Elige una pista para reproducir
Hey look, this is just a message to let you know
ਹੋ ਸਿਰੇ ਦੇ ਸ਼ਿਕਾਰੀਆਂ ਚ ਨਾਮ ਵੱਜਦਾ
ਪਾ ਕੇ ਕੁੜਤਾ ਪਜਾਮਾ ਨਿੱਤ ਸ਼ਾਮ ਸੱਜਦਾ
ਸਿਰੇ ਦੇ ਸ਼ਿਕਾਰੀਆਂ ਚ ਨਾਮ ਵੱਜਦਾ
ਪਾ ਕੇ ਕੁੜਤਾ ਪਜਾਮਾ ਨਿੱਤ ਸ਼ਾਮ ਸੱਜਦਾ
ਓਹ ਅੱਖ ਦੀ ਓਹ ਘੂਰ ਓਹਦੀ ਬੋਲਣ ਨਾ ਦਿੰਦੀ
ਜਿੱਥੇ ਫੱਸਜੇ ਗਰਾਰੀ ਸ਼ੇਰ ਵਾਂਗ ਗੱਜਦਾ
ਓਹਦਾ nature arrogant ਪਾਉਂਦਾ ਡੂੰਘੇ ਡੂੰਘੇ ਡੈਂਟ
ਜਿਹੜਾ ਆਜੇ ਵਿੱਚ ਰਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
Surrey ਤਕ ਚਰਚੇ ਆ ਲੱਖਾਂ ਵਿੱਚ ਖਰਚੇ ਆ
ਸਿਰਾਂ ਉੱਤੇ ਪਰਚੇ ਆ ਗੱਬਰੂ ਦੇ ਨੀ
ਵੱਡੇ ਕਾਰੇ ਕਰਤੇ ਆ ਯਾਰ ਨਹੀਓ ਵਰਤੇ ਆ
ਆਉਂਦੇ ਜੇਹੜੇ ਦਰ ਤੇ ਆ ਗੱਬਰੂ ਦੇ ਨੀ
ਹੋ ਜੇਲ੍ਹਾਂ ਅੰਦਰ ਯਾ ਬਾਹਰ ਰਹਿਣ ਅਸਲੇ ਜੇ ਯਾਰ
ਵਿੱਚੋਂ ਵੱਸਦੇ ਆ ਸਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
Doing nothing, smacking every day around you, people
Know you fronting, telling me you got it, you must be
Doing nothing, smacking every day around you, people
Know you wanna holla motherfuckers, but you get this
ਅੱਖ ਚ ਸਰੂਰ ਰੱਖੇ ਡੱਬ ਚ ਜ਼ਰੂਰ ਰੱਖੇ
ਆਪਣੇ ਤੋਂ ਦੂਰ ਰੱਖੇ ਲਾਰਿਆਂ ਨੂੰ ਨੀ
ਜਦੋ ਜਿੱਥੇ ਗੱਲ ਕਰੇ ਮਸਲੇ ਦਾ ਹੱਲ ਕਰੇ
ਆਪਣੇ ਓਹ ਵੱਲ ਕਰੇ ਸਾਰਿਆਂ ਨੂੰ ਨੀ
ਕਿ ਕਚੈਰੀਆਂ ਕਿ ਥਾਣੇ ਕਿ ਨਿਆਣੇ ਕਿ ਸਿਆਣੇ
ਸਾਰੇ ਰੱਖਦੇ ਨਿਗਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
ਤੇਰੇ ਫੈਸਲੇ ਦਾ ਮੁੱਲ ਜਮਾਂ ਪੈਂਦਾ ਨੀ ਰਕਾਨੇ
ਮੁੰਡਾ ਵੇਚਦਾ ਸਲਾਹਾਂ ਗੋਰੀਏ
ਹੋ ਪੱਟੂ ਵੇਚਦਾ ਸਲਾਹਾਂ ਗੋਰੀਏ