ ਸੁਰਤਿ ਕਮਾਈ॥
ਸਭਕੀਮਤਿ ਮਿਲਿ ਕੀਮਤਿ ਪਾਈ॥
ਗਿਆਨੀਧਿਆਨੀ ਗੁਰ ਗੁਰਹਾਈ ॥
ਕਹਣੁਨ ਜਾਈ ਤੇਰੀ ਤਿਲੁਵਡਿਆਈ ॥੨॥
ਸਭਿਸਤ ਸਭਿ ਤਪ ਸਭਿਚੰਗਿਆਈਆ ॥
ਸਿਧਾਪੁਰਖਾ ਕੀਆ ਵਡਿਆਈਆ ॥
ਤੁਧੁਵਿਣੁ ਸਿਧੀ ਕਿਨੈ ਨਪਾਈਆ ॥
ਕਰਮਿਮਿਲੈ ਨਾਹੀ ਠਾਕਿ ਰਹਾਈਆ॥੩॥
ਆਖਣਵਾਲਾ ਕਿਆ ਵੇਚਾਰਾ ॥
ਸਿਫਤੀਭਰੇ ਤੇਰੇ ਭੰਡਾਰਾ ॥
ਜਿਸੁਤੂ ਦੇਹਿ ਤਿਸੈ ਕਿਆਚਾਰਾ ॥
ਨਾਨਕਸਚੁ ਸਵਾਰਣਹਾਰਾ ॥੪॥੨॥
ਆਸਾਮਹਲਾ ੧ ॥
ਆਖਾਜੀਵਾ ਵਿਸਰੈ ਮਰਿ ਜਾਉ ॥
ਆਖਣਿਅਉਖਾ ਸਾਚਾ ਨਾਉ ॥
ਸਾਚੇਨਾਮ ਕੀ ਲਾਗੈ ਭੂਖ॥
ਉਤੁਭੂਖੈ ਖਾਇ ਚਲੀਅਹਿ ਦੂਖ॥੧॥
ਸੋਕਿਉ ਵਿਸਰੈ ਮੇਰੀ ਮਾਇ ॥
ਸਾਚਾਸਾਹਿਬੁ ਸਾਚੈ ਨਾਇ ॥੧॥ਰਹਾਉ ॥
ਸਾਚੇਨਾਮ ਕੀ ਤਿਲੁ ਵਡਿਆਈ॥
ਆਖਿਥਕੇ ਕੀਮਤਿ ਨਹੀ ਪਾਈ ॥
ਜੇਸਭਿ ਮਿਲਿ ਕੈ ਆਖਣਪਾਹਿ ॥
ਵਡਾਨ ਹੋਵੈ ਘਾਟਿ ਨਜਾਇ ॥੨॥
ਨਾਓਹੁ ਮਰੈ ਨ ਹੋਵੈਸੋਗੁ ॥
ਦੇਦਾਰਹੈ ਨ ਚੂਕੈ ਭੋਗੁ॥
ਗੁਣੁਏਹੋ ਹੋਰੁ ਨਾਹੀ ਕੋਇ॥
ਨਾਕੋ ਹੋਆ ਨਾ ਕੋਹੋਇ ॥੩॥
ਜੇਵਡੁਆਪਿ ਤੇਵਡ ਤੇਰੀ ਦਾਤਿ॥
ਜਿਨਿਦਿਨੁ ਕਰਿ ਕੈ ਕੀਤੀਰਾਤਿ ॥
ਖਸਮੁਵਿਸਾਰਹਿ ਤੇ ਕਮਜਾਤਿ ॥
ਨਾਨਕਨਾਵੈ ਬਾਝੁ ਸਨਾਤਿ ॥੪॥੩॥
ਰਾਗੁਗੂਜਰੀ ਮਹਲਾ ੪ ॥
ਹਰਿਕੇ ਜਨ ਸਤਿਗੁਰ ਸਤਪੁਰਖਾਬਿਨਉ ਕਰਉ ਗੁਰ ਪਾਸਿ॥
ਹਮਕੀਰੇ ਕਿਰਮ ਸਤਿਗੁਰ ਸਰਣਾਈਕਰਿ ਦਇਆ ਨਾਮੁ ਪਰਗਾਸਿ॥੧॥
ਮੇਰੇਮੀਤ ਗੁਰਦੇਵ ਮੋ ਕਉ ਰਾਮਨਾਮੁ ਪਰਗਾਸਿ ॥
ਗੁਰਮਤਿਨਾਮੁ ਮੇਰਾ ਪ੍ਰਾਨ ਸਖਾਈਹਰਿ ਕੀਰਤਿ ਹਮਰੀ ਰਹਰਾਸਿ ॥੧॥ਰਹਾਉ ॥
ਹਰਿਜਨ ਕੇ ਵਡ ਭਾਗਵਡੇਰੇ ਜਿਨ ਹਰਿ ਹਰਿਸਰਧਾ ਹਰਿ ਪਿਆਸ ॥
ਹਰਿਹਰਿ ਨਾਮੁ ਮਿਲੈ ਤ੍ਰਿਪਤਾਸਹਿਮਿਲਿ ਸੰਗਤਿ ਗੁਣ ਪਰਗਾਸਿ ॥੨॥
ਜਿਨਹਰਿ ਹਰਿ ਹਰਿ ਰਸੁਨਾਮੁ ਨ ਪਾਇਆ ਤੇਭਾਗਹੀਣ ਜਮ ਪਾਸਿ ॥
ਜੋਸਤਿਗੁਰ ਸਰਣਿ ਸੰਗਤਿ ਨਹੀਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ॥੩॥
ਜਿਨਹਰਿ ਜਨ ਸਤਿਗੁਰ ਸੰਗਤਿਪਾਈ ਤਿਨ ਧੁਰਿ ਮਸਤਕਿਲਿਖਿਆ ਲਿਖਾਸਿ ॥
