Elige una pista para reproducir
MXRCI
ਓ, full college 'ਚ ਜੱਟ ਦਾ ਐ...
ਓ, full college 'ਚ ਜੱਟ ਦਾ ਐ...
ਓ, full college 'ਚ ਜੱਟ ਦਾ ਐ ਚਰਚਾ
ਤੀਜਾ ਐ semester, ਚੌਥਾ ਕੁੜੇ ਪਰਚਾ
ਨੱਢੀਆਂ ਤੇ ਗੇੜੀਆਂ, ਤੇ ਗੱਡੀਆਂ 'ਤੇ ਖਰਚਾ
ਓ, full college 'ਚ ਜੱਟ ਦਾ ਐ...
ਓ, ਤੇਰਾ ਚੱਲੇ canteen ਵਿੱਚ meal, ਗੋਰੀਏ
ਜੱਟ NDA ਵੇ ਕਰਦਾ ਐ deal, ਗੋਰੀਏ
ਤੇਰਾ ਚੱਲੇ canteen ਵਿੱਚ meal, ਗੋਰੀਏ
ਜੱਟ NDA ਵੇ ਕਰਦਾ ਐ deal, ਗੋਰੀਏ
ਹੋ, ਜਿੱਦਾਂ ਦੀਆਂ ਚੜ੍ਹਤਾਂ ਤੇ ਵੈਰੀਆਂ ਨੂੰ ਮਰਚਾਂ
(ਓ, full college 'ਚ ਜੱਟ ਦਾ ਐ...)
(ਓ, full college 'ਚ ਜੱਟ ਦਾ ਐ...)
ਹੋ, ਤਿੰਨ-ਚਾਰ ਯਾਰ ਜਿਹੜੇ ਬਣਦੇ ਨੇ ਢਾਲ਼
ਨਾਲ਼ੇ ਚੰਗੀ ਬਣੀ ਹੋਈ ਆ professor'an ਦੇ ਨਾਲ਼
ਹੋ, ਤਿੰਨ-ਚਾਰ ਯਾਰ ਜਿਹੜੇ ਬਣਦੇ ਨੇ ਢਾਲ਼
ਨਾਲ਼ੇ ਚੰਗੀ ਬਣੀ ਹੋਈ ਆ professor'an ਦੇ ਨਾਲ਼
(Professor'an ਦੇ ਨਾਲ਼)
ਹੋ, ਤੈਨੂੰ ਮਾਰਦੀਆਂ ਨੱਢੀਆਂ ਵੀ search'an
(ਓ, full college 'ਚ ਜੱਟ ਦਾ ਐ...)
(ਓ, full college 'ਚ ਜੱਟ ਦਾ ਐ...)
ਓ, full college 'ਚ ਜੱਟ ਦਾ ਐ ਚਰਚਾ
ਤੀਜਾ ਐ semester, ਚੌਥਾ ਕੁੜੇ ਪਰਚਾ
ਨੱਢੀਆਂ ਤੇ ਗੇੜੀਆਂ, ਤੇ ਗੱਡੀਆਂ 'ਤੇ ਖਰਚਾ
ਓ, full college 'ਚ ਜੱਟ ਦਾ ਐ...
(ਓ, full college 'ਚ ਜੱਟ ਦਾ ਐ...)
(ਓ, full college 'ਚ ਜੱਟ ਦਾ ਐ...)
ਹੋ, ਰੰਬੇ ਆਲ਼ਾ ਕਹਿੰਦੇ ਨਾਮ ਦੱਸਦਾ ਅਖ਼ੀਰ 'ਤੇ
Hold ਆ ਪੂਰਾ ਸਾਡਾ, ਮਿੱਠੀਏ, ਮੁੰਡੀਰ੍ਹ 'ਤੇ
ਰੰਬੇ ਆਲ਼ਾ ਕਹਿੰਦੇ ਨਾਮ ਦੱਸਦਾ ਅਖ਼ੀਰ 'ਤੇ
Hold ਆ ਪੂਰਾ ਸਾਡਾ, ਮਿੱਠੀਏ, ਮੁੰਡੀਰ੍ਹ 'ਤੇ
ਦੇਖੀ ਆ ਚੜ੍ਹਾਈ ਪੂਰੀ ਫਰਸ਼ਾਂ ਤੋਂ ਅਰਸ਼ਾਂ
(ਓ, full college 'ਚ ਜੱਟ ਦਾ ਐ...)
(ਓ, full college 'ਚ ਜੱਟ ਦਾ ਐ...)
ਓ, full college 'ਚ ਜੱਟ ਦਾ ਐ ਚਰਚਾ
ਤੀਜਾ ਐ semester, ਚੌਥਾ ਕੁੜੇ ਪਰਚਾ
ਨੱਢੀਆਂ ਤੇ ਗੇੜੀਆਂ, ਤੇ ਗੱਡੀਆਂ 'ਤੇ ਖਰਚਾ
ਓ, full college 'ਚ ਜੱਟ ਦਾ ਐ...
(ਓ, full college 'ਚ ਜੱਟ ਦਾ ਐ...)
(ਓ, full college 'ਚ ਜੱਟ ਦਾ ਐ...)