ਤੇਰੇ ਸੌਣ ਲੱਗੀ ਦੇ ਸੀਰ ਥੱਲੇ
ਬਾਂਹ ਰੱਖਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਤੈਨੂੰ ਹੀਲ ਨਾਲ ਥੱਕ ਕੇ ਤੁਰਦੀ ਨੂੰ
ਉਹ ਚੱਕਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਤੇਰੇ ਵਰਤ ਵਾਲੇ ਦਿਨ
ਕੀ ਉਹ ਵਰਤ ਹੈ ਰੱਖਦਾ
ਤੈਨੂੰ ਕੋਠੇ ਚੜ੍ਹ ਕੇ ਚੰਨ ਵਾਂਗੂ ਤੱਕਦਾ
ਤੈਨੂੰ ਕੋਠੇ ਚੜ੍ਹ ਕੇ ਚੰਨ ਵਾਂਗੂ
ਉਹ ਤੱਕਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਤੇਰੇ ਸੌਣ ਲੱਗੀ ਦੇ ਸੀਰ ਥੱਲੇ
ਬਾਂਹ ਰੱਖਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਇੰਨਾ ਤਾਂ ਦੱਸ ਦੇ
ਤੇਰੇ ਦੇਖ ਕੇ message ਕਈ ਵਾਰੀ
Ignore ਤੇ ਨਈ ਕਰਦਾ
ਮੇਰੇ ਵਾਂਗੂ ਗੀਤ ਸੁਣਾ ਕੇ
ਬੋਰ ਤੇ ਨਹੀਂ ਕਰਦਾ
ਹੁਣ ਵੀ ਦੂਜੇ ਦਿਨ ਤੂੰ
Movie ਜਾਣੀ ਐ ਕੇ ਨਾ
ਮੋਟੀ ਹੋਣ ਦੇ ਡਰ ਤੋਂ
Pizza ਖਾਨੀ ਐ ਕੇ ਨਾ
ਤੇਰੇ ਪਿਆਰ ਨਾਲ ਉਹ
ਪੂਣੀ ਪੁੱਟ ਕੇ ਨਾਅਸਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਤੇਰੇ ਸੌਣ ਲੱਗੀ ਦੇ ਸੀਰ ਥੱਲੇ
ਬਾਂਹ ਰੱਖਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਇੰਨਾ ਤਾਂ ਦੱਸ ਦੇ
ਤੇਰੇ ਨਾ ਦਾ tattoo ਬਾਂਹ ਉੱਤੇ
ਓਹਨੇ ਖੁਣਿਆ ਐ ਕੇ ਨਾ
ਤੇਰੇ ਤੇ ਦਾਰੂ ਦੇ ਵਿੱਚੋਂ
ਤੈਨੂੰ ਚੁਣਿਆਂ ਐ ਕੇ ਨਾ
ਹੁਣ ਵੀ ਸੁੱਤੇ ਉੱਠੇਯਾ
Coffee ਹੱਥ ਵਿਚ ਮਿਲਦੀ ਆ ਕੀ
Shopping ਕਰਨ ਲਗੇ ਉਹ
Tension ਲੈਂਦਾ bill ਦੀ ਆ
ਤੇਰੇ mom dad ਨੂੰ ਓਹਦਾ
Nature ਜੱਚਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਤੇਰੇ ਸੌਣ ਲੱਗੀ ਦੇ ਸੀਰ ਥੱਲੇ
ਬਾਂਹ ਰੱਖਦਾ ਐ ਕੇ ਨਈ
ਇੰਨਾ ਤਾਂ ਦੱਸ ਦੇ
ਇੰਨਾ ਤਾਂ ਦੱਸ ਦੇ
ਇੰਨਾ ਤਾਂ ਦੱਸ ਦੇ