ਧਨੁਧੰਨੁ ਸਤਸੰਗਤਿ ਜਿਤੁ ਹਰਿ ਰਸੁਪਾਇਆ ਮਿਲਿ ਜਨ ਨਾਨਕਨਾਮੁ ਪਰਗਾਸਿ ॥੪॥੪॥
ਰਾਗੁਗੂਜਰੀ ਮਹਲਾ ੫ ॥
ਕਾਹੇਰੇ ਮਨ ਚਿਤਵਹਿ ਉਦਮੁਜਾ ਆਹਰਿ ਹਰਿ ਜੀਉਪਰਿਆ ॥
ਸੈਲਪਥਰ ਮਹਿ ਜੰਤ ਉਪਾਏਤਾ ਕਾ ਰਿਜਕੁ ਆਗੈਕਰਿ ਧਰਿਆ ॥੧॥
ਮੇਰੇਮਾਧਉ ਜੀ ਸਤਸੰਗਤਿ ਮਿਲੇਸੁ ਤਰਿਆ ॥
ਗੁਰਪਰਸਾਦਿ ਪਰਮ ਪਦੁ ਪਾਇਆਸੂਕੇ ਕਾਸਟ ਹਰਿਆ ॥੧॥ਰਹਾਉ ॥
ਜਨਨਿਪਿਤਾ ਲੋਕ ਸੁਤ ਬਨਿਤਾਕੋਇ ਨ ਕਿਸ ਕੀਧਰਿਆ ॥
ਸਿਰਿਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉਕਰਿਆ ॥੨॥
ਊਡੇਊਡਿ ਆਵੈ ਸੈ ਕੋਸਾਤਿਸੁ ਪਾਛੈ ਬਚਰੇ ਛਰਿਆ॥
ਤਿਨਕਵਣੁ ਖਲਾਵੈ ਕਵਣੁ ਚੁਗਾਵੈ ਮਨਮਹਿ ਸਿਮਰਨੁ ਕਰਿਆ ॥੩॥
ਸਭਿਨਿਧਾਨ ਦਸ ਅਸਟ ਸਿਧਾਨਠਾਕੁਰ ਕਰ ਤਲ ਧਰਿਆ॥
ਜਨਨਾਨਕ ਬਲਿ ਬਲਿ ਸਦਬਲਿ ਜਾਈਐ ਤੇਰਾ ਅੰਤੁਨ ਪਾਰਾਵਰਿਆ ॥੪॥੫॥
ਰਾਗੁਆਸਾ ਮਹਲਾ ੪ ਸੋਪੁਰਖੁ
ੴਸਤਿਗੁਰ ਪ੍ਰਸਾਦਿ ॥
ਸੋਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁਹਰਿ ਅਗਮਾ ਅਗਮ ਅਪਾਰਾ॥
ਸਭਿਧਿਆਵਹਿ ਸਭਿ ਧਿਆਵਹਿ ਤੁਧੁਜੀ ਹਰਿ ਸਚੇ ਸਿਰਜਣਹਾਰਾ॥
ਸਭਿਜੀਅ ਤੁਮਾਰੇ ਜੀ ਤੂੰ ਜੀਆਕਾ ਦਾਤਾਰਾ ॥
ਹਰਿਧਿਆਵਹੁ ਸੰਤਹੁ ਜੀ ਸਭਿ ਦੂਖਵਿਸਾਰਣਹਾਰਾ ॥
ਹਰਿਆਪੇ ਠਾਕੁਰੁ ਹਰਿ ਆਪੇ ਸੇਵਕੁਜੀ ਕਿਆ ਨਾਨਕ ਜੰਤਵਿਚਾਰਾ ॥੧॥
ਤੂੰਘਟ ਘਟ ਅੰਤਰਿ ਸਰਬਨਿਰੰਤਰਿ ਜੀ ਹਰਿ ਏਕੋਪੁਰਖੁ ਸਮਾਣਾ ॥
ਇਕਿਦਾਤੇ ਇਕਿ ਭੇਖਾਰੀ ਜੀਸਭਿ ਤੇਰੇ ਚੋਜ ਵਿਡਾਣਾ॥
ਤੂੰਆਪੇ ਦਾਤਾ ਆਪੇ ਭੁਗਤਾਜੀ ਹਉ ਤੁਧੁ ਬਿਨੁਅਵਰੁ ਨ ਜਾਣਾ ॥
ਤੂੰਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆਗੁਣ ਆਖਿ ਵਖਾਣਾ ॥
ਜੋਸੇਵਹਿ ਜੋ ਸੇਵਹਿ ਤੁਧੁਜੀ ਜਨੁ ਨਾਨਕੁ ਤਿਨਕੁਰਬਾਣਾ ॥੨॥
ਹਰਿਧਿਆਵਹਿ ਹਰਿ ਧਿਆਵਹਿ ਤੁਧੁਜੀ ਸੇ ਜਨ ਜੁਗਮਹਿ ਸੁਖਵਾਸੀ ॥
ਸੇਮੁਕਤੁ ਸੇ ਮੁਕਤੁ ਭਏਜਿਨ ਹਰਿ ਧਿਆਇਆ ਜੀਤਿਨ ਤੂਟੀ ਜਮ ਕੀਫਾਸੀ ॥
