Elige una pista para reproducir
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ
ਅਕਾਲ ਦਿਆ ਅੰਨੇਯਾ
ਮੈਂ ਰੱਬ ਤੈਨੂ ਮੰਨੇਯਾ
ਤੇਤੋ ਬਿਨਾ ਕਿਸੇ ਹੋਰ ਨੂ
ਧਿਆਯਾ ਵੀ ਨਹੀ
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ
ਜੇ ਤੈਨੂੰ ਨਖਰਾ ਦਿਖਾਯਾ ਵੇ ਕਦੇ ਦਸਦੇ
ਤੇਰੀ ਘੂਰ ਦਾ ਜਵਾਬ ਸਦਾ ਦਿਤਾ ਹਸਕੇ
ਜੇ ਤੈਨੂੰ ਨਖਰਾ ਦਿਖਾਯਾ ਵੇ ਕਦੇ ਦਸਦੇ
ਤੇਰੀ ਘੂਰ ਦਾ ਜਵਾਬ ਸਦਾ ਦਿਤਾ ਹਸਕੇ
ਵੇ ਸੁਣ ਦਿਲ ਜਾਨੀਆਂ
ਕ੍ਯੋਂ ਕਰੇ ਬੇ-ਇਮਾਨੀਆਂ
ਤੇਰੇ ਜਿਨਾ ਕਿਸੇ ਹੋਰ ਨੇ ਤਾਂ ਸਤਾਯਾ ਵੀ ਨਹੀ
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ
ਤੁਮ ਬੇਵਫਾ ਹਰਗਿਸ ਨਾ ਥੇ
ਪਰ ਤੁਮ ਵਫਾ ਯੂ ਕਰ ਨਾ ਸਕੇ
ਐਸੀ ਹੂਯੀ ਹੈ ਮੁਹੱਬਤ ਸੇ ਨਫਰਤ
ਕੇ ਜੀ ਨਾ ਸਕੇ ਔਰ ਮਰ ਨਾ ਸਕੇ
ਦਸ ਕੀ ਨੀ ਕੀਤਾ ਤੇਰੇ ਲਯੀ ?
ਸਾਰੀ ਯਾਰੀਆਂ ਭੁਲਾਈਆਂ
ਪਰ ਆ ਵੀ ਨਈ ਕੀਤੀ
ਦਿਨ ਰਾਤ ਮੈਂ ਬੁਲਾਏ ਤੇਰੇ ਹਾਸੇਯਾ ਦੇ ਲਯੀ
ਦਸ ਕਾਹਦੀ ਸਜ਼ਾ ਮੈਨੂ ਦਿਤੀ
ਸੋਹਣੀਏ ਨੀ ਗਲ ਸੁਣ ਕੰਨ ਖੋਲ ਕੇ
ਪ੍ਯਾਰ ਕੀਤਾ ਰੱਜ ਕੇ ਨਾ ਕੀਤ ਤੋਲ ਮੋਲ ਕੇ
ਜੇ ਹੋ ਗਯੀ ਕੋਈ ਖਤਾ
ਤਾ ਦੇ ਦੇ ਤੂ ਸਜ਼ਾ
ਪਰ ਦੂਰ ਨਾ ਹੋਈ ਬਿੱਲੋ ਦਿਲ ਸਾਡਾ ਤੋਡ਼ ਕੇ
ਕਰੀ ਰੱਬ ਤੋਹੁ ਫਰਿਯਾਦ
ਨਾ ਆਏ ਮੇਰੀ ਯਾਦ
ਤੈਨੂੰ ਮੇਰੇ ਹੀ ਭੁਲੇਖੇ ਸਦਾ ਪੈਣ ਗੇ
ਥੋਡਾ ਸਬਰ ਤੂ ਰਖੀ ਛੇਤੀ ਲਾਯੀ ਨ ਹੁਣ ਯਾਰੀ
ਬੇਵਫਾ ਨਈ ਤਾ ਲੋਕੀ ਤੈਨੂੰ ਕਹਿਣਗੇ
ਪਾਣੀ ਬਿਨਾ ਫੁਲ ਕੋਈ ਜਾਂਦਾ ਜਿਵੇ ਸੁਕ ਵੇ
ਓਂਵੇ ਹੀ ਤੇਰੇ ਬਿਨਾ ਜਾਊਂਗੀ ਮੈਂ ਮੂਕ ਵੇ
ਪਾਣੀ ਬਿਨਾ ਫੁਲ ਕੋਈ ਜਾਂਦਾ ਜਿਵੇ ਸੁਕ ਵੇ
ਓਂਵੇ ਹੀ ਤੇਰੇ ਬਿਨਾ ਜਾਊਂਗੀ ਮੈਂ ਮੂਕ ਵੇ
ਗਲ ਸੁਣ ‘ਯੁਵਰਾਜ’ ਵੇ
ਨਾ ਕਰ ਐਤਰਾਜ਼ ਵੇ
ਖ੍ਯਲ ਤੇਰੇ ਤੋ ਸਾਇਵਾ ਹੋਰ ਕੋਈ ਆਯਾ ਵੀ ਨਹੀ.
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ
ਜਾਨ ਜਾਨ ਕਿਹੰਦਾ ਸੀ ਤੂ ਜਾਨ ਨੂੰ
ਜਾਣ ਕੇ ਬੁਲਾਯਾ ਵੀ ਨਹੀ
ਵੇ ਮੈਂ ਇਕ ਵਾਰੀ ਰੁਸੀ ਤੂ
ਤਾਂ ਮਨਾਯਾ ਵੀ ਨਹੀ