Elige una pista para reproducir
Mxrci
ਉਹ ਚਾਹੁੰਦਾ ਕੀ ਇਹ ਜੱਗ ਵੀ ਨਾਵੇ ਕਰਦਾਗੇ, ਕਰਦਾਗੇ
ਜੇ ਅੱਗ ਚ ਸੜਨਾ ਕਿੱਡੀ ਗੱਲ ਆ ਸੜਜਾਗੇ, ਸੜਜਾਗੇ
ਹੋ ਅੱਖੋ ਉਲੇ ਹੋਵੇ ਫਿਕਰਾ ਸੋਣ ਨਹੀ ਦਿੰਦੀਆ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ, ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ, ਮਰਜਾਂਗੇ
ਸ਼ੋਕ ਜੇ ਰੱਖਦਾ ਅੜੀਆਂ ਦੇ ਮਰ ਜਾਣਾ ਜਿਆ, ਮਰ ਜਾਣਾ ਜਿਆ
ਮੰਨਿਆ ਦਿਲ ਵਿੱਚ ਵੱਸਦਾ ਬੜੀਆਂ ਦੇ ਮਰ ਜਾਣਾ ਜਿਆ
ਮਰ ਜਾਣਾ ਜਿਆ
ਹੋ ਜੇਠ ਹਾੜ ਦੀਆਂ ਧੁੱਪਾ ਵਿੱਚ ਵੀ ਠਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜਦੋ ਰਸਮ ਰਿਵਾਜ ਜੇ ਹੋਣੇ ਨੇ
ਮੈਂ ਰਿਸ਼ਤੇਦਾਰ ਬਲਾਉਣੇ ਨੇ
ਮੇਰੇ ਪਿੰਡ ਨੇ ਸਜਦਾ ਕਰਨਾ ਏ
ਮਾਵਾ ਨੇ ਮਾਈਏ ਗਾਉਣੇ ਨੇ
ਜੇ ਉਹਦਾ ਮਾਣ ਨਾ ਰੱਖਿਆ ਜਿੰਦਗੀ ਹਰਜਾ ਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਅਪਣਾਉਦਾ ਏ ਗਲ ਲਾਉਦਾ ਏ
ਖੋਰੇ ਚਾਹੁੰਦਾ ਕੇ ਨਹੀ ਚਾਹੁੰਦਾ ਏ
ਫੁੱਲ ਫੜਦਾ ਏ ਪਰ ਰੱਖਦਾ ਨਹੀ
ਨਾ ਲੜਦਾ ਨਾ ਮਨਾਉਦਾ ਏ
ਜੇ ਸੱਚੀ ਮਨ ਚੋ ਉੱਤਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਮੈਂ ਤੇ ਬੱਚਿਆ ਦੇ ਨਾ ਸੋਚ ਰਹੀ
ਇੱਕ ਤਾਰਾ ਤੇ ਬਲਕਾਰਾ ਵੇ
ਸਾਡੇ ਲੈਜ ਰਿਵਾਜ ਪੁਰਾਣੇ ਨੇ
ਗੱਲ ਯਾਦ ਰੱਖੀ ਸਰਦਾਰਾ ਵੇ
ਡਰ ਲਗਦਾ ਏ ਜੇ ਉਖੜ ਗਿਆ ਤੇ ਮਰਜਾਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਤੇਰੇ ਨਾਲ ਅੱਖੀਆਂ ਲਾਈਆ ਵੇ
ਸੁਣ ਸਿਰ ਮੇਰੇ ਦਿਆ ਸਾਈਆਂ ਵੇ
ਤੇਰੇ ਨਾਲ ਖਿੱਚੀ ਤਸਵੀਰ ਜਿਹੜੀ
ਮੈਨੂੰ ਉਹਦੀਆ ਮਿਲਣ ਵਧਾਈਆ ਵੇ
ਨਿਰਵੈਰ ਤੂੰ ਦੱਸ ਕਿ ਕਰਨਾ ਸਭ ਕੁਝ ਕਰਦਾਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