ਜਿਨਨਿਰਭਉ ਜਿਨ ਹਰਿ ਨਿਰਭਉਧਿਆਇਆ ਜੀ ਤਿਨ ਕਾਭਉ ਸਭੁ ਗਵਾਸੀ ॥
ਜਿਨਸੇਵਿਆ ਜਿਨ ਸੇਵਿਆ ਮੇਰਾਹਰਿ ਜੀ ਤੇ ਹਰਿਹਰਿ ਰੂਪਿ ਸਮਾਸੀ ॥
ਸੇਧੰਨੁ ਸੇ ਧੰਨੁ ਜਿਨਹਰਿ ਧਿਆਇਆ ਜੀ ਜਨੁ ਨਾਨਕੁਤਿਨ ਬਲਿ ਜਾਸੀ ॥੩॥
ਤੇਰੀਭਗਤਿ ਤੇਰੀ ਭਗਤਿ ਭੰਡਾਰਜੀ ਭਰੇ ਬਿਅੰਤ ਬੇਅੰਤਾ॥
ਤੇਰੇਭਗਤ ਤੇਰੇ ਭਗਤ ਸਲਾਹਨਿਤੁਧੁ ਜੀ ਹਰਿ ਅਨਿਕਅਨੇਕ ਅਨੰਤਾ ॥
ਤੇਰੀਅਨਿਕ ਤੇਰੀ ਅਨਿਕ ਕਰਹਿਹਰਿ ਪੂਜਾ ਜੀ ਤਪੁਤਾਪਹਿ ਜਪਹਿ ਬੇਅੰਤਾ ॥
ਤੇਰੇਅਨੇਕ ਤੇਰੇ ਅਨੇਕ ਪੜਹਿਬਹੁ ਸਿਮ੍ਰਿਤਿ ਸਾਸਤ ਜੀ ਕਰਿਕਿਰਿਆ ਖਟੁ ਕਰਮ ਕਰੰਤਾ॥
ਸੇਭਗਤ ਸੇ ਭਗਤ ਭਲੇਜਨ ਨਾਨਕ ਜੀ ਜੋਭਾਵਹਿ ਮੇਰੇ ਹਰਿ ਭਗਵੰਤਾ॥੪॥
ਤੂੰਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁਜੇਵਡੁ ਅਵਰੁ ਨ ਕੋਈ॥
ਤੂੰਜੁਗੁ ਜੁਗੁ ਏਕੋ ਸਦਾਸਦਾ ਤੂੰ ਏਕੋ ਜੀਤੂੰ ਨਿਹਚਲੁ ਕਰਤਾ ਸੋਈ ॥
ਤੁਧੁਆਪੇ ਭਾਵੈ ਸੋਈ ਵਰਤੈਜੀ ਤੂੰ ਆਪੇ ਕਰਹਿਸੁ ਹੋਈ ॥
ਤੁਧੁਆਪੇ ਸ੍ਰਿਸਟਿ ਸਭ ਉਪਾਈ ਜੀਤੁਧੁ ਆਪੇ ਸਿਰਜਿ ਸਭਗੋਈ ॥
ਜਨੁਨਾਨਕੁ ਗੁਣ ਗਾਵੈ ਕਰਤੇਕੇ ਜੀ ਜੋ ਸਭਸੈਕਾ ਜਾਣੋਈ ॥੫॥੧॥
ਆਸਾਮਹਲਾ ੪ ॥
ਤੂੰਕਰਤਾ ਸਚਿਆਰੁ ਮੈਡਾ ਸਾਂਈ ॥
ਜੋਤਉ ਭਾਵੈ ਸੋਈ ਥੀਸੀਜੋ ਤੂੰ ਦੇਹਿ ਸੋਈਹਉ ਪਾਈ ॥੧॥ ਰਹਾਉ॥
ਸਭਤੇਰੀ ਤੂੰ ਸਭਨੀ ਧਿਆਇਆ॥
ਜਿਸਨੋ ਕ੍ਰਿਪਾ ਕਰਹਿ ਤਿਨਿ ਨਾਮਰਤਨੁ ਪਾਇਆ ॥
ਗੁਰਮੁਖਿਲਾਧਾ ਮਨਮੁਖਿ ਗਵਾਇਆ ॥
ਤੁਧੁਆਪਿ ਵਿਛੋੜਿਆ ਆਪਿ ਮਿਲਾਇਆ ॥੧॥
ਤੂੰਦਰੀਆਉ ਸਭ ਤੁਝ ਹੀਮਾਹਿ ॥
ਤੁਝਬਿਨੁ ਦੂਜਾ ਕੋਈ ਨਾਹਿ॥
ਜੀਅਜੰਤ ਸਭਿ ਤੇਰਾ ਖੇਲੁ॥
ਵਿਜੋਗਿਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥
ਜਿਸਨੋ ਤੂ ਜਾਣਾਇਹਿ ਸੋਈਜਨੁ ਜਾਣੈ ॥
ਹਰਿਗੁਣ ਸਦ ਹੀ ਆਖਿਵਖਾਣੈ ॥
ਜਿਨਿਹਰਿ ਸੇਵਿਆ ਤਿਨਿ ਸੁਖੁ ਪਾਇਆ॥
ਸਹਜੇਹੀ ਹਰਿ ਨਾਮਿ ਸਮਾਇਆ॥੩॥
ਤੂਆਪੇ ਕਰਤਾ ਤੇਰਾ ਕੀਆਸਭੁ ਹੋਇ ॥
