Elige una pista para reproducir
Mix Singh mix Singh in the house
ਹਾਏ ਅੱਖਾਂ ਸਾਵੇ ਆਇਆ ਸਾਡੀ Eid ਹੋ ਗਈ
ਪਲਾਂ ਵਿੱਚ ਦੂਰ ਸਾਰੀ ਪੀੜ੍ਹ ਹੋ ਗਈ
ਜਿਨੇ ਅਸੀਂ ਖੁਸ਼ ਕਦੇ ਪਹਿਲਾਂ ਹੋਏ ਨਾ
ਗਮੀ ਹੱਸਿਆਂ ਵਿੱਚ ਤਬਦੀਲ ਹੋ ਗਈ
ਸ਼ਲਾਂ ਖੁਸ਼ ਹੋਵੇ ਤੇਰੀ ਐਹਿਓਂ ਮੰਗਾਂ ਮਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਕਰਣੇ ਨੂੰ ਗੱਲਾਂ ਪਈਆਂ ਖਾਸੀਆਂ
ਤੂੰ ਨਾਲ ਐ ਤਹਿਓਂ ਚਿਹਰੇ ਹਾਸੀਆਂ
ਸਾਡੇ ਹੱਥ ਤੂੰ ਪਈਆਂ ਨੇ ਤੇਰੇ ਇਸ਼ਕ ਦੀਆਂ ਹਥਕੜੀਆਂ
ਤੂੰ ਆਇਆ ਐ ਕੋਲ ਆਈਆਂ ਕੰਮ ਫਜਰ ਨਮਾਜ਼ਾਂ ਪੜ੍ਹੀਆਂ
Vicky Sandhu ਕੋਲ ਸਾਡੇ ਕੋਹ ਦੂਰ ਗਮ ਦਾ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਅਸੀਂ ਤੇਰੇ ਹੱਸਿਆਂ ਦੇ ਸੱਜਣਾ ਮਰੀਦ ਆਂ
ਦੂਰ ਸਾਥੋਂ ਹੋ ਨਾ ਜਾਵੀ ਕਰਦੇ ਤਕੀਦਾ
ਕਰਦੇ ਤਕੀਦਾ
ਹਾਏ ਇਕ ਪਲ ਤੇਰੇ ਬਿਨਾ ਲੰਘਦਾ ਨੀ ਮਨ ਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
ਤੂੰ ਮਿਲਿਆ ਤੇ ਸਾਨੂੰ ਮਿਲ ਗਈ ਆ ਜੰਨਤਾਂ
Mixsingh in the house