Elige una pista para reproducir
ਨਖ਼ਰੇ ਦਾ ਕੰਮ ਜਮਾਂ ਚੱਕਿਆ ਪਿਆ (it's Beat Boi)
ਕੱਲਾ ਕੱਲਾ ਗੱਭਰੂ ਵੀ ਪੱਟਿਆ ਪਿਆ
ਤੈਨੂੰ ਵੀ ਮੈਂ ਕਹਿਨੀ ਆਂ ਤੂੰ ਬੱਚ ਸੋਹਣਿਆ
ਹੋਜੂ ਤੇਰਾ ਦਿਲ ਜਮਾਂ ਕੱਚ ਸੋਹਣਿਆ
ਤੂੰ ਤਾਂ ਕੁੜੇ ਗਿਣੇਗੀ ਨੀ ਅਸਲੇ ਦੇ ਰੌਂਦ
ਤੇਰੇ ਜਿਹੀ ਨੂੰ ਮੈਂ ਪੱਟੇ ਤੇ ਟਿਕਾਲਾਂ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਝਾਕਣੀ ਚੋਂ ਵਾਰ ਕਰੇ ਗੱਭਰੂ ਸ਼ਿਕਾਰ ਕਰੇ
ਰੌਲ਼ਾ ਚਾਹੇ ਵੱਟ ਦਾ ਜਾਂ ਅੱਖ ਦਾ ਤਿਆਰ ਖੜ੍ਹੇ
ਰਹਿਨੇ ਆਂ ਪੰਜਾਬ ਵਿੱਚ ਕੁੜੇ ਅਸੀਂ ਰਾਜੇ ਆਂ ਨੀ
ਸਾਡੇ ਮੂਹਰੇ ਦੱਸ ਫੇਰ ਕਿਹੜੀ ਸਰਕਾਰ ਅੜੇ
ਓ ਤੇਰੇ ਨਾਲ ਯਾਰ ਹੁੰਦੇ ਚਾਰ ਹੁੰਦੇ ਬਾਹਰ ਹੁੰਦੇ
ਏਦਾਂ ਨਈਓਂ ਚੱਲਦੇ ਓ ਮਿੱਤਰਾ ਪਿਆਰ ਹੁੰਦੇ
ਕੱਲੀ ਕਹਿਰੀ ਜਿੰਦ ਤੇਰੇ ਸੁਰਮੇ ਤੋਂ ਵਾਂਝੀ ਆ
ਤੇ ਕਿਹੜੇ ਤੁਸੀਂ ਰਾਜ ਲੈਣੇ ਕਿਹੜੇ ਕੰਮ ਕਾਰ ਹੁੰਦੇ
ਚੱਕਦੀਆਂ ਅੱਡੀਆਂ ਤੇ ਕਾਹਲੀਆਂ ਨੇ ਤੱਕਣੇ ਨੂੰ
ਅੱਲ੍ਹੜਾਂ ਵੀ ਜ਼ੁਲਫ਼ਾਂ ਦਾ ਪਾਉਂਦੀਆਂ ਨੇ ਜਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਜੀ.ਟੀ. ਰੋਡ ਤੇ ਰਕਾਨੇ ਪਿਆ ਟੱਕ ਕਰੋੜਾਂ ਦਾ ਨੀ
ਬੋਲ ਤਾਂ ਸਹੀ ਤੂੰ ਤੇਰੇ ਸਾਰੇ ਦੁੱਖ ਤੋੜਾਂਗਾ ਨੀ
ਅਸਲਾ ਵਲੈਤੀ ਆ ਸ਼ਿੰਗਾਰ ਬਣੇ ਲੱਕ ਦਾ ਨੀ
ਮਾਰਦਾ ਖੰਘੂਰੇ ਕੁੜੇ ਕੋਕਾ ਤੇਰੇ ਨੱਕ ਦਾ ਨੀ
ਨਾ ਤੂੰ ਹੱਸਦਾ ਹਸਾਉਣਾ ਤੈਨੂੰ ਆਉਂਦਾ ਨੀ ਮਨਾਉਣਾ
ਮੈਨੂੰ ਪਿਆਰ ਨਾਲ ਚੰਨਾ ਵੇ ਤੂੰ ਕਦੋਂ ਗਲ਼ ਲਾਉਣਾ
ਵੇ ਤੂੰ ਭੁੱਲ ਜਾਣਾ ਦੱਸ ਕੇ ਤੂੰ ਟਾਲ਼ ਦਿੰਨਾ ਹੱਸ ਕੇ
ਵੇ ਗੱਲਾਂ ਗੱਲਾਂ ਵਿੱਚ ਨਿੱਤ ਮਿਲਣੇ ਨੂੰ ਆਉਣਾ
ਓ ਗੱਡੀਆਂ ਦੇ ਰੰਗ ਭਾਵੇਂ ਡਾਰਕ ਪਸੰਦ ਆ ਨੀ
ਪਰ ਦਿਲ ਨੀ ਜੱਟਾਂ ਦਾ ਹੁੰਦਾ ਕਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਓ ਖੜ੍ਹੀਆਂ ਤਬੇਲੇ ਵਿੱਚ ਘੋੜੀਆਂ ਸਤਾਰਾਂ
ਪਿਆ ਕਿਲੇ ਵਿੱਚ ਸੋਹਣੀਏ ਨੀ ਛਤੇਯਾ ਚੁਬਾਰਾ
ਪੂਰੇ ਚਰਚੇ ਨੇ ਮਿੱਤਰਾ ਦੇ ਵਿੱਚ ਅਖ਼ਬਾਰਾਂ
ਤੇਰੀ ਪੋਸਟ ਦੇ ਉੱਤੇ ਦੱਸ ਕਦੋਂ ਝਾਤੀ ਮਾਰਾਂ
ਇੰਚ ਹੀਲ ਮੇਰੀ ਡੀਲ ਕਰੇ ਦਿਲਾਂ ਉੱਤੇ ਸੀਲ
ਵੇ ਮੈਂ ਸਿਰੇ ਤੋਂ ਸਿਰੇ ਦੇ ਵੈਲੀ ਰੱਖ ਦਿੱਤੇ ਕੀਲ
ਮੈਨੂੰ ਮਿਲਣੇ ਨੂੰ ਆਜਾ ਕਦੇ ਟਾਈਮ ਕੱਢ ਕੇ
ਵੇ ਮੈ ਤੇਰੇ ਨਾਲ ਆ ਬਣਾ ਕੇ ਪਾਉਣੀ ਇੰਸਟਾ ਤੇ ਰੀਲ
ਜ਼ੁਲਫ਼ਾਂ ਨੂੰ ਸਾਂਭ ਲੈ ਜੋ ਅੱਖਾਂ ਉੱਤੇ ਰੱਖਦੀ ਐਂ
ਦੀਪ ਕੁੜੇ ਆਉਂਦਾ ਨਈਓਂ ਗੱਲਾਂ ਚ ਸੁਖਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ
ਨੀ ਇਕ ਵਾਰੀ ਜੱਟ ਨਾਲ ਬਹਿ ਕੇ ਗੇੜਾ ਲਾਲਾ
ਨੀ ਕੁੜੇ ਤੇਰੇ ਸ਼ਹਿਰ ਵਿੱਚ ਹੋਜੂ ਲਾਲਾ ਲਾਲਾ