ਤੁਧੁਬਿਨੁ ਦੂਜਾ ਅਵਰੁ ਨਕੋਇ ॥
ਤੂਕਰਿ ਕਰਿ ਵੇਖਹਿ ਜਾਣਹਿਸੋਇ ॥
ਜਨਨਾਨਕ ਗੁਰਮੁਖਿ ਪਰਗਟੁ ਹੋਇ ॥੪॥੨॥
ਆਸਾਮਹਲਾ ੧ ॥
ਤਿਤੁਸਰਵਰੜੈ ਭਈਲੇ ਨਿਵਾਸਾ ਪਾਣੀਪਾਵਕੁ ਤਿਨਹਿ ਕੀਆ ॥
ਪੰਕਜੁਮੋਹ ਪਗੁ ਨਹੀ ਚਾਲੈਹਮ ਦੇਖਾ ਤਹ ਡੂਬੀਅਲੇ॥੧॥
ਮਨਏਕੁ ਨ ਚੇਤਸਿ ਮੂੜਮਨਾ ॥
ਹਰਿਬਿਸਰਤ ਤੇਰੇ ਗੁਣ ਗਲਿਆ॥੧॥ ਰਹਾਉ ॥
ਨਾਹਉ ਜਤੀ ਸਤੀ ਨਹੀਪੜਿਆ ਮੂਰਖ ਮੁਗਧਾ ਜਨਮੁਭਇਆ ॥
ਪ੍ਰਣਵਤਿਨਾਨਕ ਤਿਨ ਕੀ ਸਰਣਾਜਿਨ ਤੂ ਨਾਹੀ ਵੀਸਰਿਆ॥੨॥੩॥
ਆਸਾਮਹਲਾ ੫ ॥
ਭਈਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦਮਿਲਣ ਕੀ ਇਹ ਤੇਰੀਬਰੀਆ ॥
ਅਵਰਿਕਾਜ ਤੇਰੈ ਕਿਤੈ ਨਕਾਮ ॥
ਮਿਲੁਸਾਧਸੰਗਤਿ ਭਜੁ ਕੇਵਲ ਨਾਮ॥੧॥
ਸਰੰਜਾਮਿਲਾਗੁ ਭਵਜਲ ਤਰਨ ਕੈ॥
ਜਨਮੁਬ੍ਰਿਥਾ ਜਾਤ ਰੰਗਿ ਮਾਇਆਕੈ ॥੧॥ ਰਹਾਉ ॥
ਜਪੁਤਪੁ ਸੰਜਮੁ ਧਰਮੁ ਨ ਕਮਾਇਆ॥
ਸੇਵਾਸਾਧ ਨ ਜਾਨਿਆ ਹਰਿਰਾਇਆ ॥
ਕਹੁਨਾਨਕ ਹਮ ਨੀਚ ਕਰੰਮਾ॥
ਸਰਣਿਪਰੇ ਕੀ ਰਾਖਹੁ ਸਰਮਾ॥੨॥੪॥
ੴਸ਼੍ਰੀ ਵਾਹਿਗੁਰੂ ਜੀ ਕਿ ਫਤਿਹ
ਪਾਤਿਸਾਹੀ੧੦
ਕਬ੍ਯੋਬਾਚ ਬੇਨਤੀ ॥
ਚੌਪਈ॥
ਹਮਰੀਕਰੋ ਹਾਥ ਦੈ ਰਛਾ॥
ਪੂਰਨਹੋਇ ਚਿਤ ਕੀ ਇਛਾ॥
ਤਵਚਰਨਨ ਮਨ ਰਹੈ ਹਮਾਰਾ॥
ਅਪਨਾਜਾਨ ਕਰੋ ਪ੍ਰਤਿਪਾਰਾ ॥੩੭੭॥
ਹਮਰੇਦੁਸਟ ਸਭੈ ਤੁਮ ਘਾਵਹੁ॥
ਆਪੁਹਾਥ ਦੈ ਮੋਹਿ ਬਚਾਵਹੁ॥
ਸੁਖੀਬਸੈ ਮੋਰੋ ਪਰਿਵਾਰਾ ॥
ਸੇਵਕਸਿਖ੍ਯ ਸਭੈ ਕਰਤਾਰਾ ॥੩੭੮॥
ਮੋਰਛਾ ਨਿਜੁ ਕਰ ਦੈਕਰਿਯੈ ॥
ਸਭਬੈਰਿਨ ਕੌ ਆਜ ਸੰਘਰਿਯੈ॥
ਪੂਰਨਹੋਇ ਹਮਾਰੀ ਆਸਾ ॥
ਤੋਰਿਭਜਨ ਕੀ ਰਹੈ ਪਿਯਾਸਾ॥੩੭੯॥
ਤੁਮਹਿਛਾਡਿ ਕੋਈ ਅਵਰ ਨਧ੍ਯਾਊ ॥
ਜੋਬਰ ਚਾਹੌ ਸੁ ਤੁਮਤੇ ਪਾਊ ॥
ਸੇਵਕਸਿਖ੍ਯ ਹਮਾਰੇ ਤਾਰਿਯਹਿ ॥
ਚੁਨਚੁਨ ਸਤ੍ਰੁ ਹਮਾਰੇ ਮਾਰਿਯਹਿ ॥੩੮੦॥
ਆਪੁਹਾਥ ਦੈ ਮੁਝੈ ਉਬਰਿਯੈ॥
ਮਰਨਕਾਲ ਕਾ ਤ੍ਰਾਸ ਨਿਵਰਿਯੈ॥
ਹੂਜੋਸਦਾ ਹਮਾਰੇ ਪਛਾ ॥
ਸ੍ਰੀਅਸਿਧੁਜ ਜੂ ਕਰਿਯਹੁ ਰਛਾ॥੩੮੧॥
ਰਾਖਿਲੇਹੁ ਮੁਹਿ ਰਾਖਨਹਾਰੇ ॥
ਸਾਹਿਬਸੰਤ ਸਹਾਇ ਪਿਯਾਰੇ ॥
ਦੀਨਬੰਧੁਦੁਸਟਨ ਕੇ ਹੰਤਾ ॥
ਤੁਮਹੋ ਪੁਰੀ ਚਤੁਰਦਸ ਕੰਤਾ॥੩੮੨॥
ਕਾਲਪਾਇ ਬ੍ਰਹਮਾ ਬਪੁ ਧਰਾ ॥
ਕਾਲਪਾਇ ਸਿਵ ਜੂ ਅਵਤਰਾ॥
ਕਾਲਪਾਇ ਕਰਿ ਬਿਸਨ ਪ੍ਰਕਾਸਾ॥
ਸਕਲਕਾਲ ਕਾ ਕੀਯਾ ਤਮਾਸਾ॥੩੮੩॥
ਜਵਨਕਾਲ ਜੋਗੀ ਸਿਵ ਕੀਯੋ॥
ਬੇਦਰਾਜ ਬ੍ਰਹਮਾ ਜੂ ਥੀਯੋ ॥
ਜਵਨਕਾਲ ਸਭ ਲੋਕ ਸਵਾਰਾ॥
ਨਮਸਕਾਰਹੈ ਤਾਹਿ ਹਮਾਰਾ ॥੩੮੪॥
ਜਵਨਕਾਲ ਸਭ ਜਗਤ ਬਨਾਯੋ॥
ਦੇਵਦੈਤ ਜਛਨ ਉਪਜਾਯੋ ॥
ਆਦਿਅੰਤਿ ਏਕੈ ਅਵਤਾਰਾ ॥
ਸੋਈਗੁਰੂ ਸਮਝਿਯਹੁ ਹਮਾਰਾ ॥੩੮੫॥
ਨਮਸਕਾਰਤਿਸ ਹੀ ਕੋ ਹਮਾਰੀ॥
ਸਕਲਪ੍ਰਜਾ ਜਿਨ ਆਪ ਸਵਾਰੀ॥
ਸਿਵਕਨਕੋ ਸਿਵਗੁਨ ਸੁਖ ਦੀਯੋ ॥
ਸਤ੍ਰੁਨਕੋ ਪਲ ਮੋ ਬਧਕੀਯੋ ॥੩੮੬॥
ਘਟਘਟ ਕੇ ਅੰਤਰ ਕੀਜਾਨਤ ॥
ਭਲੇਬੁਰੇ ਕੀ ਪੀਰ ਪਛਾਨਤ॥
ਚੀਟੀਤੇ ਕੁੰਚਰ ਅਸਥੂਲਾ ॥
ਸਭਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥
ਸੰਤਨਦੁਖ ਪਾਏ ਤੇ ਦੁਖੀ॥
ਸੁਖਪਾਏ ਸਾਧਨ ਕੇ ਸੁਖੀ॥
ਏਕਏਕ ਕੀ ਪੀਰ ਪਛਾਨੈ॥
ਘਟਘਟ ਕੇ ਪਟ ਪਟਕੀ ਜਾਨੈ ॥੩੮੮॥
ਜਬਉਦਕਰਖ ਕਰਾ ਕਰਤਾਰਾ ॥
ਪ੍ਰਜਾਧਰਤ ਤਬ ਦੇਹ ਅਪਾਰਾ॥
ਜਬਆਕਰਖ ਕਰਤ ਹੋ ਕਬਹੂੰ॥
ਤੁਮਮੈ ਮਿਲਤ ਦੇਹ ਧਰਸਭਹੂੰ ॥੩੮੯॥
ਜੇਤੇਬਦਨ ਸ੍ਰਿਸਟਿ ਸਭ ਧਾਰੈ ॥
ਆਪੁਆਪੁਨੀ ਬੂਝਿ ਉਚਾਰੈ ॥
ਤੁਮਸਭ ਹੀ ਤੇ ਰਹਤਨਿਰਾਲਮ ॥
ਜਾਨਤਬੇਦ ਭੇਦ ਅਰੁ ਆਲਮ॥੩੯੦॥
ਨਿਰੰਕਾਰਨ੍ਰਿਬਿਕਾਰ ਨ੍ਰਿਲੰਭ ॥
ਆਦਿਅਨੀਲ ਅਨਾਦਿ ਅਸੰਭ ॥
ਤਾਕਾ ਮੂੜ ਉਚਾਰਤ ਭੇਦਾ॥
ਜਾਕੋ ਭੇਵ ਨ ਪਾਵਤਬੇਦਾ ॥੩੯੧॥
ਤਾਕੌ ਕਰਿ ਪਾਹਨ ਅਨੁਮਾਨਤ॥
ਮਹਾਮੂੜ ਕਛੁ ਭੇਦ ਨਜਾਨਤ ॥
ਮਹਾਦੇਵਕੌ ਕਹਤ ਸਦਾ ਸਿਵ॥
ਨਿਰੰਕਾਰਕਾ ਚੀਨਤ ਨਹਿ ਭਿਵ॥੩੯੨॥
ਆਪੁਆਪੁਨੀ ਬੁਧਿ ਹੈ ਜੇਤੀ॥
ਬਰਨਤਭਿੰਨ ਭਿੰਨ ਤੁਹਿ ਤੇਤੀ॥
ਤੁਮਰਾਲਖਾ ਨ ਜਾਇ ਪਸਾਰਾ॥
ਕਿਹਬਿਧਿ ਸਜਾ ਪ੍ਰਥਮ ਸੰਸਾਰਾ॥੩੯੩॥
ਏਕੈਰੂਪ ਅਨੂਪ ਸਰੂਪਾ ॥
ਰੰਕਭਯੋ ਰਾਵ ਕਹੀ ਭੂਪਾ॥
ਅੰਡਜਜੇਰਜ ਸੇਤਜ ਕੀਨੀ ॥
ਉਤਭੁਜਖਾਨਿ ਬਹੁਰਿ ਰਚਿ ਦੀਨੀ ॥੩੯੪॥
ਕਹੂੰਫੂਲਿ ਰਾਜਾ ਹ੍ਵੈ ਬੈਠਾ॥
ਕਹੂੰਸਿਮਟਿ ਭਯੋ ਸੰਕਰ ਇਕੈਠਾ॥
ਸਗਰੀਸ੍ਰਿਸਟਿ ਦਿਖਾਇ ਅਚੰਭਵ ॥
ਆਦਿਜੁਗਾਦਿ ਸਰੂਪ ਸੁਯੰਭਵ ॥੩੯੫॥
ਅਬਰਛਾ ਮੇਰੀ ਤੁਮ ਕਰੋ॥
ਸਿਖ੍ਯਉਬਾਰਿ ਅਸਿਖ੍ਯ ਸੰਘਰੋ ॥
ਦੁਸਟਜਿਤੇ ਉਠਵਤ ਉਤਪਾਤਾ ॥
ਸਕਲਮਲੇਛ ਕਰੋ ਰਣ ਘਾਤਾ॥੩੯੬॥
ਜੇਅਸਿਧੁਜ ਤਵ ਸਰਨੀ ਪਰੇ॥
ਤਿਨਕੇ ਦੁਸਟ ਦੁਖਿਤ ਹ੍ਵੈਮਰੇ ॥
ਪੁਰਖਜਵਨ ਪਗੁ ਪਰੇ ਤਿਹਾਰੇ॥
ਤਿਨਕੇ ਤੁਮ ਸੰਕਟ ਸਭਟਾਰੇ ॥੩੯੭॥
ਜੋਕਲਿ ਕੌ ਇਕ ਬਾਰਧਿਐਹੈ ॥
ਤਾਕੇ ਕਾਲ ਨਿਕਟਿ ਨਹਿਐਹੈ ॥
ਰਛਾਹੋਇ ਤਾਹਿ ਸਭ ਕਾਲਾ॥
ਦੁਸਟਅਰਿਸਟ ਟਰੈਂ ਤਤਕਾਲਾ ॥੩੯੮॥
ਕ੍ਰਿਪਾਦ੍ਰਿਸਟਿ ਤਨ ਜਾਹਿ ਨਿਹਰਿਹੋ॥
ਤਾਕੇ ਤਾਪ ਤਨਕ ਮਹਿਹਰਿਹੋ ॥
ਰਿਧਿਸਿਧਿ ਘਰ ਮੋ ਸਭਹੋਈ ॥
ਦੁਸਟਛਾਹ ਛ੍ਵੈ ਸਕੈ ਨਕੋਈ ॥੩੯੯॥
ਏਕਬਾਰ ਜਿਨ ਤੁਮੈ ਸੰਭਾਰਾ॥
ਕਾਲਫਾਸ ਤੇ ਤਾਹਿ ਉਬਾਰਾ॥
ਜਿਨਨਰ ਨਾਮ ਤਿਹਾਰੋ ਕਹਾ॥
ਦਾਰਿਦਦੁਸਟ ਦੋਖ ਤੇ ਰਹਾ॥੪੦੦॥
ਖੜਗਕੇਤੁਮੈ ਸਰਨਿ ਤਿਹਾਰੀ ॥
ਆਪੁਹਾਥ ਦੈ ਲੇਹੁ ਉਬਾਰੀ॥
ਸਰਬਠੌਰ ਮੋ ਹੋਹੁ ਸਹਾਈ॥
ਦੁਸਟਦੋਖ ਤੇ ਲੇਹੁ ਬਚਾਈ॥੪੦੧॥
ਸ੍ਵੈਯਾ॥
ਪਾਂਇਗਹੇ ਜਬ ਤੇ ਤੁਮਰੇਤਬ ਤੇ ਕੋਊ ਆਂਖਤਰੇ ਨਹੀ ਆਨਯੋ ॥
ਰਾਮਰਹੀਮ ਪੁਰਾਨ ਕੁਰਾਨ ਅਨੇਕ ਕਹੈਂ ਮਤਏਕ ਨ ਮਾਨਯੋ ॥
ਸਿੰਮ੍ਰਿਤਿਸਾਸਤ੍ਰ ਬੇਦ ਸਭੈ ਬਹੁਭੇਦ ਕਹੈ ਹਮ ਏਕਨ ਜਾਨਯੋ ॥
ਸ੍ਰੀਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨਕਹਯੋ ਸਭ ਤੋਹਿ ਬਖਾਨਯੋ॥੮੬੩॥
ਦੋਹਰਾ॥
ਸਗਲਦੁਆਰ ਕਉ ਛਾਡਿ ਕੈਗਹਯੋ ਤੁਹਾਰੋ ਦੁਆਰ ॥
ਬਾਂਹਿਗਹੇ ਕੀ ਲਾਜ ਅਸਿਗੋਬਿੰਦ ਦਾਸ ਤੁਹਾਰ ॥੮੬੪॥
ਰਾਮਕਲੀਮਹਲਾ ੩ ਅਨੰਦੁ
ੴਸਤਿਗੁਰ ਪ੍ਰਸਾਦਿ ॥
ਅਨੰਦੁਭਇਆ ਮੇਰੀ ਮਾਏ ਸਤਿਗੁਰੂਮੈ ਪਾਇਆ ॥
ਸਤਿਗੁਰੁਤ ਪਾਇਆ ਸਹਜ ਸੇਤੀਮਨਿ ਵਜੀਆ ਵਾਧਾਈਆ ॥
ਰਾਗਰਤਨ ਪਰਵਾਰ ਪਰੀਆ ਸਬਦ ਗਾਵਣਆਈਆ ॥
ਸਬਦੋਤ ਗਾਵਹੁ ਹਰੀ ਕੇਰਾ ਮਨਿਜਿਨੀ ਵਸਾਇਆ ॥
ਕਹੈਨਾਨਕੁ ਅਨੰਦੁ ਹੋਆ ਸਤਿਗੁਰੂ ਮੈਪਾਇਆ ॥੧॥
ਏਮਨ ਮੇਰਿਆ ਤੂ ਸਦਾ ਰਹੁਹਰਿ ਨਾਲੇ ॥
ਹਰਿਨਾਲਿ ਰਹੁ ਤੂ ਮੰਨਮੇਰੇ ਦੂਖ ਸਭਿ ਵਿਸਾਰਣਾ॥
ਅੰਗੀਕਾਰੁਓਹੁ ਕਰੇ ਤੇਰਾ ਕਾਰਜਸਭਿ ਸਵਾਰਣਾ ॥
ਸਭਨਾਗਲਾ ਸਮਰਥੁ ਸੁਆਮੀ ਸੋ ਕਿਉ ਮਨਹੁਵਿਸਾਰੇ ॥
ਕਹੈਨਾਨਕੁ ਮੰਨ ਮੇਰੇ ਸਦਾਰਹੁ ਹਰਿ ਨਾਲੇ ॥੨॥
ਸਾਚੇਸਾਹਿਬਾ ਕਿਆ ਨਾਹੀ ਘਰਿਤੇਰੈ ॥
ਘਰਿਤ ਤੇਰੈ ਸਭੁ ਕਿਛੁਹੈ ਜਿਸੁ ਦੇਹਿ ਸੁਪਾਵਏ ॥
ਸਦਾਸਿਫਤਿ ਸਲਾਹ ਤੇਰੀ ਨਾਮੁਮਨਿ ਵਸਾਵਏ ॥
ਨਾਮੁਜਿਨ ਕੈ ਮਨਿ ਵਸਿਆਵਾਜੇ ਸਬਦ ਘਨੇਰੇ ॥
ਕਹੈਨਾਨਕੁ ਸਚੇ ਸਾਹਿਬ ਕਿਆਨਾਹੀ ਘਰਿ ਤੇਰੈ ॥੩॥
ਸਾਚਾਨਾਮੁ ਮੇਰਾ ਆਧਾਰੋ ॥
ਸਾਚੁਨਾਮੁ ਅਧਾਰੁ ਮੇਰਾ ਜਿਨਿ ਭੁਖਾਸਭਿ ਗਵਾਈਆ ॥
ਕਰਿਸਾਂਤਿ ਸੁਖ ਮਨਿ ਆਇਵਸਿਆ ਜਿਨਿ ਇਛਾ ਸਭਿਪੁਜਾਈਆ ॥
ਸਦਾਕੁਰਬਾਣੁ ਕੀਤਾ ਗੁਰੂ ਵਿਟਹੁਜਿਸ ਦੀਆ ਏਹਿ ਵਡਿਆਈਆ॥
ਕਹੈਨਾਨਕੁ ਸੁਣਹੁ ਸੰਤਹੁ ਸਬਦਿ ਧਰਹੁ ਪਿਆਰੋ॥
ਸਾਚਾਨਾਮੁ ਮੇਰਾ ਆਧਾਰੋ ॥੪॥
ਵਾਜੇਪੰਚ ਸਬਦ ਤਿਤੁ ਘਰਿਸਭਾਗੈ ॥
ਘਰਿਸਭਾਗੈ ਸਬਦ ਵਾਜੇ ਕਲਾਜਿਤੁ ਘਰਿ ਧਾਰੀਆ ॥
ਪੰਚਦੂਤ ਤੁਧੁ ਵਸਿ ਕੀਤੇਕਾਲੁ ਕੰਟਕੁ ਮਾਰਿਆ ॥
ਧੁਰਿਕਰਮਿ ਪਾਇਆ ਤੁਧੁ ਜਿਨਕਉ ਸਿ ਨਾਮਿ ਹਰਿਕੈ ਲਾਗੇ ॥
ਕਹੈਨਾਨਕੁ ਤਹ ਸੁਖੁ ਹੋਆਤਿਤੁ ਘਰਿ ਅਨਹਦ ਵਾਜੇ॥੫॥
ਅਨਦੁਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ॥
ਪਾਰਬ੍ਰਹਮੁਪ੍ਰਭੁ ਪਾਇਆ ਉਤਰੇ ਸਗਲਵਿਸੂਰੇ ॥
ਦੂਖਰੋਗ ਸੰਤਾਪ ਉਤਰੇ ਸੁਣੀ ਸਚੀਬਾਣੀ ॥
ਸੰਤਸਾਜਨ ਭਏ ਸਰਸੇ ਪੂਰੇਗੁਰ ਤੇ ਜਾਣੀ ॥
ਸੁਣਤੇਪੁਨੀਤ ਕਹਤੇ ਪਵਿਤੁ ਸਤਿਗੁਰੁਰਹਿਆ ਭਰਪੂਰੇ ॥
ਬਿਨਵੰਤਿਨਾਨਕੁ ਗੁਰ ਚਰਣ ਲਾਗੇਵਾਜੇ ਅਨਹਦ ਤੂਰੇ ॥੪੦॥੧॥
ਮੁੰਦਾਵਣੀਮਹਲਾ ੫ ॥
ਥਾਲਵਿਚਿ ਤਿੰਨਿ ਵਸਤੂ ਪਈਓ ਸਤੁਸੰਤੋਖੁ ਵੀਚਾਰੋ ॥
ਅੰਮ੍ਰਿਤਨਾਮੁ ਠਾਕੁਰ ਕਾ ਪਇਓ ਜਿਸਕਾ ਸਭਸੁ ਅਧਾਰੋ ॥
ਜੇਕੋ ਖਾਵੈ ਜੇ ਕੋਭੁੰਚੈ ਤਿਸ ਕਾ ਹੋਇਉਧਾਰੋ ॥
ਏਹਵਸਤੁ ਤਜੀ ਨਹ ਜਾਈਨਿਤ ਨਿਤ ਰਖੁ ਉਰਿਧਾਰੋ ॥
ਤਮਸੰਸਾਰੁ ਚਰਨ ਲਗਿ ਤਰੀਐਸਭੁ ਨਾਨਕ ਬ੍ਰਹਮ ਪਸਾਰੋ॥੧॥
ਸਲੋਕਮਹਲਾ ੫ ॥
ਤੇਰਾਕੀਤਾ ਜਾਤੋ ਨਾਹੀ ਮੈਨੋਜੋਗੁ ਕੀਤੋਈ ॥
ਮੈਨਿਰਗੁਣਿਆਰੇ ਕੋ ਗੁਣੁ ਨਾਹੀਆਪੇ ਤਰਸੁ ਪਇਓਈ ॥
ਤਰਸੁਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁਮਿਲਿਆ ॥
ਨਾਨਕਨਾਮੁ ਮਿਲੈ ਤਾਂ ਜੀਵਾਂਤਨੁ ਮਨੁ ਥੀਵੈ ਹਰਿਆ॥੧॥
ਪਉੜੀ॥
ਤਿਥੈਤੂ ਸਮਰਥੁ ਜਿਥੈ ਕੋਇ ਨਾਹਿ॥
ਓਥੈਤੇਰੀ ਰਖ ਅਗਨੀ ਉਦਰਮਾਹਿ ॥
ਸੁਣਿਕੈ ਜਮ ਕੇ ਦੂਤਨਾਇ ਤੇਰੈ ਛਡਿ ਜਾਹਿ॥
ਭਉਜਲੁਬਿਖਮੁ ਅਸਗਾਹੁ ਗੁਰ ਸਬਦੀ ਪਾਰਿਪਾਹਿ ॥
ਜਿਨਕਉ ਲਗੀ ਪਿਆਸ ਅੰਮ੍ਰਿਤੁਸੇਇ ਖਾਹਿ ॥
ਕਲਿਮਹਿ ਏਹੋ ਪੁੰਨੁ ਗੁਣਗੋਵਿੰਦ ਗਾਹਿ ॥
ਸਭਸੈਨੋ ਕਿਰਪਾਲੁ ਸਮ੍ਹ੍ਹਾਲੇ ਸਾਹਿ ਸਾਹਿ ॥
ਬਿਰਥਾਕੋਇ ਨ ਜਾਇ ਜਿਆਵੈ ਤੁਧੁ ਆਹਿ ॥੯॥
ਸਲੋਕੁਮਃ ੫ ॥
ਅੰਤਰਿਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥
ਨੇਤ੍ਰੀਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥
ਸਤਿਗੁਰਸੇਤੀ ਰਤਿਆ ਦਰਗਹ ਪਾਈਐਠਾਉ ॥
ਕਹੁਨਾਨਕ ਕਿਰਪਾ ਕਰੇ ਜਿਸ ਨੋਏਹ ਵਥੁ ਦੇਇ ॥
ਜਗਮਹਿ ਉਤਮ ਕਾਢੀਅਹਿ ਵਿਰਲੇਕੇਈ ਕੇਇ ॥੧॥
ਮਃ੫ ॥
ਰਖੇਰਖਣਹਾਰਿ ਆਪਿ ਉਬਾਰਿਅਨੁ ॥
ਗੁਰਕੀ ਪੈਰੀ ਪਾਇ ਕਾਜਸਵਾਰਿਅਨੁ ॥
ਹੋਆਆਪਿ ਦਇਆਲੁ ਮਨਹੁ ਨ ਵਿਸਾਰਿਅਨੁ॥
ਸਾਧਜਨਾ ਕੈ ਸੰਗਿ ਭਵਜਲੁਤਾਰਿਅਨੁ ॥
ਸਾਕਤਨਿੰਦਕ ਦੁਸਟ ਖਿਨ ਮਾਹਿਬਿਦਾਰਿਅਨੁ ॥
ਤਿਸੁਸਾਹਿਬ ਕੀ ਟੇਕ ਨਾਨਕਮਨੈ ਮਾਹਿ ॥
ਜਿਸੁਸਿਮਰਤ ਸੁਖੁ ਹੋਇ ਸਗਲੇਦੂਖ ਜਾਹਿ ॥੨॥
ਤਿਸੁਸਾਹਿਬ ਕੀ ਟੇਕ ਨਾਨਕਮਨੈ ਮਾਹਿ ॥
ਜਿਸੁਸਿਮਰਤ ਸੁਖੁ ਹੋਇ ਸਗਲੇਦੂਖ ਜਾਹਿ ॥੨॥
ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਿ ਫਤਿਹ